drug

कोरोना की दवा पर WHO का दावा: क्लिनिकल ट्रायल में संजीवनी साबित हो रही ये दवा

कोविड-19 के इलाज के लिए लगातार टेस्टिंग जारी है. इस बीच WHO ने दावा किया है कि एक दवा है जिसके परिणाम बेहतर आ रहे हैं, और वो कोरोना के खिलाफ वैक्सीन का काम कर सकती है.

मई 6, 2020, 07:27 AM IST

ਕੋਰੋਨਾ ਨੇ ਸਮਗਲਰ ਡੱਕੇ, ਨਸ਼ੇ ਦੇ ਆਦੀ ਕੱਢੇ !

ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਟੁੱਟੀ ਅਤੇ ਨਸ਼ੇ ਦੇ ਆਦੀ ਪਹੁੰਚੇ ਨਸ਼ਾ ਛਡਾਊ ਕੇਂਦਰਾਂ ਵਿੱਚ

Apr 24, 2020, 01:27 PM IST

Coronavirus: दवाओं की नहीं होगी देश में कमी, केंद्र सरकार ने लिया ये बड़ा फैसला

सरकार ने दवाओं की सशर्त आयात की अनुमति दे दी है, 

Apr 19, 2020, 10:24 AM IST

ਪੰਜਾਬ ਵਿੱਚ ਕੋਰੋਨਾ ਦੇ ਪੋਜ਼ੀਟਿਵ ਅਸਰ ਵਾਲੀ ਇਸ ਖ਼ਬਰ ਨੂੰ ਵੀ ਜ਼ਰੂਰ ਪੜੋ

ਨਸ਼ਾ ਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਲੋਕ ਨਸ਼ਾ ਛਡਾਉ ਕੇਂਦਰਾਂ ਵਿੱਚ ਪਹੁੰਚ ਰਹੇ ਨੇ

Apr 10, 2020, 02:32 PM IST

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਆਪਣੀ ਸਰਕਾਰ ਖ਼ਿਲਾਫ਼ ਦਿੱਤਾ ਇਹ ਵੱਡਾ ਬਿਆਨ

ਵਿਧਾਨਸਭਾ ਦੇ ਬਜਟ ਇਜਲਾਸ ਵਿੱਚ ਜੇਲ੍ਹਾਂ ਦੇ ਮੁੱਦੇ 'ਤੇ ਰੰਧਾਵਾ ਅਤੇ ਮਜੀਠੀਆ ਆਹਮੋ-ਸਾਹਮਣੇ

Mar 3, 2020, 04:25 PM IST

ਸੰਗਰੂਰ ਵਿੱਚ ਪੱਗ ਵਿੱਚ ਨਸ਼ਾ ਰੱਖ ਕੇ ਸਪਲਾਈ ਕਰਨ ਵਾਲਾ SI ਗਿਰਫ਼ਤਾਰ

20 ਗਰਾਮ ਚਿੱਟਾ ਪੱਗ ਵਿੱਚ ਲੁਕਾਇਆ ਸੀ, SSP ਨੇ SI ਨੂੰ ਸਸਪੈਂਡ ਕੀਤਾ 

Feb 19, 2020, 12:20 PM IST

194 ਕਿੱਲੋ ਹੈਰੋਈਨ ਮਾਮਲੇ ਵਿੱਚ ਮਨੀ ਐਕਸਚੇਂਜਰ ਗਿਰਫ਼ਤਾਰ

ਮਨੀ ਐਕਸਚੇਂਜਰ ਹਰਨੀਤ ਹਵਾਲਾ ਦੇ ਜ਼ਰੀਏ ਪਾਕਿਸਤਾਨ ਭੇਜਦਾ ਸੀ ਪੈਸਾ 

Feb 19, 2020, 11:21 AM IST

ਤਰਨਤਾਰਨ ਵਿੱਚ ਨਸ਼ੇ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਹੀ

70 ਲੱਖ ਦੀ ਜਾਇਦਾਦ ਪੁਲਿਸ ਪ੍ਰਸ਼ਾਸਨ ਨੇ ਕੀਤੀ ਜ਼ਬਤ 

Feb 18, 2020, 02:14 PM IST

ਪਰਗਟ ਸਿੰਘ ਦਾ ਆਪਣੀ ਹੀ ਸਰਕਾਰ ਖਿਲਾਫ਼ ਸਿਆਸੀ 'ਗੋਲ'

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ 

Feb 17, 2020, 06:01 PM IST

ਪੰਜਾਬ ਵਿੱਚ ਚਿੱਟੇ ਦੇ ਡਰਾਉਣ ਵਾਲੇ ਅੰਕੜੇ !

80 ਹਜ਼ਾਰ ਨਸ਼ਾ ਨਾਲ ਪੀੜਤ ਮਾਮਲੇ 2019 ਵਿੱਚ ਸਾਹਮਣੇ ਆਏ,ਇੱਕ ਦਿਨ ਵਿੱਚ 215 ਮਾਮਲੇ  

Feb 14, 2020, 06:08 PM IST

ਸ਼ਮਸ਼ਾਨ ਵਿੱਚ ਪਈ ਪੰਜਾਬ ਦੀ ਜਵਾਨੀ,ਚਿਖਾ ਦੀਆਂ ਲੱਕੜਾਂ ਦੀ ਥਾਂ ਹੁਣ ਸਰਿੰਜਾਂ ਨੇ ਲਈ,ਜ਼ਿੰਮੇਵਾਰ ਕੌਣ ?

