ਪੰਜਾਬ

ਹੁਣ 'ਪ੍ਰਸ਼ਾਦ' 'ਤੇ ਗਰਮਾਈ ਪੰਜਾਬ ਦੀ ਸਿਆਸਤ, CM ਕੈਪਟਨ ਨੇ ਅਕਾਲੀ ਦਲ ਨੂੰ ਦਿੱਤੀ ਇਹ ਸਲਾਹ

ਅਨਲੌਕ 1.0 ਵਿੱਚ ਧਾਰਮਿਕ ਥਾਵਾਂ ਖੁੱਲੇ ਪਰ ਪ੍ਰਸ਼ਾਦ ਵੰਡਣ 'ਤੇ ਲੱਗੀ ਰੋਕ

Jun 9, 2020, 11:00 AM IST

ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ,ਜਾਣੋ ਕਿਸ ਨੂੰ ਮਿਲੀ ਥਾਂ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦਾ ਵੀ ਕੀਤਾ ਐਲਾਨ

Jun 8, 2020, 04:18 PM IST

ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ,ਜਾਣੋ ਕਿਸ ਨੂੰ ਮਿਲੀ ਥਾਂ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦਾ ਵੀ ਕੀਤਾ ਐਲਾਨ

Jun 8, 2020, 04:18 PM IST

ਪੰਜਾਬ,ਹਰਿਆਣਾ,ਚੰਡੀਗੜ੍ਹ 'ਚ ਖੁੱਲ੍ਹੇ ਧਾਰਮਿਕ ਅਸਥਾਨ,ਪਰ ਹਿਮਾਚਲ 'ਚ ਫ਼ਿਲਹਾਲ ਰੋਕ ਜਾਰੀ

 8 ਮਈ ਤੋਂ ਕੇਂਦਰ ਸਰਕਾਰ ਨੇ ਅਨਲੌਕ 1.0 ਵਿੱਚ ਧਾਰਮਿਕ ਥਾਵਾਂ,ਮਾਲ ਅਤੇ ਰੈਸਟੋਰੈਂਟ ਖੌਲ੍ਹਣ ਦੀ ਦਿੱਤੀ ਸੀ ਇਜਾਜ਼ਤ

Jun 8, 2020, 02:04 PM IST

ਅੱਜ ਤੋਂ ਧਾਰਮਿਕ ਥਾਵਾਂ,ਮਾਲ ਅਤੇ ਰੈਸਟੋਰੈਂਟ ਖੁੱਲ੍ਹੇ,ਇਹ ਨੇ ਗਾਈਡ ਲਾਈਨਾਂ

 ਮਾਲ, ਰੈਸਟੋਰੈਂਟ ਅਤੇ ਧਾਰਮਿਕ ਥਾਵਾਂ ਦੇ ਦਿਸ਼ਾ-ਨਿਰਦੇਸ਼ ਜਾਰੀ 

Jun 6, 2020, 04:41 PM IST

ਸਕੂਲ ਫ਼ੀਸ 'ਤੇ ਅਭਿਭਾਵਕਾਂ ਦੇ ਹੱਕ ਵਿੱਚ ਨਿੱਤਰੀ ਸਰਕਾਰ,ਹਾਈਕੋਰਟ ਵਿੱਚ ਪਟੀਸ਼ਨ ਪਾਕੇ ਇਹ ਕੀਤੀ ਮੰਗ

 70 ਫ਼ੀਸਦੀ ਸਕੂਲ ਫ਼ੀਸ ਵਸੂਲਣ ਦੇ ਫ਼ੈਸਲੇ 'ਤੇ ਰੋਕ ਲਗਾਉਣ ਲਈ HC ਪਹੁੰਚੀ ਪੰਜਾਬ ਸਰਕਾਰ

Jun 6, 2020, 04:01 PM IST

ਕੋਰੋਨਾ ਜੰਗ ਨੂੰ ਲੈ ਕੇ CM ਕੈਪਟਨ ਦਾ ਕੇਂਦਰ 'ਤੇ ਵੱਡਾ ਨਿਸ਼ਾਨਾ, ਕਿਹਾ 'ਸੰਕਟ ਵੇਲੇ ਸਾਡੀ ਬਾਂਹ ਨਹੀਂ ਫੜੀ'

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕੇਂਦਰ ਸਰਕਾਰ ਦੇ ਰਵੱਈਏ ਨੂੰ ਅਫਸੋਸਜਨਕ ਦੱਸਿਆ

Jun 6, 2020, 08:50 AM IST

CM ਕੈਪਟਨ ਨੇ ਕੇਂਦਰ ਦੇ ਖੇਤੀ ਸੁਧਾਰਾਂ ਨੂੰ ਦੱਸਿਆ ਅਖੌਤੀ, ਕੌਮੀ ਸੰਘੀ ਢਾਂਚੇ 'ਤੇ ਦੱਸਿਆ ਵੱਡਾ ਹਮਲਾ

ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲੀ ਖਰੀਦ ਵਿਵਸਥਾ ਨੂੰ ਖਤਮ ਕਰਨ ਵਾਲੇ ਹਰੇਕ ਕਦਮ ਵਿਰੁੱਧ ਚੇਤਾਵਨੀ, ਕੌਮੀ ਅੰਨ ਸੁਰੱਖਿਆ ਖਤਰੇ ਵਿੱਚ ਪਵੇਗੀ 

