ਜੈਪਾਲ ਭੁੱਲਰ ਤੇ ਜੱਸੀ ਦਾ ਪੁਲਿਸ ਨੇ ਕੀਤਾ ਐਨਕਾਂਊਟਰ

ਚੰਡੀਗੜ੍ਹ: ਪੁਲਿਸ ਮੁਕਾਬਲੇ 'ਚ ਜੈਪਾਲ ਭੁੱਲਰ ਤੇ ਜੱਸੀ ਦਾ ਮਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ, ਦੱਸ ਦਈਏ ਕਿ ਪੁਲਿਸ ਮੁਕਾਬਲਾ ਕੱਲਕੱਤਾ 'ਚ ਹੋਇਆ ਹੈ।  

ਜੈਪਾਲ ਭੁੱਲਰ ਤੇ ਜੱਸੀ ਦਾ ਪੁਲਿਸ ਨੇ ਕੀਤਾ ਐਨਕਾਂਊਟਰ

ਚੰਡੀਗੜ੍ਹ: ਪੁਲਿਸ ਮੁਕਾਬਲੇ 'ਚ ਜੈਪਾਲ ਭੁੱਲਰ ਤੇ ਜੱਸੀ ਦਾ ਮਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ, ਦੱਸ ਦਈਏ ਕਿ ਪੁਲਿਸ ਮੁਕਾਬਲਾ ਕੱਲਕੱਤਾ 'ਚ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਦੋ-ਤਿੰਨ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੂੰ ਸੂਹ ਮਿਲੀ ਸੀ ਭੁੱਲਰ ਕੋਲਕਾਤਾ ਵਿਚ ਹੈ। ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।

ਦਰਅਸਲ ਜਗਰਾਓਂ ਦੀ ਦਾਣਾ ਮੰਡੀ ‘ਚ ਬੀਤੇ ਦਿਨੀਂ ਜੈਪਾਲ ਭੁੱਲਰ ਅਤੇ ਇਸ ਦੇ ਸਾਥੀਆਂ ਵਲੋਂ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਭੁੱਲਰ ਦੇ ਕੋਲਕਾਤਾ ‘ਚ ਹੋਣ ਦੀ ਸੂਚਨਾ ਮਿਲੀ।