ludhihana

ਪੁਲਿਸ ਵਾਲੇ ਦੇ ਘਰ ਕਤਲ ਦੀ ਖ਼ੌਫਨਾਕ ਵਾਰਦਾਤ ! 21 ਸਾਲ ਦੀ ਪਤਨੀ ਦਾ ਕਤਲ, ਉੱਠੇ ਇਹ ਸਵਾਲ

ਲੁਧਿਆਣਾ ਵਿੱਚ 21 ਸਾਲ ਦੀ ਪਤਨੀ ਦਾ ਪਤੀ ਨੇ ਕੀਤਾ ਕਤਲ 1 ਸਾਲ ਦੇ ਬੱਚੇ ਨੂੰ ਲੈਕੇ ਹੋਇਆ ਫ਼ਰਾਰ 

Mar 29, 2021, 09:05 PM IST

ਦੂਜੇ ਵਿਸ਼ਵ ਯੁੱਧ ਦੇ HERO ਪੰਜਾਬ ਦੇ 100 ਸਾਲਾਂ ਯੋਧੇ ਨੇ ਹੁਣ ਕੋਰੋਨਾ ਨੂੰ ਦਿੱਤੀ ਮਾਤ

ਡਾਕਟਰ ਕਰਤਾਰ ਸਿੰਘ ਨੇ ਕੋਰੋਨਾ ਦੀ ਵੈਕਸੀਨ ਲਗਵਾ ਕੇ ਲੋਕਾਂ ਨੂੰ ਦਿੱਤਾ ਵੱਡਾ ਸੁਨੇਹਾ 

Mar 25, 2021, 06:59 PM IST

ਪੰਜਾਬ 'ਚ ਅਪ੍ਰੈਲ ਦੀ ਇਸ ਤਰੀਕ ਤੱਕ ਘੱਟ ਹੋ ਸਕਦੇ ਨੇ ਕੋਰੋਨਾ ਦੇ ਮਾਮਲੇ, ਸਟੱਡੀ ਵਿੱਚ ਹੋਇਆ ਵੱਡਾ ਖ਼ੁਲਾਸਾ

 24 ਘੰਟੇ ਦੇ ਅੰਦਰ ਪੰਜਾਬ ਵਿੱਚ 58 ਮੌਤਾਂ ਹੋਇਆ ਨੇ ਜਦਕਿ ਲਗਾਤਾਰ 7ਵੇਂ ਦਿਨ 2 ਹਜ਼ਾਰ ਤੋਂ ਵਧ ਕੋਰੋਨਾ ਦੇ ਮਾਮਲੇ ਆਏ ਨੇ

Mar 22, 2021, 09:19 PM IST

ਪੋਸ਼ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗਿਰਫ਼ਤਾਰ

ਲੁਧਿਆਣਾ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਰੇਡ ਮਾਰ ਕੇ 3 ਕੁੜੀਆਂ ਨੂੰ ਗਿਰਫ਼ਤਾਰ ਕੀਤਾ 

Mar 12, 2021, 08:12 PM IST

ਲੁਧਿਆਣਾ ਤੋਂ MP ਰਵਨੀਤ ਬਿੱਟੂ ਨੂੰ ਕਾਂਗਰਸ ਹਾਈ ਕਮਾਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਰਵਨੀਤ ਬਿੱਟੂ ਲੋਕਸਭਾ ਵਿੱਚ ਕਾਂਗਰਸ ਦੀ ਅਗਵਾਈ ਕਰਨਗੇ, ਅਧੀਰ ਰੰਜਨ ਚੌਧਰੀ ਅਤੇ ਗੌਰਵ ਗੌਗੋਈ ਦੀ ਗੈਰ ਹਾਜ਼ਰੀ ਵਿੱਚ ਰਵਨੀਤ ਬਿੱਟੂ ਨੂੰ ਪਾਰਟੀ ਨੇ ਸੌਂਪੀ ਜ਼ਿੰਮੇਵਾਰੀ

