ਫਿਲਹਾਲ ਨਹੀਂ ਵਧੇਗਾ ਹਵਾਈ ਸਫਰ ਦਾ ਕਿਰਾਇਆ ! ਸਰਕਾਰ ਨੇ ਚੁੱਕਿਆ ਇਹ ਕਦਮ
Advertisement

ਫਿਲਹਾਲ ਨਹੀਂ ਵਧੇਗਾ ਹਵਾਈ ਸਫਰ ਦਾ ਕਿਰਾਇਆ ! ਸਰਕਾਰ ਨੇ ਚੁੱਕਿਆ ਇਹ ਕਦਮ

  ਘਰੇਲੂ ਉਡਾਣਾਂ ਦੇ ਕਿਰਾਏ ਵਿੱਚ ਲਾਗੂ ਕੀਤੀ ਗਈ ਕੈਪਿੰਗ ਵਿਵਸਥਾ (Airfare capping system) ਹੁਣ 31 ਮਈ 2021 ਤੱਕ ਲਾਗੂ ਰਹੇਗੀ.  Directorate General of Civil Aviation (DGCA) ਨੇ ਇਸ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਇਹ ਕਿਰਾਇਆ  ਕੈਂਪਿੰਗ ਦਾ ਸਿਸਟਮ 31 ਮਾਰਚ ਤੱਕ ਲਾਗੂ ਕੀਤਾ ਗਿਆ ਸੀ  ਇਸ

ਫਿਲਹਾਲ ਨਹੀਂ ਵਧੇਗਾ ਹਵਾਈ ਸਫਰ ਦਾ ਕਿਰਾਇਆ ! ਸਰਕਾਰ ਨੇ ਚੁੱਕਿਆ ਇਹ ਕਦਮ

ਨਵੀਂ ਦਿੱਲੀ :  ਘਰੇਲੂ ਉਡਾਣਾਂ ਦੇ ਕਿਰਾਏ ਵਿੱਚ ਲਾਗੂ ਕੀਤੀ ਗਈ ਕੈਪਿੰਗ ਵਿਵਸਥਾ (Airfare capping system) ਹੁਣ 31 ਮਈ 2021 ਤੱਕ ਲਾਗੂ ਰਹੇਗੀ.  Directorate General of Civil Aviation (DGCA) ਨੇ ਇਸ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਇਹ ਕਿਰਾਇਆ  ਕੈਂਪਿੰਗ ਦਾ ਸਿਸਟਮ 31 ਮਾਰਚ ਤੱਕ ਲਾਗੂ ਕੀਤਾ ਗਿਆ ਸੀ  ਇਸ ਤੋਂ ਬਾਅਦ ਇਸ ਦੀ ਡੈੱਡਲਾਈਨ ਕਈ ਵਾਰ ਵਧਾਈ ਗਈ ਸੀ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਲਿਆ ਗਿਆ ਫ਼ੈਸਲਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਘਰੇਲੂ ਅਤੇ ਵਿਦੇਸ਼ੀ ਏਅਰਲਾਈਨਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਫਿਰ 2 ਮਹੀਨੇ ਬਾਅਦ ਮਈ ਵਿੱਚ  ਉਡਾਣਾਂ ਨੂੰ ਆਪ੍ਰੇਟ ਕਰਨ ਦੀ ਇਜਾਜ਼ਤ ਦਿੱਤੀ ਗਈ ਪਰ ਸਰਕਾਰ ਨੇ ਕਿਰਾਇਆਂ ਉਤੇ ਕੈਪਿੰਗ ਕਰਦੀ ਸੀ ਇੱਕ ਵਾਰ ਫੇਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਵਿਵਸਥਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ. 

ਕਿਰਾਇਆਂ ਉਤੇ ਕੈਂਪਿੰਗ 31 ਮਈ 2021 ਤੱਕ

ਡੀਜੀਸੀਏ ਦੇ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਘਰੇਲੂ ਸੇਵਾਵਾਂ ਦੇ ਲਈ ਕਿਰਾਏ ਦੀ ਤੈਅ ਕੀਤੀ ਗਈ ਸੀਮਾ 31 ਮਈ ਤੱਕ ਲਾਗੂ ਰਹੇਗੀ ਜੋ ਕਿ ਪਹਿਲੇ 31 ਮਾਰਚ ਤੱਕ ਸੀ ਇਸ ਤੋਂ ਪਹਿਲਾਂ ਕਿਰਾਏ ਦੀ ਜ਼ਿਆਦਾਤਰ ਅਤੇ ਨਿਊਨਤਮ ਸੀਮਾ 24 ਫਰਵਰੀ  ਤੱਕ ਵਧਾਈ ਗਈ ਸੀ.

