ਕੰਮ ਤੋਂ ਪਰਤੀ ਮਾਂ ਨੇ 10 ਸਾਲਾ ਧੀ ਨੂੰ ਅਜਿਹੀ ਹਾਲਤ 'ਚ ਵੇਖਿਆ ਕਿ ਉਸ ਨੂੰ ਆਈਆਂ ਤਰੇਲੀਆਂ, ਪੜ੍ਹ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

ਕੰਮ ਤੋਂ ਪਰਤੀ ਮਾਂ ਨੇ 10 ਸਾਲਾ ਧੀ ਨੂੰ ਅਜਿਹੀ ਹਾਲਤ 'ਚ ਵੇਖਿਆ ਕਿ ਉਸ ਨੂੰ ਆਈਆਂ ਤਰੇਲੀਆਂ, ਪੜ੍ਹ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

ਡੇਰਾ ਬੱਸੀ ਵਿੱਚ ਕਿਰਾਏਦਾਰ ਨੇ 10 ਸਾਲਾਂ ਦੀ ਮਾਸੂਮ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ

Mar 30, 2021, 12:52 PM IST
ਪੁਲਿਸ ਵਾਲੇ ਦੇ ਘਰ ਕਤਲ ਦੀ ਖ਼ੌਫਨਾਕ ਵਾਰਦਾਤ ! 21 ਸਾਲ ਦੀ ਪਤਨੀ ਦਾ ਕਤਲ, ਉੱਠੇ ਇਹ ਸਵਾਲ

ਪੁਲਿਸ ਵਾਲੇ ਦੇ ਘਰ ਕਤਲ ਦੀ ਖ਼ੌਫਨਾਕ ਵਾਰਦਾਤ ! 21 ਸਾਲ ਦੀ ਪਤਨੀ ਦਾ ਕਤਲ, ਉੱਠੇ ਇਹ ਸਵਾਲ

ਲੁਧਿਆਣਾ ਵਿੱਚ 21 ਸਾਲ ਦੀ ਪਤਨੀ ਦਾ ਪਤੀ ਨੇ ਕੀਤਾ ਕਤਲ 1 ਸਾਲ ਦੇ ਬੱਚੇ ਨੂੰ ਲੈਕੇ ਹੋਇਆ ਫ਼ਰਾਰ 

Mar 29, 2021, 09:05 PM IST
 ਸਰੋਵਰ ਦੇ ਵਿੱਚ ਇੱਕ ਸ਼ਖ਼ਸ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸੀ ਇਹ ਸੀ ਵਜ੍ਹਾ

ਸਰੋਵਰ ਦੇ ਵਿੱਚ ਇੱਕ ਸ਼ਖ਼ਸ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸੀ ਇਹ ਸੀ ਵਜ੍ਹਾ

ਲਕ ਭਰ ਵਿੱਚ ਰੰਗਾਂ ਦੇ ਤਿਉਹਾਰ ਹੋਲੀ ਮਨਾਈ ਜਾ ਰਹੀ ਸੀ  ਉੱਥੇ ਹੀ ਅੰਮ੍ਰਿਤਸਰ ਤੋਂ ਅਜਿਹੀ ਖ਼ਬਰ ਆਈ ਜਿਸ ਨੇ ਹੈਰਾਨ ਕਰ ਦਿੱਤਾ

Mar 29, 2021, 07:15 PM IST
ਪੰਜਾਬ ਦੇ ਇੱਕ ਸ਼ਖ਼ਸ ਨੂੰ ਗੂਗਲ ਸਰਚ 'ਤੇ ਇਹ ਗ਼ਲਤੀ ਪੈ ਗਈ ਭਾਰੀ, ਮਿੰਟਾਂ 'ਚ ਐਕਾਉਂਟ ਖ਼ਾਲੀ,ਤੁਸੀਂ ਵੀ ਹੋ ਸਕਦੇ ਸ਼ਿਕਾਰ

