ਦਿੱਲੀ ਵਿੱਚ ਇਜ਼ਰਾਈਲ Embassy ਦੇ ਨਜ਼ਦੀਕ ਧਮਾਕਾ,ਇੰਨਾਂ ਹੋਇਆ ਨੁਕਸਾਨ
Advertisement

ਦਿੱਲੀ ਵਿੱਚ ਇਜ਼ਰਾਈਲ Embassy ਦੇ ਨਜ਼ਦੀਕ ਧਮਾਕਾ,ਇੰਨਾਂ ਹੋਇਆ ਨੁਕਸਾਨ

ਇਜ਼ਰਾਇਲ Embassy ਵਿੱਚ ਧਮਾਕੇ ਦੀ ਵਜ੍ਹਾਂ ਕਰਕੇ 4 ਤੋਂ 5 ਗੱਡੀਆਂ ਤੇ ਸ਼ੀਸ਼ੇ ਟੁੱਟੇ

ਇਜ਼ਰਾਇਲ Embassy ਵਿੱਚ ਧਮਾਕੇ ਦੀ ਵਜ੍ਹਾਂ ਕਰਕੇ 4 ਤੋਂ 5 ਗੱਡੀਆਂ ਤੇ ਸ਼ੀਸ਼ੇ ਟੁੱਟੇ

ਦਿੱਲੀ : ਦਿੱਲੀ ਵਿੱਚ ਇਜ਼ਰਾਈਲੀ ਸਫ਼ਾਰਤ ਖ਼ਾਨੇ ਦੇ ਨਜ਼ਦੀਕ ਧਮਾਕਾ ਹੋਇਆ ਹੈ,ਮੌਕੇ ਤੇ ਖ਼ੁਫਿਆ ਵਿਭਾਗ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਪਹੁੰਚ ਗਈ ਹੈ ਅਤੇ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਹੀ ਹੈ,ਦਿੱਲੀ ਪੁਲਿਸ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ, ਇਹ ਧਮਾਕਾ ਵਿਜੇ ਚੌਕ ਤੋਂ ਡੇਢ ਕਿੱਲੋਮੀਟਰ ਦੀ ਦੂਰੀ 'ਤੇ ਹੋਇਆ ਜਿੱਥੇ ਬੀਟਿੰਗ ਦੀ ਰੀਟਰੀਟ ਸੈਰਾਮਨੀ ਚੱਲ ਰਹੀ ਸੀ 

Trending news