Mar 11, 2021, 02:30 PM IST

ਪੰਜਾਬ 'ਚ ਵੱਡੇ ਅੰਤਰਰਾਜੀ Sex Racket ਦਾ ਖ਼ੁਲਾਸਾ,ਇਸ ਤਰ੍ਹਾਂ ਜ਼ਰੂਰਤਮੰਦ ਕੁੜੀਆਂ ਦਾ ਚੁੱਕ ਦੇ ਸਨ ਫਾਇਦਾ, ਵੱਡੀ ਗਿਣਤੀ 'ਚ ਨਸ਼ਾ ਵੀ ਬਰਾਮਦ

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਅੰਤਰ-ਰਾਜੀ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼  ਗਿਰੋਹ ਦੀ ਸਰਗਨਾ ਸਮੇਤ 10 ਕੁੜੀਆਂ ਗਿਰਫ਼ਤਾਰ

Mar 6, 2021, 09:07 PM IST

ਮਾਂ ਤੋਂ ਬਦਲਾ ਲੈਣ ਲਈ ਸਨਕੀ ਕਾਤਲ ਨੇ ਬੱਚਿਆਂ ਦੀ ਛਾਤੀ 'ਤੇ ਅਖ਼ੀਰਲੇ ਸਾਹ ਤੱਕ ਮਾਰੇ ਚਾਕੂ, ਜਾਣ ਵੇਲੇ ਕੀਤਾ ਖ਼ੌਫਨਾਕ ਕਾਰਾ

ਲੁਧਿਆਣਾ ਵਿੱਚ ਖ਼ੌਫਨਾਕ ਵਾਰਦਾਤ ਸਾਹਮਣੇ ਆਈ ਹੈ ਸਿਰਫ਼ਿਰੇ ਆਸ਼ਿਕ ਨੇ ਬੜੀ ਹੀ ਬੇਰਹਮੀ ਨਾਲ ਬੱਚਿਆਂ ਦਾ ਕਤਲ ਕੀਤਾ ਫਿਰ ਆਪ ਵੀ ਫਾਹਾ ਲਾ ਲਿਆ

Mar 6, 2021, 06:47 PM IST

ਪੰਜਾਬ ਦੇ ਇੱਕ ਭਿਖਾਰੀ ਦੀ ਖ਼ੌਫਨਾਕ ਪ੍ਰੇਮ ਕਹਾਣੀ,ਹਰ ਹੱਦ ਕੀਤੀ ਪਾਰ, ਪੁਲਿਸ ਵੀ ਰਹਿ ਗਈ ਹੈਰਾਨ

25 ਤੋਂ 30 ਸਾਲ ਦੀ ਮਹਿਲਾ ਦੀ ਖਾਲੀ ਪਲਾਟ ਵਿੱਚ ਮਿਲੀ ਲਾਸ਼ ਤੋਂ ਪਰਦਾ ਉਠਿਆ

Mar 6, 2021, 02:26 PM IST

ਪੰਜਾਬ ਦੇ ਇਸ Airport ਦੀਆਂ 4 ਫਲਾਇਟਾਂ ਨੂੰ ਬੰਬ ਨਾਲ ਉਡਾਨ ਦੇ ਮਾਮਲੇ ਵਿੱਚ ਵੱਡਾ ਖ਼ੁਲਾਸਾ

18 ਫਰਵਰੀ ਨੂੰ ਸ਼ਾਮ 3 ਵਜਕੇ 45 ਮਿੰਟ 'ਤੇ ਸਾਹਨੇਵਾਲ ਕਾਲ ਆਈ ਸੀ 

Mar 3, 2021, 09:52 PM IST

ਪਿਤਾ, ਮਾਂ ਮਿਲਕੇ ਕਰਵਾਉਂਦੇ ਸਨ ਨਾਬਾਲਿਗ ਤੋਂ ਜਿਸਮਫ਼ਰੋਸ਼ੀ ਦਾ ਧੰਦਾ, ਵਿਰੋਧ ਕਰਨ 'ਤੇ ਦਿੰਦੇ ਸਨ ਤਸੀਹੇ

