ਤਰਨਤਾਰਨ : ਟਰਾਲੀ ਵਿੱਚ ਵੱਡਾ ਧਮਾਕਾ,14 ਲੋਕਾਂ ਦੀ ਮੌਤ,ਕਈ ਜ਼ਖ਼ਮੀ
Advertisement

ਤਰਨਤਾਰਨ : ਟਰਾਲੀ ਵਿੱਚ ਵੱਡਾ ਧਮਾਕਾ,14 ਲੋਕਾਂ ਦੀ ਮੌਤ,ਕਈ ਜ਼ਖ਼ਮੀ

ਨਗਰ ਕੀਰਤਨ ਦੌਰਾਨ ਬੱਚੇ ਵਜਾ ਰਹੇ ਸਨ ਪਟਾਕੇ  

ਨਗਰ ਕੀਰਤਨ ਦੌਰਾਨ ਬੱਚੇ ਵਜਾ ਰਹੇ ਸਨ ਪਟਾਕੇ

ਤਰਨਤਾਰਨ : ਤਰਨਤਾਰਨ ਵਿੱਚ ਨਗਰ ਕੀਰਤਨ ਦੌਰਾਨ ਪਟਾਕਿਆਂ ਵਿੱਚ ਵੱਡਾ ਧਮਾਕਾ ਹੋਇਆ ਜਿਸ ਵਿੱਚ 14 ਲੋਕਾਂ ਦੀ ਜਾਨ ਚੱਲੀ ਗਈ ਜਦਕਿ 3 ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਜਿੰਨਾ ਨੂੰ ਇਲਾਜ 

ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ,ਮਰਨ ਵਾਲਿਆਂ ਦੀ ਉਮਰ 19-30 ਸਾਲ ਦੱਸੀ ਜਾ ਰਹੀ ਹੈ 

ਕਿਵੇਂ ਹੋਇਆ ਧਮਾਕਾ?

SSP ਮੁਤਾਬਿਕ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਨਗਰ ਕੀਰਤਨ ਚਾਟੀ ਪਿੰਡ ਟਾਲੀ ਸਾਹਿਬ ਵਲ ਜਾ ਰਿਹਾ ਸੀ, ਨਗਰ ਕੀਰਤਨ ਵਿੱਚ ਕੁੱਝ ਨੌਜਵਾਨ ਪੋਟੇਸ਼ਿਅਮ ਦੇ ਪਟਾਕੇ ਚਲਾ ਰਹੇ ਸਨ,ਅਚਾਨਕ 

ਟਰਾਲੀ ਵਿੱਚ ਧਮਾਕਾ ਹੋਇਆ ਅਤੇ ਟਰਾਲੀ ਵਿੱਚ ਸਵਾਲ 14 ਲੋਕਾਂ ਦੀ ਮੌਤ ਹੋ ਗਈ 

Trending news