ਮੋਗਾ ਵਿੱਚ ਜਦੋਂ ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ

ਮੋਗਾ ਵਿੱਚ ਜਦੋਂ  ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ 

ਮੋਗਾ ਵਿੱਚ ਜਦੋਂ  ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ
ਮੋਗਾ ਵਿੱਚ ਜਦੋਂ ਥਾਣੇਦਾਰ ਭਿੜੇ ਤਾਂ ਚੱਲਿਆ ਤਾਬੜਤੋੜ ਗੋਲੀਆਂ

ਨਵਦੀਪ/ਮੋਗਾ : ਮੋਗਾ ਦੇ ਜ਼ਿਲ੍ਹਾਂ ਸਕੱਤਰ ਦੇ ਅੰਦਰ SSP ਦਫ਼ਤਰ ਦੇ ਕੋਲ ਤੈਨਾਤ 2 ਥਾਣੇਦਾਰਾਂ ਵਿੱਚ ਮਾਮੂਲੀ ਤਕਰਾਰ ਸ਼ੁਰੂ ਹੋਈ, ਵੇਖ ਦੇ ਹੀ ਵੇਖ ਦੇ ਇਹ ਇੰਨੀ ਵਧ ਗਈ ਕਿ ਇੱਕ ਥਾਣੇਦਾਰ ਨੇ ਆਪਣੀ ਸਰਕਾਰੀ ਫਾਇਫਲ ਨਾਲ ਥਾਣੇਦਾਰ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ

ਮੋਗ ਸਿਟੀ ਦੇ DSP ਬਲਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ASI ਕ੍ਰਿਪਾਲ ਸਿੰਘ DPO ਮੋਗਾ ਦਾ ਇੰਚਾਰਜ ਹੈ, ਉਸ ਦੀ ਦੇਰ ਸ਼ਾਮ ASI ਸੁਖਰਾਜ ਸਿੰਘ ਦੇ ਨਾਲ ਤਕਰਾਰ ਹੋਈ, ਤੈਸ਼ ਵਿੱਚ ਆਕੇ ਸੁਖਰਾਜ ਨੇ ਆਪਣੀ ਰਾਈਫਲ ਨਾਲ ਉਸ 'ਤੇ ਸਿੱਧੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ASI ਸੁਖਰਾਜ ਨੇ ਤਕਰੀਬਨ  7-8 ਗੋਲੀਆਂ ਚਲਾਇਆ ਸਨ   ਸੁਖਰਾਜ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ ਉਸ ਖ਼ਿਲਾਫ਼ ਧਾਰਾ 307 ਅਤੇ 25 /54 /59 ਆਰਮਸ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ  

ਉਧਰ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕੋਈ ਦੁਸ਼ਮਣੀ ਨਹੀਂ ਹੈ ਅਚਾਨਕ ਹੀ ਉਸ ਕੋਲੋ ਗੋਲੀਆਂ ਚੱਲ ਗਈਆਂ ਸਨ