 ਜਗਰਾਉ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਬਾਲਿਗ ਬੱਚੀ ਨੇ ਆਪਣੇ ਪਿਤਾ, ਮਤਰੇਈ ਮਾਂ ਅਤੇ ਭਰਾ-ਭਰਜਾਈ 'ਤੇ ਉਸ ਤੋਂ ਜਿਸਮਫ਼ਰੋਸ਼ੀ ਦਾ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਨੇ  

Mar 3, 2021, 03:48 PM IST

Bullet ਦੇ ਪਟਾਕਿਆਂ ਅਤੇ Pressure Horn 'ਤੇ ਜ਼ਬਰਦਸਤ ਸਖ਼ਤੀ, 6 ਸਾਲ ਦੀ ਸਜ਼ਾ,ਵੱਡਾ ਜੁਰਮਾਨਾ

ਲੁਧਿਆਣਾ ਦੇ ACP ਗੁਰਦੇਵ ਸਿੰਘ ਨੇ ਕਿਹਾ ਹੈ ਪੁਲਿਸ ਕੰਟਰੋਲ ਬੋਰਡ ਦੀ ਧਾਰਾ 21, 22 ਅਤੇ 31 ਅਧੀਨ ਕਾਰਵਾਹੀ ਕੀਤੀ ਜਾਵੇਗੀ 

Feb 27, 2021, 07:54 PM IST

ਪੰਜਾਬ 'ਚ ਹੋਇਆ ਕੋਰੋਨਾ ਬਲਾਸਟ,ਢਾਈ ਮਹੀਨੇ ਦਾ ਟੁੱਟਿਆ ਰਿਕਾਰਡ, ਇੰਨਾਂ 7 ਜ਼ਿਲਿਆਂ 'ਚ ਸਭ ਤੋਂ ਵਧ ਮਾਮਲੇ

ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ ਸੂਬੇ ਵਿੱਚ 566 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ ਨੇ

Feb 24, 2021, 08:05 PM IST

ਪੰਜਾਬ ਦੇ ਇਸ ਖੇਤ 'ਚ ਹੁੰਦੀ ਹੈ ਪੀਲੀ,ਜਾਮਨੀ ਗੋਭੀ, ਜਾਣੋ ਇਸ ਦੀ ਖ਼ਾਸੀਅਤ

 ਲੁਧਿਆਣਾ ਦੇ ਕਿਸਾਨ ਹਰਦੇਵ ਸਿੰਘ ਨੇ ਆਪਣੇ ਖੇਤ 'ਚ ਜਾਮਣੀ ਤੇ ਪੀਲੀ ਗੋਭੀ ਵੀ ਲਗਾਈ ਹੈ 

Feb 20, 2021, 01:34 PM IST

ਪਹਿਲਾਂ ਪਿਤਾ ਨੇ ਧੀ ਤੇ ਪਤਨੀ ਦਾ ਹਥੌੜੇ ਨਾਲ ਕਤਲ ਕੀਤਾ,ਫਿਰ ਹੋਇਆ ਫ਼ਰਾਰ, ਹੁਣ ਇਸ ਹਾਲਤ ਵਿੱਚ ਮਿਲਿਆ

ਧੀ ਦਾ ਕੁੱਝ ਦੀ ਦਿਨਾਂ ਦੇ ਅੰਦਰ ਹੋਣ ਵਾਲਾ ਸੀ ਵਿਆਹ,ਵਿਆਹ ਦੀਆਂ ਪੂਰੀ ਤਿਆਰੀਆਂ ਹੋ ਗਈਆਂ ਸਨ 

Feb 17, 2021, 08:48 PM IST

ਇਹ ਜ਼ਮਾਨਤੀ ਦੇਣ ਗਏ ਸਨ ਜ਼ਮਾਨਤ ਆਪ ਗਿਰਫ਼ਤਾਰ ਹੋ ਬੈਠੇ, ਜਾਣੋ ਕਿਵੇਂ

ਲੁਧਿਆਣਾ 'ਚ ਨਸ਼ਾ ਤਸਕਰਾਂ ਦੀ ਜ਼ਮਾਨਤ ਦੇਣ ਗਏ ਲੋਕਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ 