ਪੰਜਾਬ ਪੁਲਿਸ ਨੇ ਸਮੇਂ ਸਿਰ ਪਹੁੰਚ ਦੀ ਤਾਂ ਬੱਚ ਸਕਦੀ ਸੀ ਇੱਕ ਕੀਮਤੀ ਜਾਨ 

Feb 11, 2020, 07:10 PM IST

ਅੰਮ੍ਰਿਤਸਰ ਵਿੱਚ ਫੜੀ ਗਈ 194 ਕਿੱਲੋ ਹੈਰੋਈਨ ਦਾ ਕੀ ਹੈ ਗੁਜਰਾਤ ਕੁਨੈਕਸ਼ਨ ?

STF ਨੇ ਜਿਸ ਟਰੱਕ ਦੇ ਜ਼ਰੀਏ ਹੈਰੋਈਨ ਅੰਮ੍ਰਿਤਸਰ ਆਈ ਸੀ ਉਸ ਨੂੰ ਜ਼ਬਤ ਕਰ ਲਿਆ ਹੈ,ਟਰੱਕ 'ਤੇ ਗੁਜਰਾਤ ਦਾ ਨੰਬਰ ਸੀ

Feb 11, 2020, 11:40 AM IST

6 ਹਜ਼ਾਰ ਕਰੋੜ ਡਰੱਗ ਰੈਕਟ ਦਾ ਸਰਗਨਾ ਅਨੂਪ ਕਾਹਲੋਂ ਕਿੱਥੇ ਫ਼ਰਾਰ ? ED ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ

2013 ਵਿੱਚ ਗਿਰਫ਼ਤਾਰ ਹੋਇਆ ਸੀ ਅਨੂਪ ਕਾਹਲੋਂ, ਕਾਹਲੋਂ ਦੀ ਗਿਰਫ਼ਤਾਰੀ ਤੋਂ ਬਾਅਦ ਕਈ ਸਫ਼ੇਦ ਪੋਸ਼ ਹੋਏ ਸਨ ਬੇਨਕਾਬ     

Feb 7, 2020, 01:25 PM IST

ਅੰਮ੍ਰਿਤਸਰ 'ਚ ਨਾਰਕੋਟਿਕਸ ਸੈਲ ਅਤੇ ਡਰੱਗ ਸਮੱਗਲਰਾਂ ਵਿੱਚ ਮੁੱਠਭੇੜ,3 ਸਮੱਗਲਰ ਗਿਰਫ਼ਤਾਰ,2 ਭੱਜਣ ਵਿੱਚ ਕਾਮਯਾਬ

ਸਮੱਗਲਰਾਂ ਤੋਂ ਫੜੀ ਗਈ ਅੱਧਾ ਕਿੱਲੋ ਹੈਰੋਇਨ,ਸਮੱਗਲਰ ਕਿਰਾਏ ਦੇ ਮੈਦਾਨ ਵਿੱਚ ਰਹਿੰਦੇ ਸਨ

Feb 6, 2020, 11:24 AM IST

PAK: बलोचिस्तान के एक गोदाम से मिले इतने किलो DRUGS, कीमत जान रह जाएंगे हैरान

इनमें 848 किलो अफीम, 84 किलो चरस, 71 किलो आइस हेरोइन, 53 किलो मॉरफीन और 32 किलो गुर्दा चरस शामिल थीं.

Feb 1, 2020, 11:47 AM IST

STF ਵੱਲੋਂ ਡਰੱਗ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼ ,ਅੰਮ੍ਰਿਤਸਰ ਤੋਂ ਫੜੀ 1000 ਹਜ਼ਾਰ ਕਰੋੜ ਦੀ 194 ਕਿੱਲੋ ਹੈਰੋਇਨ

ਮੁੱਖ ਮੰਤਰੀ ਕੈਪਟਨ ਦਾ ਦਾਅਵਾ ਡਰੱਗ ਦਾ ਕਿੰਗਪਿਨ ਇਟਲੀ ਵਿੱਚ ਗਿਰਫ਼ਤਾਰ,ਗੁਜਰਾਤ ਤੋਂ ਫੜੀ ਗਈ ਡਰੱਗ ਨਾਲ 194 ਕਿੱਲੋ ਹੈਰੋਇਨ ਦਾ ਕਨੈਕਸ਼ਨ,ਕੈਪਟਨ ਨੇ ਵੱਡੀਆਂ ਮੱਛੀਆਂ ਨੂੰ ਫੜ੍ਹਨ ਦਾ ਦਾਅਵਾ ਕੀਤਾ 

Jan 31, 2020, 07:21 PM IST

ਕੈਪਟਨ ਨਾਲ ਪ੍ਰਤਾਪ ਬਾਜਵਾ ਦੀ ਮੁਲਾਕਾਤ,AG 'ਤੇ ਤਿੱਖ਼ੇ ਸੁਰ ਬਰਕਰਾਰ

ਪੰਜਾਬ ਦੇ MP ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ,ਪ੍ਰਤਾਪ ਬਾਜਵਾ ਨੇ ਮਹਿੰਗੀ ਬਿਜਲੀ ਅਤੇ ਡਰੱਗ 'ਤੇ STF ਦੀ ਰਿਪੋਰਟ  ਜਨਤਕ ਨਾ ਕਰਨ 'ਤੇ ਚੁੱਕੇ ਸਵਾਲ 

Jan 29, 2020, 08:29 PM IST