ਪੰਜਾਬ ਦੇ ਇੱਕ ਸ਼ਖ਼ਸ ਨੂੰ ਗੂਗਲ ਸਰਚ 'ਤੇ ਇਹ ਗ਼ਲਤੀ ਪੈ ਗਈ ਭਾਰੀ, ਮਿੰਟਾਂ 'ਚ ਐਕਾਉਂਟ ਖ਼ਾਲੀ,ਤੁਸੀਂ ਵੀ ਹੋ ਸਕਦੇ ਸ਼ਿਕਾਰ

ਆਨਲਾਈਨ ਚੀਜ਼ਾਂ ਦੇ ਲਈ ਸਾਂਨੂੰ ਆਫੀਸ਼ੀਅਲ ਵੈੱਬਸਾਈਟ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਿੱਧਾ ਗੂਗਲ ਉੱਤੇ ਸਰਚ ਕਰਨ 'ਤੇ ਸਾਨੂੰ ਕਈ ਵਾਰ ਵੱਡਾ ਨੁਕਸਾਨ  ਝੱਲਣਾ ਪੈ ਸਕਦਾ ਹੈ, ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦਾ ਜਿੱਥੇ ਬੱਸ ਟਿਕਟ ਦੀ ਆਨਲਾਈਨ ਬੁਕਿੰਗ ਦੇ ਲਈ ਗੂਗਲ ਸਰਚ ਤੋਂ ਨੰਬਰ ਲੱਭਣਾ  CRPF ਕਰਮਚਾਰੀ ਨੂੰ ਮਹਿੰਗਾ ਪੈ ਗਿਆ

Mar 29, 2021, 06:08 PM IST
 ਪੰਜਾਬ ਕਾਂਗਰਸ ਦੇ ਆਗੂ ਗੁਰਲਾਲ ਦਾ ਕਤਲ ਕਰਨ ਵਾਲੇ ਖ਼ਤਰਨਾਕ ਗੈਂਗ ਨੇ ਹੁਣ SSP ਨੂੰ ਦਿੱਤੀ ਵੱਡੀ ਧਮਕੀ, 4 ਸੂਬਿਆਂ 'ਚ ਗੈਂਗ ਦੀ ਹੈ ਦਹਿਸ਼ਤ

ਪੰਜਾਬ ਕਾਂਗਰਸ ਦੇ ਆਗੂ ਗੁਰਲਾਲ ਦਾ ਕਤਲ ਕਰਨ ਵਾਲੇ ਖ਼ਤਰਨਾਕ ਗੈਂਗ ਨੇ ਹੁਣ SSP ਨੂੰ ਦਿੱਤੀ ਵੱਡੀ ਧਮਕੀ, 4 ਸੂਬਿਆਂ 'ਚ ਗੈਂਗ ਦੀ ਹੈ ਦਹਿਸ਼ਤ

ਲਾਰੇਂਸ ਵਿਸ਼ਨੋਈ ਸ਼ੂਟਰ ਨੇ ਫੇਸਬੁੱਕ ਐਕਾਉਂਟ ਤੇ SSP ਦੁਲਦੀਪ ਚਹਿਰ ਨੂੰ ਮਾਰਨ ਦੀ ਧਮਕੀ ਦਿੱਤੀ ਹੈ 

Mar 29, 2021, 01:46 PM IST
ਲਾਪਤਾ ਚਿਕਨ ਕਾਰਨਰ ਦੇ ਮਾਲਿਕ ਦੀ ਇਸ ਹਾਲਤ ਵਿਚ ਮਿਲੀ ਲਾਸ਼ ਪੁਲਿਸ ਨੇ 9 ਲੋਕਾਂ ਉੱਤੇ ਕੀਤਾ ਮਾਮਲਾ ਦਰਜ

ਲਾਪਤਾ ਚਿਕਨ ਕਾਰਨਰ ਦੇ ਮਾਲਿਕ ਦੀ ਇਸ ਹਾਲਤ ਵਿਚ ਮਿਲੀ ਲਾਸ਼ ਪੁਲਿਸ ਨੇ 9 ਲੋਕਾਂ ਉੱਤੇ ਕੀਤਾ ਮਾਮਲਾ ਦਰਜ

ਲੁਧਿਆਣਾ ਵਿਖੇ ਰਿਸ਼ੀ ਨਗਰ ਦਾ ਚਿਕਨ ਕਾਰਨਰ ਮਾਲਕ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਪੁਲਿਸ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। 

