ਰਵਨੀਤ ਬਿੱਟੂ ਨੇ ਸੁਖਬੀਰ ਤੋਂ ਮੰਗਿਆ ਸਪੱਸ਼ਟੀਕਰਨ, ਪੁੱਛਿਆ, ਜਦ ਖੇਤੀ ਆਰਡੀਨੈਂਸ 'ਤੇ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਕਿੱਥੇ ਵੋਟਿੰਗ ਕਰ ਗਏ ?
ਜੇਕਰ ਸੁਖਬੀਰ ਨੇ ਵਿਰੋਧ ਵਿੱਚ ਵੋਟ ਪਾਈ ਤਾਂ ਹਰਸਿਮਰਤ ਨੇ ਵੋਟ ਕਿੱਥੇ ਪਾਈ? – ਬਿੱਟੂ
Sep 26, 2020, 09:12 AM IST