Feb 16, 2021, 04:43 PM IST

ਲੁਧਿਆਣਾ : 7 ਸਾਲ ਦੀ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਤੀਜੀ ਵਾਰ ਨਵਾਂ ਮੋੜ, ਪੁਲਿਸ ਨੇ ਲਿਆ ਹੁਣ ਇਹ ਫ਼ੈਸਲਾ

ਬੱਚੀ ਦੇ ਮਾਂ ਅਤੇ ਇਲਾਕੇ ਦੇ ਲੋਕਾਂ ਨੇ ਪੁਲਿਸ 'ਤੇ ਅਸਲੀ ਗੁਨਾਹਗਾਰਾਂ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ ਸੀ 

Feb 13, 2021, 05:36 PM IST

VIDEO : ਟਰੈਫਿਕ ਸਿਗਨਲ ਤੋੜਦਿਆਂ ਹੀ ਸਵਾਹ ਹੋਈ BMW,ਜਾਣੋ ਕਿਵੇਂ

ਮੋਹਾਲੀ 'ਚ ਤੇਜ਼ ਰਫ਼ਤਾਰ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸੈਕਟਰ 89 ਵਿੱਚ ਦੋ ਗੱਡੀਆਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਟੱਕਰ ਇੰਨੀ ਭਿਆਨਕ ਸੀ ਕਿ ਬਾਅਦ ਦੋਹਾਂ ਗੱਡੀਆਂ ਦੇ ਪਰਖੱਚੇ ਉੱਡ ਗਏ। ਟੱਕਰ ਕਿੰਨੀ ਜ਼ੋਰਦਾਰ ਸੀ ਇਸਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ। ਕਿ ਟੱਕਰ ਤੋਂ ਬਾਅਦ BMW ਗੱਡੀ ਨੂੰ ਅੱਗ ਲੱਗ ਗਈ ਤੇ ਭਾਂਭੜ ਮੱਚ ਗਿਆ।

Feb 13, 2021, 03:00 PM IST

ਧੀ ਦੇ ਵਿਆਹ ਦੀ ਤਿਆਰੀ ਸੀ,ਪਿਤਾ ਨੇ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ,ਬੇਟੀ ਨੂੰ ਅੱਧਮਰਾ ਛੱਡਿਆ

ਲੁਧਿਆਣਾ ਦੀ ਸ਼ੇਰਪੁਰ ਨੇੜੇ ਪਰਿਵਾਰ ਦੇ ਮੁਖੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ, ਬੇਟੀ 'ਤੇ ਵੀ ਕੀਤਾ ਹਮਲਾ, ਫ਼ਰਾਰ ਹੋਣ ਤੋਂ ਪਹਿਲਾਂ ਭਤੀਜੇ ਨੂੰ ਦੱਸਿਆ ਦਿੱਤੀ ਜਾਣਕਾਰੀ 

Feb 12, 2021, 03:17 PM IST

ਲੁਧਿਆਣਾ 7 ਸਾਲ ਦੀ ਬੱਚੀ ਨਾਲ ਰੇਪ ਮਾਮਲੇ 'ਚ ਵੱਡਾ ਖ਼ੁਲਾਸਾ,13 ਸਾਲ ਦਾ ਭਰਾ ਹੀ ਨਿਕਲਿਆ ਮੁਲਜ਼ਮ, ਇਸ ਤਰ੍ਹਾਂ ਹੋਇਆ ਖ਼ੁਲਾਸਾ

ਲੁਧਿਆਣਾ ਵਿੱਚ ਬੱਚੀ ਨਾਲ ਰੇਪ ਮਾਮਲੇ ਵਿੱਚ ਪੁਲਿਸ ਨੇ ਭਰਾ ਅਤੇ ਮਾਂ ਨੂੰ ਹਿਰਾਸਤ ਵਿੱਚ ਲਿਆ ਸੀ 

Feb 11, 2021, 04:48 PM IST