Mar 28, 2021, 10:31 PM IST
ਪੰਜਾਬ ਦੀ ਇਸ ਮਹਿਲਾ ਕੋਲੋਨਾਇਜ਼ਰ 'ਤੇ 18 ਹਮਲਾਵਰਾਂ ਨੇ ਅੰਧਾ-ਧੁੰਦ ਗੋਲੀਆਂ ਚਲਾਇਆਂ, ਇਸ ਸਿਆਸੀ ਲੀਡਰ ਵੱਲ ਉੱਠਿਆ ਉਂਗਲਾ

ਪੰਜਾਬ ਦੀ ਇਸ ਮਹਿਲਾ ਕੋਲੋਨਾਇਜ਼ਰ 'ਤੇ 18 ਹਮਲਾਵਰਾਂ ਨੇ ਅੰਧਾ-ਧੁੰਦ ਗੋਲੀਆਂ ਚਲਾਇਆਂ, ਇਸ ਸਿਆਸੀ ਲੀਡਰ ਵੱਲ ਉੱਠਿਆ ਉਂਗਲਾ

ਪੰਜਾਬ ਵਿੱਚ ਹੁਣ ਬਦਮਾਸ਼ ਬੇਖੌਫ ਹਨ ਦਿਨ ਦਿਹਾੜੇ ਗੋਲੀਆਂ ਚਲਾਉਣ ਤੋਂ ਵੀ ਨਹੀਂ ਕਤਰਾਉਂਦੇ ਹਾਲ ਹੀ ਦੀ ਘਟਨਾ ਪੰਜਾਬ ਦੇ ਖਰੜ ਵਿੱਚ ਸ਼ੁੱਕਰਵਾਰ ਨੂੰ ਦੇਰ ਸ਼ਾਮ ਵਾਪਰੀ. ਜਿੱਥੇ ਇੱਕ ਮਹਿਲਾ ਕਾਲੋਨਾਈਜ਼ਰ ਉੱਤੇ ਕੁਝ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ

Mar 28, 2021, 08:55 PM IST
ਸਾਬਕਾ IG ਉਮਰਾਨੰਗਲ ਨਾਲ ਜੁੜੇ   ਡਰੱਗ ਰੈਕਟ 'ਚ ਵੱਡੀ ਸਾਜ਼ਿਸ਼, ਮਾਲ ਖ਼ਾਨੇ ਤੋਂ ਡਰੱਗ ਗਾਇਬ ! ਪੁਲਿਸ ਨੂੰ ਇਹ ਸ਼ੱਕ

ਸਾਬਕਾ IG ਉਮਰਾਨੰਗਲ ਨਾਲ ਜੁੜੇ ਡਰੱਗ ਰੈਕਟ 'ਚ ਵੱਡੀ ਸਾਜ਼ਿਸ਼, ਮਾਲ ਖ਼ਾਨੇ ਤੋਂ ਡਰੱਗ ਗਾਇਬ ! ਪੁਲਿਸ ਨੂੰ ਇਹ ਸ਼ੱਕ

ਪੰਜਾਬ ਦੇ ਸਭ ਤੋਂ ਵੱਡੇ ਡਰੱਗ ਰੈਕਟ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ, ਰੈਕਟ ਨੂੰ ਚਲਾਉਣ ਵਿੱਚ ਲੁਧਿਆਣਾ ਦੇ ਸਾਬਕਾ IG ਪਰਮਰਾਜ ਉਮਰਾਨੰਗਲ ਸਮੇਤ 5 ਪੁਲਿਸ ਅਫ਼ਸਰਾਂ ਦੀ ਮਿਲੀ ਭੁਗਤ ਸਾਹਮਣੇ ਆਉਣ ਤੋਂ ਬਾਅਦ ਜਾਂਚ ਚੱਲ ਰਹੀ ਹੈ ਪਰ ਹੁਣ ਇਸ ਪੂਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਸਾਜਿਸ਼ ਵੀ ਕੀਤੀ ਜਾ ਰਹੀ ਹੈ,

