VIDEO : ਸਿੰਘੂ ਸਰਹੱਦ 'ਤੇ ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਵੱਡਾ ਬਿਆਨ,ਸਰਵਨ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਨੇ ਕਰਵਾਇਆ ਹਮਲਾ
Advertisement

VIDEO : ਸਿੰਘੂ ਸਰਹੱਦ 'ਤੇ ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਵੱਡਾ ਬਿਆਨ,ਸਰਵਨ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਨੇ ਕਰਵਾਇਆ ਹਮਲਾ

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ 'ਤੇ ਪੁਲਿਸ ਦਾ ਹਮਲਾ ਕਰਨ ਦਾ ਇਲਜ਼ਾਮ 

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ 'ਤੇ ਪੁਲਿਸ ਦਾ ਹਮਲਾ ਕਰਨ ਦਾ ਇਲਜ਼ਾਮ

ਦਿੱਲੀ :  ਸਿੰਘੂ ਸਰਹੱਦ 'ਤੇ ਮਾਹੌਲ ਤਣਾਅਪੂਰਨ ਹੋ ਗਿਆ ਹੈ,ਸਰਹੱਦ ਖਾਲੀ ਕਰਵਾਉਣ ਪਹੁੰਚੇ ਸਥਾਨਕ ਲੋਕਾਂ ਅਤੇ ਕਿਸਾਨ ਆਗੂਆਂ ਵਿਚਾਲੇ ਝੱੜਪ ਵਿੱਚ ਪੁਲਿਸ ਪੱਥਰਬਾਜ਼ੀ ਦੌਰਾਨ 4 ਤੋਂ 5 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਨੇ,ਜ਼ਖ਼ਮੀ ਪੁਲਿਸ ਮੁਲਾਜ਼ਮ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ,ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੇ ਇਸ਼ਾਰੇ 'ਤੇ ਹੀ ਨੌਜਵਾਨਾਂ ਨੂੰ ਪਹਿਲਾਂ ਭੜਕਾਇਆ ਫਿਰ ਪੱਥਰਬਾਜ਼ੀ ਕੀਤੀ ਹੈ,ਇਸ ਤੋਂ ਪਹਿਲਾਂ ਵੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਵਿੱਚ ਦੋਵਾਂ ਆਗੂਆਂ ਦਾ ਰੋਲ ਸਾਹਮਣੇ ਆਇਆ ਸੀ, ਦਿੱਲੀ ਪੁਲਿਸ ਕਮਿਸ਼ਨਰ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਤਨਾਮ ਸਿੰਘ ਪੰਨੂ ਦਾ ਭੜਕਾਉ ਭਾਸ਼ਣ ਵੀ ਸੁਣਾਇਆ ਸੀ,ਸਤਨਾਮ ਸਿੰਘ ਪੰਨੂ ਨੂੰ ਦਿੱਲੀ ਕ੍ਰਾਈਮ ਪੁਲਿਸ ਨੇ ਪੇਸ਼ ਹੋਣ ਲਈ ਵੀ ਸੱਦਿਆ ਹੈ,ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਕਿਹਾ ਅਸੀਂ  ਸਿੰਘੂ ਦੇ ਲੋਕ ਹਾਂ,ਇਹ ਸਾਡੇ 'ਤੇ ਤਲਵਾਰ ਨਾਲ ਹਮਲਾ ਕਰ ਰਹੇ ਨੇ,ਇੰਨਾਂ ਤੋਂ ਤਾਂ ਥਾਂ ਖਾਲੀ ਕਰਵਾਈ ਜਾਵੇ

 

Trending news