Breaking News
  • एनसीबी ने कल सुबह 11:30 बजे श्रुति मोदी और जया शाह को पूछताछ के लिए बुलाया है.
  • सूत्रों के मुताबिक इन दोनों से पूछताछ के बाद सारा अली खान और रकुलप्रीत सिंह को बुलाया जाएगा
  • भारत-चीन में कल कोर कमांडर स्‍तर की बातचीत, LAC पर चीन की तरफ होगी बैठक
  • सूत्रों के मुताबिक विदेश विभाग के प्रतिनिधि बैठक में हो सकते हैं शामिल

ਸਿੱਖ

ਸਰਹੱਦ 'ਤੇ ਜਦੋਂ 'ਬੋਲੇ ਸੋ ਨਿਹਾਲ ਦੇ ਜੈਕਾਰੇ' ਗੂੰਜੇ ਤਾਂ ਦੁਸ਼ਮਣਾਂ ਦੀਆਂ ਕੰਬ ਗਈਆਂ ਲਤਾ !

ਰਾਜਨਾਥ ਸਿੰਘ ਦੇ ਲੇਹ ਅਤੇ ਜੰਮੂ-ਕਸ਼ਮੀਰ ਦੌਰੇ 'ਤੇ ਸਿੱਖ ਫ਼ੌਜੀਆਂ ਨੇ ਛੱਡੇ ਜੈਕਾਰੇ 

Jul 18, 2020, 04:08 PM IST

ਅਫ਼ਗ਼ਾਨਿਸਤਾਨ 'ਚ ਅਗਵਾ ਹੋਏ ਸਿੱਖ ਨਿਧਾਨ ਸਿੰਘ ਨੂੰ ਛਡਾਇਆ ਗਿਆ, ਭਾਰਤ ਦੇ ਇਸ ਸ਼ਹਿਰ ਤੋਂ ਗਿਆ ਸੀ

ਇੱਕ ਵਾਰ ਮੁੜ ਤੋਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ 

Jul 18, 2020, 12:19 PM IST

ਸਿੱਖ ਪੰਥ ਨੂੰ ਕੌਣ ਬਣਾ ਰਿਹਾ ਨਿਸ਼ਾਨ ? ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਵੱਲ ਕੀਤਾ ਇਸ਼ਾਰਾ ?

ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋਏ ਸਨ

Jul 14, 2020, 02:55 PM IST

ਸਿੱਖ ਪੰਥ ਨੂੰ ਕੌਣ ਬਣਾ ਰਿਹਾ ਨਿਸ਼ਾਨ ? ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਵੱਲ ਕੀਤਾ ਇਸ਼ਾਰਾ

ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋਏ ਸਨ

Jul 14, 2020, 02:55 PM IST

ਪਾਕਿਸਤਾਨ 'ਚ ਸਿੱਖ ਸ਼ਰਧਾਲੂਆਂ ਦੀ ਬੱਸ ਦਾ ਭਿਆਨਕ ਹਾਦਸਾ,ਟ੍ਰੇਨ ਨਾਲ ਟੱਕਰ,19 ਦੀ ਮੌਤ,8 ਜ਼ਖ਼ਮੀ

ਪਾਕਿਸਤਾਨ ਦੇ ਸ਼ੇਖੂਪੁਰਾ ਵਿੱਚ ਇੱਕ ਟ੍ਰੇਨ ਅਤੇ ਬੱਸ ਦੀ ਟੱਕਰ

Jul 3, 2020, 06:34 PM IST

ਪਾਕਿਸਤਾਨ ਇਸ ਤਰੀਕ ਨੂੰ ਮੁੜ ਤੋਂ ਕਰਤਾਰਪੁਰ ਲਾਂਘਾ ਖੌਲਣ ਜਾ ਰਿਹਾ ਹੈ,ਭਾਰਤ ਨੂੰ ਦਿੱਤੀ ਜਾਣਕਾਰੀ

 ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਬਿਆਨ

Jun 27, 2020, 12:33 PM IST

ਯੂਪੀ 'ਚ 30 ਹਜ਼ਾਰ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੀ ਰਿਪੋਰਟ 'ਤੇ ਸਖ਼ਤ CM ਕੈਪਟਨ,ਯੋਗੀ ਤੇ ਸ਼ਾਹ ਸਾਹਮਣੇ ਚੁੱਕਣਗੇ ਮੁੱਦਾ

947 ਤੋਂ ਬਾਅਦ ਸਿੱਖ ਪਰਿਵਾਰ ਯੂਪੀ ਦੇ ਰਾਮਪੁਰ, ਬਿਜਨੌਰ ਅਤੇ ਲਖੀਮਪੁਰ ਵਿੱਚ ਵਸੇ ਸਨ 

Jun 17, 2020, 10:06 AM IST

ਦਿੱਲੀ ਸਰਕਾਰ ਗੁਰਦੁਆਰਾ ਮਜਨੂੰ ਟਿੱਲੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੀ ਮਨਜ਼ੂਰੀ ਦੇਵੇ : ਕੈਪਟਨ

