ਪੈਟਰੋਲ

12 ਦਿਨ ਬਾਅਦ ਫਿਰ ਵਧੀ ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋਂ ਪੰਜਾਬ,ਹਰਿਆਣਾ,ਹਿਮਾਚਲ ਦਾ ਰੇਟ

12 ਦਿਨ ਬਾਅਦ ਵਧਿਆ ਡੀਜ਼ਲ,ਪੈਟਰੋਲ ਦੀ ਕੀਮਤ ਨਹੀਂ ਵਧੀ 

Jul 12, 2020, 11:19 AM IST

ਡੀਜ਼ਲ ਦੀਆਂ ਕੀਮਤਾਂ 'ਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ 'ਤੇ ਕੈਪਟਨ ਦੀ ਸੁਖਬੀਰ ਨੂੰ ਇਹ ਸਲਾਹ

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਡੀਜ਼ਲ 'ਤੇ  10 ਰੁਪਏ ਵੈੱਟ ਘਟਾਉਣ ਦੀ ਮੰਗ ਕੀਤੀ ਸੀ

Jul 9, 2020, 09:50 AM IST

ਪੰਜਾਬ 'ਚ ਮੁੜ ਤੋਂ ਵਧੀਆਂ ਪੈਟਰੋਲ ਦੀਆਂ ਕੀਮਤਾਂ,ਪੰਜਾਬ ਕਾਂਗਰਸ ਉੱਤਰੀ ਸੜਕਾਂ 'ਤੇ

 ਸੂਬੇ ਭਰ ਵਿੱਚ ਪੰਜਾਬ ਕਾਂਗਰਸ ਦਾ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

Jun 29, 2020, 12:38 PM IST

80 ਰੁਪਏ ਦੇ ਨਜ਼ਦੀਕ ਪੰਜਾਬ 'ਚ ਪੈਟਰੋਲ,ਹਰਿਆਣਾ 'ਚ ਵੀ 21 ਵੇਂ ਦਿਨ ਵਧੀਆਂ ਕੀਮਤਾਂ

ਲਗਾਤਾਰ 21 ਵੇਂ ਦਿਨ ਵਧੀਆਂ ਦੇਸ਼ 'ਚ ਪੈਟਰੋਲ,ਡੀਜ਼ਲ ਦੀਆਂ ਕੀਮਤਾਂ

Jun 27, 2020, 10:36 AM IST

ਪੰਜਾਬ 'ਚ 20ਵੇਂ ਦਿਨ ਵਧੀ ਡੀਜ਼ਲ ਦੀ ਕੀਮਤ,ਜਾਣੋ ਕਿਉਂ ਆ ਰਿਹਾ ਹੈ ਡੀਜ਼ਲ ਦੀ ਕੀਮਤ 'ਚ ਉਛਾਲ

ਪੰਜਾਬ ਵਿੱਚ ਡੀਜ਼ਲ ਅਤੇ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਵਿੱਚ ਵਾਧਾ 

Jun 26, 2020, 10:07 AM IST

NDA ਦੇ ਅੰਦਰੋਂ ਵਧੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਉੱਠੀ ਆਵਾਜ਼ਾਂ,ਸੁਖਬੀਰ ਬਾਦਲ ਵੱਲੋਂ ਕੀਮਤਾਂ ਵਾਪਸ ਲੈਣ ਦੀ ਮੰਗ

ਸੂਬਾ ਕਾਂਗਰਸ ਸਰਕਾਰ ਨੂੰ ਵੀ ਤੇਲ 'ਤੇ ਸੂਬੇ ਦੇ ਵੈਟ 'ਚ ਹਾਲ ਹੀ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਕੀਤੀ ਅਪੀਲ

Jun 23, 2020, 07:47 AM IST

ਕੋਰੋਨਾ ਸੰਕਟ ਵਿੱਚ 16ਵੇਂ ਦਿਨ ਵਧੀ ਪੈਟਰੋਲ,ਡੀਜ਼ਲ ਦੀ ਕੀਮਤ,ਜਾਣੋ ਪੰਜਾਬ,ਹਰਿਆਣਾ,ਹਿਮਾਚਲ 'ਚ ਨਵੇਂ ਰੇਟ

16 ਦਿਨਾਂ ਦੇ ਅੰਦਰ ਤਕਰੀਬਨ 8 ਰੁਪਏ ਤੱਕ ਵਧੀ ਪੈਟਰੋਲ, ਡੀਜ਼ਲ ਦੀ ਕੀਮਤ 

Jun 22, 2020, 10:21 AM IST

ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਲਗਾਤਾਰ 14ਵੇਂ ਦਿਨ ਵੀ ਵਧੀ,ਪੰਜਾਬ,ਹਰਿਆਣਾ,ਹਿਮਾਚਲ 'ਚ ਅੱਜ ਦਾ ਰੇਟ

ਪੂਰੇ ਦੇਸ਼ ਵਿੱਚ ਪੰਜਾਬ ਹਰਿਆਣਾ,ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵੀ ਵਧੀਆਂ ਤੇਲ ਦੀਆਂ ਕੀਮਤਾਂ