Jun 5, 2020, 06:31 PM IST

ਪ੍ਰਾਈਵੇਟ ਸਕੂਲਾਂ ਦੀ ਫ਼ੀਸ ਅਤੇ ਸਕੂਲ ਖੌਲਣ ਨੂੰ ਲੈਕੇ CM ਕੈਪਟਨ ਦਾ ਇਹ ਵੱਡਾ ਫ਼ੈਸਲਾ ਜ਼ਰੂਰ ਪੜੋ

ਸਕੂਲ ਫ਼ੀਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫ਼ੈਸਲਾ

Jun 5, 2020, 05:48 PM IST

ਪ੍ਰਾਈਵੇਟ ਸਕੂਲਾਂ ਦੀ ਫ਼ੀਸ ਅਤੇ ਸਕੂਲ ਖੌਲਣ ਨੂੰ ਲੈਕੇ CM ਕੈਪਟਨ ਦਾ ਇਹ ਵੱਡਾ ਫ਼ੈਸਲਾ ਜ਼ਰੂਰ ਪੜੋ

ਸਕੂਲ ਫ਼ੀਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫ਼ੈਸਲਾ

Jun 5, 2020, 05:48 PM IST

ਪੰਜਾਬ ਵਿੱਚ ਵਧੀ ਮੈਡੀਕਲ ਫ਼ੀਸਾਂ ਨਹੀਂ ਘਟਣਗੀਆਂ, ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਦੱਸਿਆ ਇਹ ਕਾਰਨ

ਪਿਛਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਮੈਡੀਕਲ ਫ਼ੀਸ ਵਧਾਉਣ ਦਾ ਫ਼ੈਸਲਾ ਲਿਆ ਸੀ 

Jun 5, 2020, 12:39 PM IST

'ਕੈਪਟਨ ਚਾਉਂਦਾ ਹੈ' 2022 ਲਈ 'PK' ਦਾ 'ਸਾਥ', ਪਰ 'ਪ੍ਰਸ਼ਾਂਤ ਕਿਸ਼ੋਰ' ਕਿਉਂ ਨਹੀਂ ?

2017 ਵਿੱਚ  ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਕਾਂਗਰਸ ਦੀ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ

Jun 5, 2020, 12:00 PM IST

ਲਓ ਜੀ ਬਰਨਾਲਾ ਵਿੱਚ ਨਸ਼ਾ ਸਮਗਲਰ ਕੀ ਫੜਿਆ ਗਿਆ ਪੂਰੇ ਪ੍ਰਸ਼ਾਸਨ ਨੂੰ ਪੈ ਗਈ ਭਾਜੜਾਂ !

ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਨੇ ਨਸ਼ਾ ਸਮਗਲਰ ਨੂੰ ਗਿਰਫ਼ਤਾਰ ਕੀਤਾ ਸੀ 

Jun 4, 2020, 05:39 PM IST

ਲਓ ਜੀ ਬਰਨਾਲਾ ਵਿੱਚ ਨਸ਼ਾ ਸਮਗਲਰ ਕੀ ਫੜਿਆ ਗਿਆ ਪੂਰੇ ਪ੍ਰਸ਼ਾਸਨ ਨੂੰ ਪੈ ਗਈ ਭਾਜੜਾਂ !

ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਨੇ ਨਸ਼ਾ ਸਮਗਲਰ ਨੂੰ ਗਿਰਫ਼ਤਾਰ ਕੀਤਾ ਸੀ 

Jun 4, 2020, 05:39 PM IST

ਪੰਜਾਬ 'ਚ ਖ਼ਾਕੀ 'ਤੇ ਦਾਗ਼ ਲਗਾਉਣ ਵਾਲਿਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਇੰਨੇ ਪੁਲਿਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ

ਪੰਜਾਬ ਪੁਲਿਸ ਨੇ ਦਾਗ਼ੀ ਪੁਲਿਸ ਮੁਲਾਜ਼ਮਾਂ ਦਾ ਡਾਟਾ ਤਿਆਰ ਕੀਤਾ 

Jun 4, 2020, 01:05 PM IST

ਮਾਸਕ ਨੂੰ ਲੈਕੇ ਪੰਜਾਬ ਪੁਲਿਸ ਕਿੰਨੀ ਸਖ਼ਤ ਹੈ, ਜੁਰਮਾਨੇ ਤੋਂ ਇਕੱਠੀ ਕੀਤੀ ਇਸ ਰਕਮ ਤੋਂ ਅੰਦਾਜ਼ਾ ਲਾ ਲਓ

ਜਲੰਧਰ ਵਿੱਚ 2720 ਲੋਕਾਂ ਦਾ ਬਿਨਾਂ ਮਾਸਕ ਦੇ ਜੁਰਮਾਨਾ ਲਗਾਇਆ ਗਿਆ 

Jun 3, 2020, 03:41 PM IST

ਫ਼ਰੀਦਕੋਟ ਰਾਜ ਘਰਾਣੇ ਦੀ 20 ਹਜ਼ਾਰ ਕਰੋੜ ਦੀ ਜਾਇਦਾਦ 'ਤੇ ਕਿਸ ਦਾ ਹੱਕ,HC ਦਾ ਇਹ ਫ਼ੈਸਲਾ ਜ਼ਰੂਰ ਪੜੋ

ਪੰਜਾਬ ਹਰਿਆਣਾ ਹਾਈਕੋਰਟ ਨੇ ਨਿਚਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ 

Jun 2, 2020, 04:09 PM IST