Small Business Idea: ਅੱਜ ਹੀ ਸ਼ੁਰੂ ਕਰੋ ਇਹ ਬੰਪਰ ਮੁਨਾਫ਼ੇ ਵਾਲਾ ਬਿਜਨਸ,  ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ  
Advertisement

Small Business Idea: ਅੱਜ ਹੀ ਸ਼ੁਰੂ ਕਰੋ ਇਹ ਬੰਪਰ ਮੁਨਾਫ਼ੇ ਵਾਲਾ ਬਿਜਨਸ,  ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ  

ਇਸ ਬਿਜ਼ਨੈੱਸ ਨੂੰ ਕਰਨ ਲਈ ਤੁਹਾਨੂੰ ਪੰਜ ਸੌ ਵਰਗ ਫੁੱਟ ਏਰੀਆ ਦੀ ਜ਼ਰੂਰਤ ਪਵੇਗੀ ਮਸ਼ੀਨਰੀ ਇਕਵਿਪਮੈਂਟ, ਫੀਸ ਡਿਵੈਲਪਮੈਂਟ ਅਤੇ ਫਰਨੀਚਰ, ਢਾਈ ਇਲੈਕਟ੍ਰੀਫਿਕੇਸ਼ਨ ਇੰਸਟਾਲੇਸ਼ਨ ਅਤੇ ਪ੍ਰੀ ਆਪਰੇਟਿਵ ਦੇ ਲਈ 10.70   ਲੱਖ ਰੁਪਏ ਤੱਕ ਲੱਗ ਸਕਦੇ ਨੇ ਜੇਕਰ ਤੁਸੀਂ ਇੱਥੇ ਸਕਿੱਲਡ ਅਤੇ ਅਨਸਕਿਲਡ ਦੋਨੋਂ ਹੀ ਤਰ੍ਹਾਂ ਦੇ ਵਰਕਰ ਰੱਖਦੇ ਹੋ ਤਾਂ ਪੈਂਤੀ ਹਜਾਰ ਰੁਪਿਆ ਮਹੀਨਾ ਇਸ ਤੇ ਖਰਚ ਹੋਵੇਗਾ  

Small Business Idea: ਅੱਜ ਹੀ ਸ਼ੁਰੂ ਕਰੋ ਇਹ ਬੰਪਰ ਮੁਨਾਫ਼ੇ ਵਾਲਾ ਬਿਜਨਸ,  ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ  
ਚੰਡੀਗੜ੍ਹ: ਪ੍ਰਦੂਸ਼ਣ ਕਾਰਨ ਦੇਸ਼ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਕੇਂਦਰ ਸਰਕਾਰ ਨੇ ਪਲਾਸਟਿਕ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਜਿਹੀ ਸਥਿਤੀ ਵਿੱਚ ਤੁਸੀਂ ਡਿਸਪੋਜ਼ਲ ਪੇਪਰ ਕੱਪ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ , ਇਨ੍ਹਾਂ ਦਿਨਾਂ ਵਿੱਚ ਪੇਪਰ ਕੱਪਾਂ ਦੀ ਮੰਗ ਬਹੁਤ ਜ਼ਿਆਦਾ ਹੈ ਤੁਸੀਂ ਇਸ ਵਪਾਰ ਨੂੰ ਘੱਟ ਕੀਮਤ ਤੇ ਸ਼ੁਰੂ ਕਰ ਸਕਦੇ ਹੋ ਅਤੇ ਵਧੇਰੇ ਮੁਨਾਫ਼ਾ ਕਮਾ ਸਕਦੇ ਹੋ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਵੀ  ਮੁਦਰਾ ਯੋਜਨਾ ਤਹਿਤ ਮਦਦ ਕਰ ਰਹੀ ਹੈ 
 
ਜੇ ਤੁਸੀਂ ਇਹ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਜਾਣ ਲਓ ਜੇਕਰ ਤੁਸੀਂ ਤਿੱਨ ਸੌ ਦਿਨ ਕੰਮ ਕਰਦੇ ਹੋ ਤਾਂ ਇਨ੍ਹਾਂ ਦਿਨਾਂ ਵਿਚ ਤੁਸੀਂ 2.20 ਕਰੋੜ ਯੂਨਿਟ ਪੇਪਰ ਕੱਪ ਤਿਆਰ ਕਰ ਸਕਦੇ ਹੋ ਤੁਹਾਨੂੰ ਦੱਸਦੀ ਏ ਕਿ ਤੁਸੀਂ ਇਸ ਨੂੰ ਬਾਜ਼ਾਰ ਵਿਚ ਤੀਹ ਪੈਸੇ ਪ੍ਰਤੀ ਕੱਪ ਜਾਂ ਗਿਲਾਸ ਦੇ ਰੇਟ ਨਾਲ ਵੇਚ ਸਕਦੇ ਹੋ, ਇਸ ਤਰੀਕੇ ਨਾਲ ਇਹ ਤੁਹਾਨੂੰ ਵਧੇਰੇ ਮੁਨਾਫ਼ਾ ਦੇਵੇਗਾ
 