Jun 20, 2020, 12:19 PM IST

ਪੈਟਰੋਲ ਅਤੇ ਡੀਜ਼ਲ 'ਤੇ ਮਹਿੰਗਾਈ ਦੀ ਸਭ ਤੋਂ ਵੱਡੀ ਮਾਰ, ਲਗਾਤਾਰ 13ਵੇਂ ਦਿਨ ਵਧੀਆਂ ਕੀਮਤਾਂ

ਪੈਟਰੋਲ ਅਤੇ ਡੀਜ਼ਲ 'ਤੇ ਮਹਿੰਗਾਈ ਦੀ ਸਭ ਤੋਂ ਵੱਡੀ ਮਾਰ, ਲਗਾਤਾਰ 13ਵੇਂ ਦਿਨ ਵਧੀਆਂ ਕੀਮਤਾਂ  

Jun 19, 2020, 07:48 AM IST

12ਵੇਂ ਦਿਨ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ,ਪੰਜਾਬ,ਹਰਿਆਣਾ,ਹਿਮਾਚਲ 'ਚ ਅੱਜ ਦਾ ਰੇਟ

ਪੂਰੇ ਦੇਸ਼ ਵਿੱਚ ਪੰਜਾਬ ਹਰਿਆਣਾ,ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵੀ ਵਧੀਆਂ ਤੇਲ ਦੀਆਂ ਕੀਮਤਾਂ

Jun 18, 2020, 10:23 AM IST

11 ਦਿਨਾਂ 'ਚ ਪੈਟਰੋਲ ਦੀ ਕੀਮਤ ਵਧੀ 6 ਰੁਪਏ ਫ਼ੀ ਲੀਟਰ ਤੋਂ ਵਧ,ਪੰਜਾਬ,ਹਰਿਆਣਾ,ਚੰਡੀਗੜ੍ਹ,ਹਿਮਾਚਲ 'ਚ ਅੱਜ ਦਾ ਰੇਟ

11 ਦਿਨਾਂ 'ਚ ਪੈਟਰੋਲ ਦੀ ਕੀਮਤ ਵਧੀ 6 ਰੁਪਏ ਫ਼ੀ ਲੀਟਰ ਤੋਂ ਵਧ,ਪੰਜਾਬ,ਹਰਿਆਣਾ,ਚੰਡੀਗੜ੍ਹ,ਹਿਮਾਚਲ 'ਚ ਅੱਜ ਦਾ ਰੇਟ 

Jun 17, 2020, 11:03 AM IST

ਕੱਚੇ ਤੇਲ ਦੀ ਕੀਮਤ ਵਿੱਚ ਕਮੀ ਦੇ ਬਾਵਜੂਦ 10ਵੇਂ ਦਿਨ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ,ਜਾਣੋ ਰੇਟ

  ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵਧੇ ਰੇਟ 

Jun 16, 2020, 11:04 AM IST

ਮਹਿੰਗਾਈ 'ਤੇ ਵੀ ਨਹੀਂ ਲੱਗ ਰਹੀ ਬ੍ਰੇਕ,ਪੰਜਵੇਂ ਦਿਨ ਫਿਰ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਵੀ ਵਧੀਆਂ ਕੀਮਤਾਂ

Jun 11, 2020, 12:45 PM IST

ਹਿਮਾਚਲ ਸਮੇਤ ਇਨ੍ਹਾਂ ਸੂਬਿਆਂ ਵਿੱਚ ਅੱਜ ਤੋਂ ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ

1 ਜੂਨ ਤੋਂ ਪੈਟਰੋਲ  ਅਤੇ ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ

मई 31, 2020, 02:05 PM IST

ਚੰਡੀਗੜ੍ਹ 'ਚ ਵੀ 5 ਫ਼ੀਸਦੀ ਪੈਟਰੋਲ ਤੇ ਡੀਜ਼ਲ 'ਤੇ ਵੈਟ ਵਧਿਆ, ਹੁਣ ਜੇਬ 'ਤੇ ਪਵੇਗਾ ਇੰਨਾਂ ਭਾਰ

ਚੰਡੀਗੜ੍ਹ ਵਿੱਚ ਹੁਣ ਪੈਟਰੋਲ ਦੀ ਕੀਮਤ 68.62 ਫ਼ੀ ਲੀਟਰ,ਡੀਜ਼ਲ 62.02 ਫ਼ੀ ਲੀਟਰ 

मई 7, 2020, 10:06 AM IST

ਕੋਰੋਨਾ ਵਾਈਰਸ ਨੇ ਕਿਵੇਂ ਕੀਤਾ ਪੈਟਰੋਲ ਸਸਤਾ ? ਜਾਣੋ

ਕੌਮਾਂਤਰੀ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਡਿੱਗਣ ਨਾਲ ਪੈਟਰੋਲ ਹੋਇਆ ਸਸਤਾ 

Mar 11, 2020, 02:56 PM IST