Mar 28, 2021, 02:13 PM IST
ਇਸ ਘਰ ਵਿੱਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਇਸ ਘਰ ਵਿੱਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅਫ਼ੀਮ ਦੀ ਖੇਤੀ ਸਰਕਾਰ ਵੱਲੋਂ ਤੈਅਸ਼ੁਦਾ ਇਲਾਕਿਆਂ ਵਿੱਚ ਹੀ ਕਰਨ ਦੀ ਇਜਾਜ਼ਤ ਹੈ ਫਿਰ ਵੀ ਕੁੱਝ ਲੋਕ  ਇਹ ਗੱਲ ਨਾ ਮੰਨ ਦੇ ਹੋਏ ਇਸ ਦੀ ਖੇਤੀ ਕਰਦੇ ਨੇ  ਇਸੇ ਤਰ੍ਹਾਂ ਘਰ ਦੇ ਅੰਦਰ ਲਗਾਏ ਗਏ ਤਕਰੀਬਨ 2200 ਅਫੀਮ ਦੇ ਬੂਟਿਆਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ  

Mar 28, 2021, 12:11 PM IST
ਖ਼ਬਰ ਤੋਂ ਲਓ ਸਬਕ, ਫ਼ੋਨ ਦੀ ਬੈਟਰੀ ਫਟਣ ਨਾਲ ਮਸੂਮ ਦੀ ਜਾਨ ਗਈ, ਕਿਧਰੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀਆਂ ?

ਖ਼ਬਰ ਤੋਂ ਲਓ ਸਬਕ, ਫ਼ੋਨ ਦੀ ਬੈਟਰੀ ਫਟਣ ਨਾਲ ਮਸੂਮ ਦੀ ਜਾਨ ਗਈ, ਕਿਧਰੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀਆਂ ?

ਤੁਸੀਂ ਵੇਖਿਆ ਹੋਵੇਗਾ ਕੀ ਬੈਟਰੀ Li-ion ਲਿਖਿਆ ਹੁੰਦਾ ਹੈ, ਇਸ ਦਾ ਮਤਲਬ ਹੈ ਕੀ ਬੈਟਰੀ Lithium Ion ਦੀ ਬਣੀ ਹੁੰਦੀਆਂ ਨੇ, ਇਸ ਵਜ੍ਹਾਂ ਨਾਲ ਇਹ ਹਲਕੀ ਹੁੰਦੀ ਹੈ ਅਤੇ ਉਚਾਈ ਤੋਂ ਡਿਗਣ ਨਾਲ ਬੈਟਰੀ ਸ਼ਾਰਟ ਸਰਕਟ ਹੋ ਸਕਦੀ ਹੈ

Mar 27, 2021, 01:21 PM IST
ਨਸ਼ਾ ਸਮਗਲਰ ਨੂੰ ਫੜਨ ਗਈ ਪੁਲਿਸ ਟੀਮ 'ਤੇ ਹਮਲਾ, ਹਸਪਤਾਲ 'ਚ ਭਰਤੀ ਪੁਲਿਸ ਮੁਲਾਜ਼ਮ

ਨਸ਼ਾ ਸਮਗਲਰ ਨੂੰ ਫੜਨ ਗਈ ਪੁਲਿਸ ਟੀਮ 'ਤੇ ਹਮਲਾ, ਹਸਪਤਾਲ 'ਚ ਭਰਤੀ ਪੁਲਿਸ ਮੁਲਾਜ਼ਮ

ਅਬੋਹਰ ਦੇ ਥਾਣਾ ਸਿਟੀ ਵਿੱਚ ਪੁਲਿਸ ਟੀਮ 'ਤੇ ਹਮਲਾ  ਕਰਕੇ ਫ਼ਰਾਰ ਹੋਏ ਮੁਲਜਾ਼ਮ

Mar 26, 2021, 09:21 PM IST
ਸਹੁਰੇ ਪਰਿਵਾਰ ਦੇ ਨਾਲ 'ਸਦਾਮ ਹੁਸੈਨ ਵਾਲੀ ਸਾਜਿਸ਼' ! ਸਾਲੀ,ਸਸ ਦੀ ਮੌਤ,ਪਤਨੀ ਕੋਮਾ 'ਚ

