election2022

ਵੱਡਾ ਸਿਆਸੀ ਦਾਅ, ਅੱਜ ਹੋਵੇਗਾ ਬਸਪਾ ਨਾਲ ਹੋਵੇਗਾ ਅਕਾਲੀ ਦਲ ਦਾ ਗਠਜੋੜ

 ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰੇਗਾ। 

Jun 12, 2021, 11:13 AM IST

ਮੇਰੇ ਪਾਪਾ ਪਟਿਆਲਾ ਤੋਂ ਲੜਨਗੇ ਚੋਣ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੇਰੇ ਪਿਤਾ ਪਟਿਆਲਾ ਤੋਂ ਚੋਣ ਲੜਨਗੇ ਅਤੇ ਮੈਂ ਉਨ੍ਹਾਂ ਨਾਲ ਕੰਪੇਨ ਕਰਾਂਗੀ।  

Jun 9, 2021, 02:50 PM IST

ਅਸੀਂ ਅਕਾਲੀ ਦਲ ਨਹੀਂ ਛੱਡਿਆ ਅਕਾਲੀ ਦਲ ਨੂੰ ਚਲਾਉਣ ਵਾਲੇ ਛੱਡੇ : ਬ੍ਰਹਮਪੁਰਾ

ਸਾਰੀ ਹੀ ਸਿਆਸੀ ਪਾਰਟੀਆਂ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਇਆਂ ਹਨ ਇਸ ਵਿਚਕਾਰ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ.  

मई 27, 2021, 06:15 PM IST