ਹੋਟਲ 'ਚ ਮਹਿਲਾ ਨਾਲ ਰੰਗ-ਰਲੀਆਂ ਮਨਾ ਰਿਹਾ ਸੀ DSP!, ਪੁਲਿਸ ਨੇ ਇੰਝ ਕੀਤਾ ਕਾਬੂ

ਇਸ ਦੀ ਪੁਸ਼ਟੀ ਬਠਿੰਡਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਨੇ ਕੀਤੀ ਹੈ

ਹੋਟਲ 'ਚ ਮਹਿਲਾ ਨਾਲ ਰੰਗ-ਰਲੀਆਂ ਮਨਾ ਰਿਹਾ ਸੀ DSP!, ਪੁਲਿਸ ਨੇ ਇੰਝ ਕੀਤਾ ਕਾਬੂ
ਫਾਈਲ ਫੋਟੋ

ਗੋਬਿੰਦ ਸੈਣੀ/ ਬਠਿੰਡਾ: ਬਠਿੰਡਾ 'ਚ ਤਾਇਨਾਤ ਐੱਸ.ਟੀ.ਐੱਫ ਦੇ ਡੀ.ਐੱਸ.ਪੀ ਗੁਰਸ਼ਰਨ ਸਿੰਘ ਨੂੰ ਇੱਕ ਨਿੱਜੀ ਹੋਟਲ 'ਚ ਇੱਕ ਮਹਿਲਾ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਬਠਿੰਡਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਨੇ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਡੀ.ਐੱਸ.ਪੀ ਨੂੰ ਲੈ ਕੇ ਆਈ ਹੈ ਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।  

Watch Live TV-