ਸਹੁਰੇ ਪਰਿਵਾਰ ਦੇ ਨਾਲ 'ਸਦਾਮ ਹੁਸੈਨ ਵਾਲੀ ਸਾਜਿਸ਼' ! ਸਾਲੀ,ਸਸ ਦੀ ਮੌਤ,ਪਤਨੀ ਕੋਮਾ 'ਚ

ਅੰਧਵਿਸ਼ਵਾਸ ਦੀ ਵਜ੍ਹਾਂ ਨਾਲ ਪੈਦਾ ਹੋਈ ਇੱਕ ਨਾਰਾਜ਼ਗੀ ਨੇ ਇੱਕ ਭਰੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਇੱਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਹਾਈ ਪ੍ਰੋਫਾਈਲ ਪਰਿਵਾਰ ਇਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ

Mar 26, 2021, 08:10 PM IST
निकिता तोमर हत्याकांड में दोषी तौसीफ और रेहान को उम्रकैद की सजा

निकिता तोमर हत्याकांड में दोषी तौसीफ और रेहान को उम्रकैद की सजा

26 अक्टूबर 2020 को फरीदाबाद के बल्लभगढ़ में कॉलेज के बाहर निकिता तोमर की गोली मारकर हत्या कर दी गई थी

Mar 26, 2021, 04:54 PM IST
 ਇਸ ਖ਼ਤਰਨਾਕ ਡਾਨ ਦੀ ਸਪੁਰਦਗੀ ਮਾਮਲੇ 'ਚ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਹਾਰ, ਉੱਤਰ ਪ੍ਰਦੇਸ਼ ਦੀ ਵੱਡੀ ਜਿੱਤ

ਇਸ ਖ਼ਤਰਨਾਕ ਡਾਨ ਦੀ ਸਪੁਰਦਗੀ ਮਾਮਲੇ 'ਚ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਹਾਰ, ਉੱਤਰ ਪ੍ਰਦੇਸ਼ ਦੀ ਵੱਡੀ ਜਿੱਤ

 ਮੁਖ਼ਤਾਰ ਅੰਸਾਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ 

Mar 26, 2021, 02:51 PM IST
ਇੱਕ ਸਖ਼ਸ ਨੇ ਪੰਜਾਬ ਦੇ ਇਸ  ਜ਼ਿਲ੍ਹੇ ਦੇ ਪੂਰੇ ਪ੍ਰਸ਼ਾਸਨ ਨੂੰ ਪਾਇਆ ਭਾਜੜਾਂ, ਇਹ ਹੈ ਵਜ੍ਹਾਂ

ਇੱਕ ਸਖ਼ਸ ਨੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਪੂਰੇ ਪ੍ਰਸ਼ਾਸਨ ਨੂੰ ਪਾਇਆ ਭਾਜੜਾਂ, ਇਹ ਹੈ ਵਜ੍ਹਾਂ

ਹਸਪਤਾਲ ਦੀ ਤੀਜੀ ਮੰਜ਼ਲ ਤੋਂ ਇੱਕ ਹਵਾਲਾਤੀ ਫ਼ਰਾਰ ਹੋ ਗਿਆ ਹੈ, ਕੋਰੋਨਾ ਪੋਜ਼ੀਟਿਵ ਹੋਣ ਦੀ ਵਜ੍ਹਾਂ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ 

Mar 26, 2021, 02:27 PM IST
ਮਾਂ ਮੈਨੂੰ ਰੋਜ਼ ਮਾਰ ਦੀ ਹੈ, ਪਿਤਾ ਨੂੰ ਵੀ ਨਹੀਂ ਬਖ਼ਸ਼ਦੀ, 6 ਸਾਲ ਦੀ ਬੱਚੀ ਨੇ ਮਾਂ ਖਿਲਾਫ਼ FIR ਦਰਜ ਕਰਵਾਈ

ਮਾਂ ਮੈਨੂੰ ਰੋਜ਼ ਮਾਰ ਦੀ ਹੈ, ਪਿਤਾ ਨੂੰ ਵੀ ਨਹੀਂ ਬਖ਼ਸ਼ਦੀ, 6 ਸਾਲ ਦੀ ਬੱਚੀ ਨੇ ਮਾਂ ਖਿਲਾਫ਼ FIR ਦਰਜ ਕਰਵਾਈ

