64 ਪਹੁੰਚਿਆ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਅੰਕੜਾ,ਕੁੱਲ ਮ੍ਰਿਤਕਾਂ ਦੀ ਗਿਣਤੀ 86

ਤਰਨਤਾਰਨ,ਅੰਮ੍ਰਿਤਸਰ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ 

64 ਪਹੁੰਚਿਆ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਅੰਕੜਾ,ਕੁੱਲ ਮ੍ਰਿਤਕਾਂ ਦੀ ਗਿਣਤੀ 86
ਤਰਨਤਾਰਨ,ਅੰਮ੍ਰਿਤਸਰ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ

ਪਰਮਵੀਰ ਰਿਸ਼ੀ,ਮਨੀਸ਼ ਸ਼ਰਮਾ/ਅੰਮ੍ਰਿਤਸਰ : ਤਰਨਤਾਰਨ,(Tarantaran) ਅੰਮ੍ਰਿਤਸਰ,(Amritsar) ਬਟਾਲਾ(Batala) ਵਿੱਚ ਜ਼ਹਿਰੀਲੀ ਸ਼ਰਾਬ (Poison Liqour) ਪੀਣ ਨਾਲ ਮੌਤ ਦਾ ਅੰਕੜਾ ਵਧ ਦਾ ਜਾ ਰਿਹਾ ਹੈ,ਹੁਣ ਤੱਕ 86 ਲੋਕਾਂ ਦੀ ਮੌਤ ਹੋ ਗਈ ਹੈ,  ਤਰਨਤਾਰਨ ਵਿੱਚ ਹੁਣ ਤੱਕ 64   ਲੋਕਾਂ ਦੀ ਜ਼ਹਿਰੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ ਜਦਕਿ  ਅੰਮ੍ਰਿਤਸਰ 12 ਅਤੇ ਬਟਾਲਾ 11 ਲੋਕਾਂ ਦੀ ਮੌਤ ਹੋਈ ਹੈ 
  
ਹੁਣ ਤੱਕ 17  ਲੋਕਾਂ ਦੀ ਗਿਰਫ਼ਤਾਰੀ 

ਡੀ ਆਈ ਜੀ ਹਰਦਿਆਲ ਸਿੰਘ ਮਾਨ ਅਤੇ ਤਰਨਤਾਰਨ ਦੇ ਐੱਸਐੱਸਪੀ ਧਰੁਨ ਨੇ ਕਿਹਾ ਕਿ ਸਨਿੱਚਰਵਾਰ ਨੂੰ 82 ਥਾਵਾਂ ਤੇ ਰੇਡ ਮਾਰੀ ਗਈ ਹੈ ਜਿਸ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ 14 ਕੇਸ ਦਰਜ ਕੀਤੇ ਗਏ ਨੇ  ਹੁਣ ਤੱਕ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 17 ਨੂੰ ਗਿਰਫ਼ਤਾਰ ਕੀਤਾ ਗਿਆ  ਹੈ, ਰਾਜਪੁਰਾ ਤੋਂ ਮਿਥਾਇਲ ਐਲਕੋਹਲ ਦੀ ਸਪਲਾਈ ਕਰਨ ਵਲੇ 2 ਲੋਕਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੈ 
   

 

डीआईजी हरदियाल सिंह मान और तरन तारन के एसएसपी ध्रुमन एच निम्बले ने की है
 
डीआईजी हरदयाल सिंह के मुताबिक 62 लोगों के मरने की सूचना थी जिनमे 42 की पुष्टि हो पाई है। 
 
शनिवार को 82 रेड की गई और अलग अलग थानों में अवैध शराब बरामदगी के 14 केस दर्ज किए गए
 
इस जहरीली शराब से संबंधित 2 केस दर्ज किए गए हैं और 12 को नामजद किया गए है और इनमें 9 लोगों के गिरफ्तारी हुई है
 
राजपुरा से मिथाइल एल्कोहल की सप्लाई करने वाले दो लोगों को भी पकड़ा गया है 
 
इनमे मनजीत कौर नाम की महिला भी शामिल है जिसके घर सबसे पहले ज़ी मीडिया   की टीम पहुंची थी