ਪੰਜਾਬ MLA ਹੋਸਟਲ ਵਿੱਚ ਚੱਲੀ ਗੋਲੀ,ਇੱਕ ਸਿਪਾਹੀ ਦੀ ਮੌਤ !

ਪੰਜਾਬ MLA ਹੋਸਟਲ ਵਿੱਚ ਚੱਲੀ ਗੋਲੀ,ਇੱਕ ਸਿਪਾਹੀ ਦੀ ਮੌਤ !

ਪੰਜਾਬ MLA ਹੋਸਟਲ ਵਿੱਚ ਚੱਲੀ ਗੋਲੀ,ਇੱਕ ਸਿਪਾਹੀ ਦੀ ਮੌਤ !
ਪੰਜਾਬ MLA ਹੋਸਟਲ ਵਿੱਚ ਚੱਲੀ ਗੋਲੀ,ਇੱਕ ਸਿਪਾਹੀ ਦੀ ਮੌਤ !

ਜਗਦੀਪ ਸੰਧੂ/ ਚੰਡੀਗੜ੍ਹ : ਸਨਿੱਚਰਵਾਰ ਨੂੰ  ਪੰਜਾਬ MLA  ਹੋਸਟਲ ਵਿੱਚ ਫਾਇਰਿੰਗ ਹੋਈ ਜਿਸ ਵਿੱਚ ਹੋਸਟਲ ਦੇ ਬੇਰਕ ਵਿੱਚ ਰਹਿਣ ਵਾਲੇ ਸਿਮਰਨਜੀਤ ਸਿੰਘ ਨਾਂ ਦੇ ਸਿਪਾਹੀ ਦੀ ਮੌਤ ਹੋ ਗਈ ਹੈ,ਸਿਪਾਹੀ ਦੀ ਤੈਨਾਤੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੀ,ਮਿਲੀ ਜਾਣਕਾਰੀ ਮੁਤਾਬਿਕ ਸਿਪਾਹੀ ਸਿਮਰਨਜੀਤ ਸਿੰਘ ਸਵੇਰੇ ਆਪਣੀ ਗੱਡੀ ਵਿੱਚ ਬੈਠਾ ਸੀ ਅਚਾਨਕ ਗੋਲੀ ਚੱਲੀ,ਜਿਸ ਦੇ ਬਾਅਦ ਉਸ ਨੂੰ PGI ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ 

ਗੋਲੀ  ਕਿਵੇਂ ਚੱਲੀ ? ਗ਼ਲਤੀ ਨਾਲ ਚੱਲੀ ? ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾਂ ? ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ ਇਹ ਉਹ ਸਵਾਲ ਨੇ ਜੋ ਸਿਮਰਨਜੀਤ ਦੀ ਮੌਤ ਨਾਲ ਜੁੜੇ ਹੋਏ ਨੇ ਜਿਸ ਦਾ ਜਵਾਬ ਪੁਲਿਸ ਜਾਂਚ ਵਿੱਚ ਹੀ ਸਾਹਮਣੇ ਆ ਸਕਦਾ ਹੈ