ਜੇਕਰ ਇਸ ਕਾਰੋਬਾਰ ਦੇ ਖਰਚਿਆਂ ਤੇ ਨਜ਼ਰ ਪਾਈਏ ਤਾਂ ਇਸ ਦੀ ਸਮੱਗਰੀ ਤੇ 3.75 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ ਇਸ ਦੇ ਨਾਲ  ਹੀ ਇਸ ਦੀਆਂ ਯੂਟੀਲਿਟੀਜ਼ ਤੇ 6000 ਰੁਪਏ ਖਰਚ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਹੋਰ ਖ਼ਰਚੇ ਤਕਰੀਬਨ 20,500 ਰੁਪਏ ਤਕ ਮੰਨੇ ਜਾ ਸਕਦੇ ਨੇ  
 
ਇਸ ਬਿਜ਼ਨੈੱਸ ਨੂੰ ਕਰਨ ਲਈ ਤੁਹਾਨੂੰ ਪੰਜ ਸੌ ਵਰਗ ਫੁੱਟ ਏਰੀਆ ਦੀ ਜ਼ਰੂਰਤ ਪਵੇਗੀ ਮਸ਼ੀਨਰੀ ਇਕਵਿਪਮੈਂਟ, ਫੀਸ ਡਿਵੈਲਪਮੈਂਟ ਅਤੇ ਫਰਨੀਚਰ, ਢਾਈ ਇਲੈਕਟ੍ਰੀਫਿਕੇਸ਼ਨ ਇੰਸਟਾਲੇਸ਼ਨ ਅਤੇ ਪ੍ਰੀ ਆਪਰੇਟਿਵ ਦੇ ਲਈ 10.70   ਲੱਖ ਰੁਪਏ ਤੱਕ ਲੱਗ ਸਕਦੇ ਨੇ ਜੇਕਰ ਤੁਸੀਂ ਇੱਥੇ ਸਕਿੱਲਡ ਅਤੇ ਅਨਸਕਿਲਡ ਦੋਨੋਂ ਹੀ ਤਰ੍ਹਾਂ ਦੇ ਵਰਕਰ ਰੱਖਦੇ ਹੋ ਤਾਂ ਪੈਂਤੀ ਹਜਾਰ ਰੁਪਿਆ ਮਹੀਨਾ ਇਸ ਤੇ ਖਰਚ ਹੋਵੇਗਾ  
 
ਇਸ ਦੇ ਲਈ ਤੁਹਾਨੂੰ ਇੱਕ ਮਸ਼ੀਨ ਦੀ ਜ਼ਰੂਰਤ ਹੋਵੇਗੀ ਜੋ ਖ਼ਾਸਕਰ ਦਿੱਲੀ ਹੈਦਰਾਬਾਦ ਆਗਰਾ ਅਤੇ ਅਹਿਮਦਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਉਪਲਬਧ ਹੈ ਇੰਜਨੀਅਰਿੰਗ ਦਾ ਕੰਮ ਕਰਨ ਵਾਲੀਆਂ  ਕੰਪਨੀਆਂ ਇਨ੍ਹਾਂ ਮਸ਼ੀਨਾਂ ਨੂੰ ਤਿਆਰ ਕਰਦੀਆਂ ਨੇ  
 
ਯਾਦ ਰਹੇ ਕਿ ਕੇਂਦਰ ਸਰਕਾਰ ਦੇ ਮੁਦਰਾ ਲੋਨ ਦੇ ਵੱਲੋਂ ਇਸ ਬਿਜ਼ਨੈੱਸ ਵਿਚ ਮਦਦ ਮਿਲਦੀ ਹੈ ਮੁਦਰਾ ਲੋਨ ਤਹਿਤ ਸਰਕਾਰ ਵਿਆਜ ਸਬਸਿਡੀ ਦਿੰਦੀ ਹੈ ਇਸ ਯੋਜਨਾ ਵਿੱਚ ਕੁੱਲ ਪ੍ਰਾਜੈਕਟ  ਕੋਸਟ ਦਾ ਪੱਚੀ ਫ਼ੀਸਦ ਫ਼ੀਸਦ ਤੁਹਾਨੂੰ ਖੁਦ ਲਗਾਉਣਾ ਪਵੇਗਾ ਮੁਦਰਾ ਯੋਜਨਾ ਦੇ ਤਹਿਤ ਪਚੱਤਰ ਪ੍ਰਤੀਸ਼ਤ ਲੋਨ ਸਰਕਾਰ ਦੇਵੇਗੀ

WATCH LIVE TV       

Trending news