ਕੇਂਦਰੀ ਕੈਬਨਿਟ ਕਮੇਟੀ ਆਫ਼ ਇਕੋਨੋਮਿਕ ਅਫ਼ੇਅਰਜ਼ ਦਾ ਕਿਸਾਨਾਂ ਨੂੰ ਲੈਕੇ ਇਹ ਵੱਡਾ ਐਲਾਨ
Advertisement

ਕੇਂਦਰੀ ਕੈਬਨਿਟ ਕਮੇਟੀ ਆਫ਼ ਇਕੋਨੋਮਿਕ ਅਫ਼ੇਅਰਜ਼ ਦਾ ਕਿਸਾਨਾਂ ਨੂੰ ਲੈਕੇ ਇਹ ਵੱਡਾ ਐਲਾਨ

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕੀਤੀ ਪ੍ਰੈਸ ਕਾਨਫਰੰਸ

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕੀਤੀ ਪ੍ਰੈਸ ਕਾਨਫਰੰਸ

ਦਿੱਲੀ : ਕੇਂਦਰੀ ਕੈਬਨਿਟ ਕਮੇਟੀ ਆਫ਼ ਇਕੋਨੋਮਿਕ ਅਫੇਅਰ ਦੀ ਮੀਟਿੰਗ ਦੌਰਾਨ ਵੱਡੇ ਫ਼ੈਸਲੇ ਲਏ ਗਏ ਨੇ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਕਿ ਕੋਪਰਾ ਦੀ MSP 10,335 ਫੀ ਕਵਿੰਟਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 375 ਰੁਪਏ ਦਾ ਵਾਧਾ ਕੀਤਾ ਗਿਆ ਹੈ,ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਕਿ ਮਿਲਿਨ ਕੋਪਰਾ ਦੀ ਫਸਲ 'ਤੇ 52 ਫ਼ੀਸਦੀ ਵੱਧ ਕੀਮਤ ਦਿੱਤੀ ਜਾ ਰਹੀ ਹੈ ਜਦਕਿ ਬਾਲ ਕੋਪਰਾ 'ਤੇ 55 ਫ਼ੀਸਦੀ ਵਧ ਕੀਮਤ ਦਿੱਤਾ ਜਾ ਰਹੀ ਹੈ 

Trending news