Account ਵਿੱਚ ਨਹੀਂ ਪੈਸੇ ਫਿਰ ਵੀ ਕੱਢ ਸਕਦੇ ਹੋ 10 ਹਜ਼ਾਰ,ਹੁਣ ਤੱਕ ਕਰੋੜਾਂ ਲੋਕਾਂ ਨੇ ਖੋਲਿਆਂ ਖਾਤਾ
Advertisement

Account ਵਿੱਚ ਨਹੀਂ ਪੈਸੇ ਫਿਰ ਵੀ ਕੱਢ ਸਕਦੇ ਹੋ 10 ਹਜ਼ਾਰ,ਹੁਣ ਤੱਕ ਕਰੋੜਾਂ ਲੋਕਾਂ ਨੇ ਖੋਲਿਆਂ ਖਾਤਾ

ਪ੍ਰਧਾਨ ਮੰਤਰੀ ਜਨਧਨ ਯੋਜਨਾ (Pardhan Mantri Jan Dhan Yojana) ਦੇ ਤਹਿਤ ਜ਼ੀਰੋ ਬੈਲੇਂਸ ਵਾਲੇ ਬੈਂਕ ਖ਼ਾਤੇ (Bank Account) ਦੀ ਗਿਣਤੀ 41 ਕਰੋੜ ਦੇ ਪਾਰ ਹੋ ਗਈ ਹੈ,PMJDY ਦੇ ਤਹਿਤ ਖ਼ਾਤਾ ਖੁਲ੍ਹਵਾਉਣ ਗਏ ਖ਼ਾਤਾ ਧਾਰਕਾਂ ਨੂੰ ਕਈ ਸੁਵਿਧਾਵਾਂ ਮਿਲਦੀਆਂ ਨੇ,ਜੇਕਰ ਤੁਹਾਡੇ ਖ਼ਾਤੇ ਵਿੱਚ ਬੈਲੰਸ ਨਹੀਂ ਹੈ ਉਸ ਦੇ ਬਾਅਦ ਵੀ ਤੁਸੀਂ 10 ਹਜ਼ਾਰ ਰੁਪਏ ਕਢਵਾ

ਜੇਕਰ ਤੁਸੀਂ ਜਨਧੰਨ ਖ਼ਾਤਾ ਖੁਲਵਾਉਂਦੇ ਹੋ ਤਾਂ ਓਵਰਡਰਾਫ਼ਟਿੰਗ ਦੇ ਜ਼ਰੀਏ ਤੁਸੀਂ ਆਪਣੇ ਖਾਤੇ ਵਿੱਚ 10 ਹਜ਼ਰਾ ਤੱਕ ਕੱਢਵਾਂ ਸਕਦੇ ਹੋ

ਦਿੱਲੀ : ਪ੍ਰਧਾਨ ਮੰਤਰੀ ਜਨਧਨ ਯੋਜਨਾ (Pardhan Mantri Jan Dhan Yojana) ਦੇ ਤਹਿਤ ਜ਼ੀਰੋ ਬੈਲੇਂਸ ਵਾਲੇ ਬੈਂਕ ਖ਼ਾਤੇ (Bank Account) ਦੀ ਗਿਣਤੀ 41 ਕਰੋੜ ਦੇ ਪਾਰ ਹੋ ਗਈ ਹੈ,PMJDY ਦੇ ਤਹਿਤ ਖ਼ਾਤਾ ਖੁਲ੍ਹਵਾਉਣ ਗਏ ਖ਼ਾਤਾ ਧਾਰਕਾਂ ਨੂੰ ਕਈ ਸੁਵਿਧਾਵਾਂ ਮਿਲਦੀਆਂ ਨੇ,ਜੇਕਰ ਤੁਹਾਡੇ ਖ਼ਾਤੇ ਵਿੱਚ ਬੈਲੰਸ ਨਹੀਂ ਹੈ ਉਸ ਦੇ ਬਾਅਦ ਵੀ ਤੁਸੀਂ 10 ਹਜ਼ਾਰ ਰੁਪਏ ਕਢਵਾ ਸਕਦੇ ਹੋ,ਇਸ ਤੋਂ ਇਲਾਵਾ ਰੁਪਏ ਡੈਬਿਟ ਕਾਰਡ (Rupay Debit Card) ਦੀ ਸੁਵਿਧਾ ਵੀ ਲੈ ਸਕਦੇ ਹੋ

ਹੁਣ ਪ੍ਰਧਾਨ ਮੰਤਰੀ ਜਨਧਨ ਯੋਜਨਾ ਵਿੱਚ 41 ਕਰੋੜ ਤੋਂ  ਜ਼ਿਆਦਾ ਲੋਕਾਂ ਨੇ ਇਸ ਦਾ ਫ਼ਾਇਦਾ ਲਿਆ ਹੈ,ਵਿੱਤ ਮੰਤਰਾਲੇ ਮੁਤਾਬਿਕ ਇਸ ਯੋਜਨਾ ਦੇ ਤਹਿਤ 6 ਜਨਵਰੀ 2021 ਤੱਕ ਜਨਧਨ ਖ਼ਾਤਿਆਂ ਦੀ ਕੁੱਲ ਗਿਣਤੀ 41.6 ਕਰੋੜ ਹੋ ਗਈ ਹੈ, ਮੰਤਰਾਲੇ ਨੇ ਸੋਸ਼ਲ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਹੈ ਕਿ ਜ਼ੀਰੋ ਬੈਲੇਂਸ ਵਾਲੇ ਐਕਾਉਂਟ ਦੀ ਗਿਣਤੀ ਕਾਫ਼ੀ ਘੱਟ ਹੋਈ ਹੈ

2014 ਵਿੱਚ ਸ਼ੁਰੂ ਹੋਈ ਸੀ ਇਹ ਯੋਜਨਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਵਿੱਚ ਅਜ਼ਾਦੀ ਦਿਹਾੜੇ 'ਤੇ ਦਿੱਤੇ ਗਏ ਭਾਸ਼ਣ ਦੌਰਾਨ ਜਨਧਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ,ਉਸੇ ਸਾਲ 28 ਅਗਸਤ ਨੂੰ ਯੋਜਨਾ  ਸ਼ੁਰੂ ਕੀਤੀ ਗਈ ਸੀ,ਇਸ ਯੋਜਨਾ ਦੇ ਤਹਿਤ 6 ਜਨਵਰੀ 2021 ਤੱਕ ਜਨਧਨ ਖਾਤਿਆਂ ਦੀ ਕੁੱਲ ਗਿਣਤੀ 41.6 ਕਰੋੜ ਹੋ ਗਈ ਹੈ 

 

 

Trending news