ਕੀ ਕਹਿੰਦੀਆਂ ਸਨ 15 ਅਗਸਤ 1947 ਵੇਲੇ ਭਾਰਤ ਦੇ ਅਖਬਾਰਾਂ ਦੀਆਂ ਸੁਰਖੀਆਂ ! ਪੜ੍ਹੋ

 ਆਓ ਤੁਹਾਨੂੰ ਦੱਸਦੇ ਹਾਂ ਕਿ 15 ਅਗਸਤ 1947 ਵੇਲੇ ਭਾਰਤ ਦੇ ਅਖਬਾਰਾਂ ਦੀ ਪਹਿਲੀ ਹੈੱਡਲਾਇਨ ਕੀ ਸੀ?

ਕੀ ਕਹਿੰਦੀਆਂ ਸਨ 15 ਅਗਸਤ 1947 ਵੇਲੇ ਭਾਰਤ ਦੇ ਅਖਬਾਰਾਂ ਦੀਆਂ ਸੁਰਖੀਆਂ ! ਪੜ੍ਹੋ
ਕੀ ਕਹਿੰਦੀਆਂ ਸਨ 15 ਅਗਸਤ 1947 ਵੇਲੇ ਭਾਰਤ ਦੇ ਅਖਬਾਰਾਂ ਦੀਆਂ ਸੁਰਖੀਆਂ ! ਪੜ੍ਹੋ

ਨਵੀਂ ਦਿੱਲੀ: ਭਾਰਤ ਨੂੰ ਆਜ਼ਾਦ ਹੋਇਆ 73 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਹੁਣ ਅਸੀਂ ਆਜ਼ਾਦੀ ਦਾ 74ਵਾਂ ਦਿਹਾੜਾ ਮਨਾ ਰਹੇ ਹਾਂ, ਭਾਵੇ ਕਿ ਕੋਰੋਨਾ ਦੇ ਕਾਰਨ ਇਸ ਵਾਰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਨਹੀਂ ਗਏ, ਪਰ ਲੋਕਾਂ 'ਚ ਇਸ ਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਲੋਕ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਵੇਲੇ ਭਾਰਤ ਦੇ ਅਖਬਾਰਾਂ ਦੀਆਂ ਕੀ ਸੁਰਖੀਆਂ ਸਨ। ਆਓ ਤੁਹਾਨੂੰ ਦੱਸਦੇ ਹਾਂ ਕਿ 15 ਅਗਸਤ 1947 ਵੇਲੇ ਭਾਰਤ ਦੇ ਅਖਬਾਰਾਂ ਦੀ ਪਹਿਲੀ ਹੈੱਡਲਾਇਨ ਕੀ ਸੀ?

ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ 'THE TRIBUNE' ਅਖਬਾਰ ਦੀ, ਜਿਸ ਦੀ ਹੈੱਡਲਾਈਨ ਸੀ 'India wakes to life and freedom'' ਯਾਨੀ ਕਿ ਭਾਰਤ ਆਪਣੇ ਜੀਵਨ ਤੇ ਆਜ਼ਾਦੀ ਲਈ ਉਠਿਆ...

 

ਭਾਰਤ ਦੇ ਅਖਬਾਰ 'THE STATESMAN' ਨੇ ਵੀ 15 ਅਗਸਤ 1947 ਦੇ ਦਿਨ ਆਪਣੇ ਅਖਬਾਰ 'ਚ ਪਹਿਲੀ ਖ਼ਬਰ ਲਗਾਈ, ਜਿਸ ਦੀ  ਜਿਸ ਦੀ ਹੈੱਡਲਾਈਨ ਸੀ 'Two dominions are born, ਉਹਨਾਂ ਕਿਹਾ ਕਿ 2 ਉਪਨਿਵੇਸਾਂ ਦਾ ਜਨਮ ਹੋਇਆ ਹੈ...

 

'THE TIMES OF INDIA' ਦੀ ਸੁਰਖੀ ਸੀ 'Birth of India's freedom ਭਾਰਤ ਦੀ ਆਜ਼ਾਦੀ ਦਾ ਜਨਮ ਦਰਸਾਇਆ 

ਹਿੰਦੀ ਅਖਬਾਰ ਹਿੰਦੁਸਤਾਨ ਨੇ ਉਸ ਦਿਨ ਆਪਣੇ ਅਖਬਾਰ 'ਚ ਛਾਪਿਆ 'शताब्धियों की दास्तां के बाद भारत में मंगल प्रभात 

 

 

Watch Live Tv-