ਲਾਕਡਾਊਨ ਦੀ ਵਜ੍ਹਾਂ ਕਰ ਕੇ ਪੰਜਾਬ ਦੇ 250 ਸ਼ਰਧਾਲੂ ਦਿੱਲੀ ਵਿੱਚ ਫਸ ਗਏ ਸਨ

Apr 28, 2020, 01:25 PM IST

ਇੰਗਲੈਂਡ ਵਿੱਚ ਕਿਵੇਂ ਇੱਕ ਸਿੱਖ ਕੋਰੋਨਾ ਦੇ ਖਿਲਾਫ਼ ਬਜ਼ੁਰਗਾਂ ਲਈ ਬਣ ਰਿਹਾ ਹੈ ਮਦਦਗਾਰ

COVID 19 ਨਾਲ ਹੁਣ ਤੱਕ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ 

Mar 19, 2020, 05:13 PM IST

ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੀ ਕੀ ਵੱਡੀ ਮੰਗ ਮੰਨੀ ?ਜਾਣੋ

ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੇ ਲਈ ਆਪਣੇ ਡਰੈੱਸ ਕੋਰਡ ਵਿੱਚ ਬਦਲਾਅ ਕੀਤਾ ਹੈ

Feb 22, 2020, 11:42 AM IST

ਭਾਰਤ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਲੈਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੇ ਮੁੜ ਦਿੱਤਾ ਵੱਡਾ ਬਿਆਨ

ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਲੈਕੇ ਭਾਰਤ ਵਿੱਚ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ, ਭਾਰਤ ਸਰਕਾਰ ਨੇ CAA ਕਨੂੰਨ ਵਿੱਚ ਕੀਤੇ ਸੋਦ ਪਿੱਛੇ ਪਾਕਿਸਤਾਨ ਵਿੱਚ ਰਹਿ ਰਹੀਆਂ ਘੱਟ ਗਿਣਤੀ ਹਿੰਦੂ ਅਤੇ ਸਿੱਖ ਦੀ ਸੁਰੱਖਿਆ ਨੂੰ ਵੱਡੀ ਵਜ੍ਹਾ ਦੱਸਿਆ ਸੀ, ਪਰ ਭਾਰਤ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਮੁੜ ਤੋਂ ਵੱਡਾ ਬਿਆਨ ਦਿੱਤਾ ਹੈ  

Feb 19, 2020, 06:30 PM IST

ਪਾਕਿਸਤਾਨ ਤੋਂ ਆਏ ਸਿੱਖ ਅਤੇ ਹਿੰਦੂ ਪਰਿਵਾਰਾਂ ਲਈ DSGMC ਦਾ ਵੱਡਾ ਫ਼ੈਸਲਾ

DSGMC ਪਾਕਿਸਤਾਨ ਤੋਂ ਆਏ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਦੇਵੇਗੀ ਫ੍ਰੀ ਸਿੱਖਿਆ, ਦਿੱਲੀ ਸਰਕਾਰ ਤੋਂ ਮੰਗੀ ਮਨਜ਼ੂਰੀ 

Feb 18, 2020, 06:03 PM IST

ਦਿੱਲੀ ਦੀ ਪੰਜਾਬੀ ਸੀਟਾਂ 'ਤੇ ਸਿਰਫ ਚੱਲਿਆ ਝਾੜੂ,ਨਾ ਬੀਜੇਪੀ-ਅਕਾਲੀ ਦਲ ਗਠਜੋੜ ਟਿਕਿਆ ਨਾ ਕਿਸੇ ਨੇ ਫੜਿਆ ਕਾਂਗਰਸ ਦਾ ਹੱਥ

ਤਿਲਕ ਨਗਰ,ਹਰੀ ਨਗਰ,ਰਾਜੌਰੀ ਗਾਰਡਨ,ਕਾਲਕਾ ਜੀ,ਰਜਿੰਦਰ ਨਗਰ,ਚਾਂਦਨੀ ਚੌਕ ਸੀਟਾਂ 'ਤੇ ਸਿੱਖ ਅਤੇ ਪੰਜਾਬੀ ਉਮੀਦਵਾਰ ਜਿੱਤੇ 

Feb 11, 2020, 03:27 PM IST

ਸਿੱਖ IFS ਤਰਨਜੀਤ ਸਿੰਘ ਸੰਧੂ ਨੇ US 'ਚ ਭਾਰਤੀ ਸਫੀਰ ਦਾ ਅਹੁਦਾ ਸੰਭਾਲਿਆ

1988 ਬੈਚ ਦੇ IFS ਤਰਨਜੀਤ ਸੰਧੂ ਨੂੰ CM CAPT ਨੇ ਦਿੱਤੀ ਵਧਾਈ,ਸੰਧੂ ਇਸਤੋਂ ਪਹਿਲਾਂ ਸ਼੍ਰੀ ਲੰਕਾ ਵਿੱਚ ਭਾਰਤ ਦੇ ਸਫੀਰ ਸਨ  

Jan 29, 2020, 03:54 PM IST