ਰਾਜ ਭਵਨ ਤੱਕ ਪਹੁੰਚਣ ਲਈ ਕਿਸਾਨਾਂ ਨੇ ਤੋੜੇ ਬੈਰੀਕੇਡ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ
Advertisement

ਰਾਜ ਭਵਨ ਤੱਕ ਪਹੁੰਚਣ ਲਈ ਕਿਸਾਨਾਂ ਨੇ ਤੋੜੇ ਬੈਰੀਕੇਡ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ

 ਪੰਜਾਬ ਅਤੇ ਹਰਿਆਣਾ ਦੇ ਰਾਜ ਭਵਨ ਵੱਲ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਕੂਚ ਕਰ ਰਹੇ ਹਨ ਕਿਸਾਨ ਦੇ ਵੱਲੋਂ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਦੇ ਵੱਲੋਂ ਚੰਡੀਗਡ਼੍ਹ ਵੱਲ ਨੂੰ ਵਧ ਰਹੇ ਹਨ

ਰਾਜ ਭਵਨ ਤੱਕ ਪਹੁੰਚਣ ਲਈ ਕਿਸਾਨਾਂ ਨੇ ਤੋੜੇ ਬੈਰੀਕੇਡ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਰਾਜ ਭਵਨ ਵੱਲ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਕੂਚ ਕਰ ਰਹੇ ਹਨ ਕਿਸਾਨ ਦੇ ਵੱਲੋਂ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਦੇ ਵੱਲੋਂ ਚੰਡੀਗਡ਼੍ਹ ਵੱਲ ਨੂੰ ਵਧ ਰਹੇ ਹਨ. ਜਿੱਥੇ ਕਿਸਾਨ ਪੈਦਲ ਰਾਜਭਵਨ ਤੱਕ ਆ ਰਹੇ ਹਨ ਉੱਥੇ ਹੀ ਇੱਕ ਵੱਡਾ ਕਾਫ਼ਲਾ ਗੱਡੀਆਂ ਦਾ ਅਤੇ ਟਰੈਕਟਰਾਂ ਦਾ ਵੀ ਮੌਜੂਦ ਹੈ. ਜੋ ਕਿ ਨਾਲ ਨਾਲ ਚੱਲ ਰਿਹਾ ਹੈ. ਇਨ੍ਹਾਂ ਨੂੰ ਰੋਕਣ ਦੇ ਲਈ ਪੁਲਸ ਨੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਇਸ ਕਰ ਕੇ ਜਗ੍ਹਾ ਜਗ੍ਹਾ ਤੇ ਬੈਰੀਕੇਡਿੰਗ ਕੀਤੀ ਗਈ ਹੈ.

ਕਿਸਾਨ ਕਿਸੇ ਵੀ ਕੀਮਤ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਇਸ ਕਰਕੇ ਉਹ ਬੈਰੀਕੇਟਿੰਗ ਤੋਡ਼ ਕੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਹੈ. ਕਿਸਾਨਾਂ ਉਤੇ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਡਟੇ ਰਹੇ ਅਤੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ. ਚੰਡੀਗੜ੍ਹ ਦੀ ਸੜਕਾਂ ਤੇ ਕਿਸਾਨਾਂ ਦਾ ਇੰਨਾ ਵੱਡਾ ਹਜੂਮ ਹੈ ਕਿ ਉਨ੍ਹਾਂ ਨੂੰ ਕੰਟਰੋਲ ਕਰਨ ਦੇ ਲਈ ਕਿਸਾਨ ਆਗੂਆਂ ਨੂੰ ਵੀ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ

Trending news