ਹਵਾਈ ਟਿਕਟ ਸਸਤੇ ਹੀ ਮਿਲਣਗੇ

ਕਿਰਾਏ ਦੇ ਕੈਂਪਿੰਗ ਦਾ ਮਤਲਬ ਹੋਇਆ ਕਿ ਏਅਰਲਾਈਨਜ਼ ਨੂੰ ਹੁਣ 20 ਫ਼ੀਸਦ ਟਿਕਟ ਹੀ ਨਿਊਨਤਮ ਅਤੇ ਜ਼ਿਆਦਾ ਕਿਰਾਏ ਦੇ ਮਿਡ ਪੁਆਇੰਟ ਤੇ ਨੀਚੇ ਦੀ ਦਰ ਤੇ ਵੇਚਣੀ ਹੋਵੇਗੀ ਜਿਵੇਂ ਕਿ ਉਹ ਹੁਣ ਤੱਕ ਕਰਦੀ ਆਈ ਹੈ ਹਾਲਾਂਕਿ  31 ਮਾਰਚ ਦੀ ਡੈੱਡਲਾਈਨ ਤੋਂ ਪਹਿਲਾਂ ਤੱਕ ਏਅਰਲਾਈਨ ਮਿਡ ਪੁਆਇੰਟ ਦੇ ਨੀਚੇ ਦੀ ਦਰ ਉੱਤੇ ਚਾਲੀ ਫ਼ੀਸਦ ਟਿਕਟ ਵੇਚ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 25 ਮਈ ਵੀ ਤੋਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸੀ  

ਏਅਰਲਾਈਨਜ਼ ਨੇ ਕੈਂਪਿੰਗ ਦਾ ਕੀਤਾ ਸੀ ਵਿਰੋਧ

ਏਅਰਲਾਇੰਸ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਸੀ ਏਅਰਲਾਈਨਜ਼ ਕੁੱਝ ਸਮਾਂ ਤੂੰ ਕਹਿ ਰਹੀ ਸੀ ਕਿ ਮਈ ਵਿੱਚ ਨਿਯਮਾਂ ਨੂੰ ਲਾਗੂ ਹੋਣ ਦੇ ਬਾਅਦ ਤੋਂ ਜੈੱਟ ਈਂਧਨ ਦੀਆਂ ਕੀਮਤਾਂ ਦੇ ਵਿਚ ਕਾਫੀ ਬੜੋਤਰੀ ਹੋਈ ਹੈ ਅਤੇ ਆਪਰੇਟਿੰਗ ਕਾਸਟ ਵਧੀ ਹੈ ਇਸ ਦੇ ਲਈ ਟਿਕਟ ਦੀ ਸੀਮਾ ਨੂੰ ਵਧਾਇਆ ਜਾਏ ਜਾਂ ਫਿਰ ਇਸ ਨੂੰ ਹਟਾ ਦਿੱਤਾ.

ਤੁਹਾਨੂੰ ਦੱਸ ਦਈਏ ਕਿ ਜੈੱਟ ਫਿਊਲ ਏਅਰਲਾਈਨ ਦੀ ਕੁੱਲ ਲਾਗਤ ਦਾ ਲਗਪਗ 40 ਪਰਸੈਂਟ ਹੁੰਦਾ ਹੈ ਸਰਕਾਰ ਨੇ ਏਅਰਲਾਈਨਜ਼ ਦੇ ਲਈ ਆਪਣੀ ਪੂਰੀ ਸਮਰੱਥਾ ਦਾ ਅੱਸੀ ਫ਼ੀਸਦ ਹਵਾਈ ਉਡਾਣਾਂ ਦਾ ਆਦੇਸ਼  ਦਿੱਤਾ ਹੋਇਆ ਹੈ ਪਰ ਯਾਤਰੀਆਂ ਦੀ ਘੱਟ ਗਿਣਤੀ ਨੂੰ ਵੇਖਦੇ ਹੋਏ ਏਅਰਲਾਈਂਸ ਦੇ ਲਈ ਇਹ ਘਾਟੇ ਦਾ ਸੌਦਾ ਹੈ ਏਅਰਲਾਈਨ ਸਰਕਾਰ ਨੇ ਇਹ ਵੀ ਅਪੀਲ ਕੀਤੀ ਕਿ ਉਹ ਇਸ ਕੈਂਪ ਨੂੰ ਹਟਾ ਦੇਣ

ਕਿਰਾਇਆਂ ਨੂੰ ਵੰਡਿਆ ਗਿਆ ਸੀ 7 ਲੈਵਲ 'ਚ    

 ਹਵਾਈ ਮੰਤਰਾਲੇ ਨੇ ਪਿਛਲੇ ਸਾਲ ਮਈ ਦੇ ਵਿੱਚ ਘਰੇਲੂ ਉਡਾਣਾਂ ਦੇ ਉਡਾਣ ਦੇ ਸਮੇਂ ਦੇ ਆਧਾਰ ਉੱਤੇ 7 ਲੈਵਲ ਚ ਵੰਡਿਆ ਸੀ ਇਸ ਦੇ ਵਿੱਚ ਚਾਲੀ ਮਿੰਟ ਦੀ ਘੱਟੋ ਘੱਟ ਉਡਾਣ ਦੇ ਲਈ ਟਿਕਟ ਦੀ ਦਰ 2000 ਤੋਂ 6000 ਅਤੇ 3 ਤੋਂ ਸਾਢੇ ਤਿੰਨ ਘੰਟੇ ਦੇ ਲਈ 6500 ਤੋਂ 18,600 ਰੁਪਏ  ਤੈਅ ਕੀਤੀ ਸੀ

WATCH LIVE TV

Trending news