ਸੋਨਾ ਖ਼ਰੀਦਣ ਦਾ ਇਸ ਤੋਂ ਚੰਗਾ ਮੌਕਾ ਨਹੀਂ ਮਿਲੇਗਾ, ਵਿਆਹ ਦੇ ਨਾਲ ਨਿਵੇਸ਼ ਵਿੱਚ ਹੋਵੇਗਾ ਫ਼ਾਇਦੇ ਦਾ ਸੌਦਾ ਸਾਬਿਤ
Advertisement

ਸੋਨਾ ਖ਼ਰੀਦਣ ਦਾ ਇਸ ਤੋਂ ਚੰਗਾ ਮੌਕਾ ਨਹੀਂ ਮਿਲੇਗਾ, ਵਿਆਹ ਦੇ ਨਾਲ ਨਿਵੇਸ਼ ਵਿੱਚ ਹੋਵੇਗਾ ਫ਼ਾਇਦੇ ਦਾ ਸੌਦਾ ਸਾਬਿਤ

 ਅਪ੍ਰੈਲ ਮਹੀਨੇ ਵਿੱਚ ਲਗਾਤਾਰ ਸੋਨੇ ਦੀ ਕੀਮਤ ਵਧ ਰਹੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਫਾਇਦਾ ਹੋਵੇਗਾ 

 ਅਪ੍ਰੈਲ ਮਹੀਨੇ ਵਿੱਚ ਲਗਾਤਾਰ ਸੋਨੇ ਦੀ ਕੀਮਤ ਵਧ ਰਹੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਫਾਇਦਾ ਹੋਵੇਗਾ

ਚੰਡੀਗੜ੍ਹ :  ਇਸ ਸਾਲ ਸੋਨੇ ਦੀ ਕੀਮਤ ਵਿੱਚ ਕੁੱਝ ਖ਼ਾਸ ਵਾਧਾ ਨਹੀਂ ਹੋਇਆ ਹੈ, ਪਰ ਵਿਆਹ ਦੇ ਸੀਜ਼ਨ ਆਉਣ ਤੋਂ ਬਾਅਦ ਸੋਨੇ ਦੀ ਕੀਮਤ ਵਧ ਦੀ ਜਾਵੇਗੀ, ਮੰਨਿਆ ਜਾ ਰਿਹਾ ਹੈ ਕੀ ਵਿਆਹ ਦੀ ਖਰੀਦਦਾਰੀ ਸ਼ੁਰੂ ਹੋਣ ਵਾਲੀ ਹੈ ਅਜਿਹੇ ਵਿੱਚ ਦੇਰੀ ਦਾ ਮਤਲਬ ਹੋਵੇਗਾ ਦੀ ਸੋਨੀ ਦੀ ਕੀਮਤ ਵਧ ਹੋਣਾ, ਇਸ ਵਕਤ ਸੋਨੇ ਦੀ ਕੀਮਤ 46,257 ਰੁਪਏ ਫ਼ੀ 10 ਗਰਾਮ ਹੈ 

ਅਪ੍ਰੈਲ ਵਿੱਚ ਸੋਨੇ ਦੀ ਕੀਮਤ ਵਧਣੀ ਸ਼ੁਰੂ ਹੋਈ 

ਸੋਨੇ ਦੀ ਕੀਮਤ ਅਪ੍ਰੈਲ ਮਹੀਨੇ ਵਿੱਚ ਲਗਾਤਾਰ ਵਧ ਰਹੀ ਹੈ, 1 ਅਪ੍ਰੈਲ ਨੂੰ ਸੋਨੇ ਦੀ ਕੀਮਤ 444,701 ਰੁਪਏ ਸੀ 5 ਅਪ੍ਰੈਲ ਨੂੰ 44,949 ਹੋ ਗਈ, 8 ਅਪ੍ਰੈਲ ਨੂੰ 46,160 ਰੁਪਏ ਫ੍ਰੀ 10 ਗਰਾਮ ਹੋ ਗਈ, ਅਜਿਹੇ ਵਿੱਚ ਜਿਵੇਂ-ਜਿਵੇਂ ਵਿਆਹ ਨਜ਼ਦੀਕ ਆ ਰਹੇ ਨੇ ਸੋਨੇ ਦੀ ਕੀਮਤ ਵਧ ਰਹੀ ਹੈ, ਇਸ ਲਈ ਜਲਦ ਖਰੀਦ ਲਓ, ਨਿਵੇਸ਼ ਦੇ ਲਈ ਵੀ ਇਹ ਚੰਗਾ ਮੌਕਾ ਹੈ 

ਨਿਵੇਸ਼ ਦੇ ਲਿਹਾਜ਼ ਨਾਲ ਸਹੀ ਸਮੇਂ

ਸੋਨੇ ਵਿੱਚ ਲੋਕ ਨਿਵੇਸ਼ ਕਰਦੇ ਨੇ, ਅਜਿਹੇ ਵਿੱਚ ਇਹ ਹੀ ਸਹੀ ਸਮੇਂ ਹੈ ਜਦੋਂ ਸੋਨਾ ਖ਼ਰੀਦ ਕੇ ਰੱਖਿਆ ਜਾਵੇਗਾ, ਤਾਕੀ ਸੋਨੇ ਦੀ ਕੀਮਤ ਵਧਣ ਤੋਂ ਬਾਅਦ ਚੰਗਾ ਰਿਟਰਨ ਮਿਲ ਸਕੇ, ਸੋਨੇ ਦੀ ਕੀਮਤ 46 ਹਜ਼ਾਰ ਦੇ ਨਜ਼ਦੀਕ ਹੈ, ਜੇਕਰ ਅਪ੍ਰੈਲ ਮਹੀਨੇ  ਦੇ ਅਖੀਰ ਤੱਕ ਇਸ ਦੀ ਕੀਮਤ ਕਾਫ਼ੀ ਵਧ ਸਕਦੀ ਹੈ, ਅਜਿਹੇ ਵਿੱਚ ਜਿਹੜੇ ਲੋਕ ਅਪ੍ਰੈਲ ਵਿੱਚ ਨਿਵੇਸ਼ ਕਰਦੇ ਨੇ ਉਨ੍ਹਾਂ ਨੂੰ ਮਈ ਮਹੀਨੇ ਵਿੱਚ ਕਾਫ਼ੀ ਫਾਇਦਾ ਹੋ ਸਕਦਾ ਹੈ,ਚੰਗੇ ਰਿਟਰਨ ਦਾ ਮੌਕਾ ਮਿਲੇਗਾ, ਸਭ ਤੋਂ ਵੱਡੀ ਗੱਲ ਇਹ ਹੈ ਕੀ ਸੋਨੇ ਦੀ ਕੀਮਤ ਵਧਣ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਵਜ੍ਹਾਂ ਨਹੀਂ ਬਲਕਿ ਰੁਪਏ ਦੀ ਕੀਮਤ ਘਟਨਾ ਕਾਰਣ ਹੈ 

 

 

 

Trending news