 ਕਈ ਵਾਰ ਪਤੀ ਪਤਨੀ ਆਪਣਾ ਗੁੱਸਾ ਬੱਚਿਆਂ 'ਤੇ ਵੀ ਕੱਢਦੇ ਨੇ, ਜੋ ਕਿ ਬੱਚਿਆਂ ਦੇ ਮਨ ਉੱਤੇ ਬਹੁਤ ਪ੍ਰਭਾਵ ਪਾਉਂਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਇੰਦੌਰ  ਵਿੱਚ ਜਿੱਥੇ ਇੱਕ 6 ਸਾਲ ਦੀ ਮਾਸੂਮ ਬੱਚੀ ਨੇ ਆਪਣੀ ਮਾਂ ਦੇ ਖਿਲਾਫ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ 

Mar 25, 2021, 07:23 PM IST
ਕਤਲ ਕਰਨ ਤੋਂ ਬਾਅਦ ਗਰਭਵਤੀ ਦੋਸਤ ਦਾ ਢਿੱਡ ਕੱਟ ਕੇ ਕੱਢਿਆ ਬੱਚਾ, ਸਿਰ-ਫ਼ਿਰੀ ਮਹਿਲਾ ਦੀ ਕਰਤੂਤ,ਪੁਲਿਸ ਨੇ ਇਸ ਤਰਾਂ ਫੜਿਆ

ਕਤਲ ਕਰਨ ਤੋਂ ਬਾਅਦ ਗਰਭਵਤੀ ਦੋਸਤ ਦਾ ਢਿੱਡ ਕੱਟ ਕੇ ਕੱਢਿਆ ਬੱਚਾ, ਸਿਰ-ਫ਼ਿਰੀ ਮਹਿਲਾ ਦੀ ਕਰਤੂਤ,ਪੁਲਿਸ ਨੇ ਇਸ ਤਰਾਂ ਫੜਿਆ

ਮਾਰੀਲੂਜ਼ ਨੇ ਪੀੜਤਾਂ ਯੂਲੀਏਜਸ ਨੂੰ ਇੱਕ ਬਹਾਨੇ ਨਾਲ ਆਪਣੇ ਘਰ ਬੁਲਾਇਆ ਮਾਰੀਲੂਜ਼ ਨੇ ਕਿਹਾ ਹੋਣ ਵਾਲੇ ਨਵੇਂ ਬੱਚੇ ਲਈ ਕੱਪੜੇ ਦੇਣਾ ਚਾਉਂਦੀ ਹੈ 

Mar 25, 2021, 03:07 PM IST
ਫਸ ਗਏ ਸਾਬਕਾ IG ਉਮਰਾਨੰਗਲ ! ਪੰਜਾਬ ਦੇ ਸਭ ਤੋਂ ਵੱਡੇ ਡਰੱਗ ਰੈਕਟ 'ਚ ਆਇਆ ਨਾਂ, ਹੋਈ ਵੱਡੀ ਕਾਰਵਾਹੀ

ਫਸ ਗਏ ਸਾਬਕਾ IG ਉਮਰਾਨੰਗਲ ! ਪੰਜਾਬ ਦੇ ਸਭ ਤੋਂ ਵੱਡੇ ਡਰੱਗ ਰੈਕਟ 'ਚ ਆਇਆ ਨਾਂ, ਹੋਈ ਵੱਡੀ ਕਾਰਵਾਹੀ

IPS Paramraj Umranangal ਸਮੇਤ 4 ਹੋਰ ਪੁਲਿਸ ਅਫ਼ਸਰਾਂ ਖਿਲਾਫ਼ ਵੱਡੀ ਕਾਰਵਾਹੀ ਕੀਤੀ ਗਈ  

Mar 25, 2021, 01:05 PM IST
निकिता तोमर हत्याकांड: आरोपी तौसीफ और रेहान दोषी करार

निकिता तोमर हत्याकांड: आरोपी तौसीफ और रेहान दोषी करार

फरीदाबाद के निकिता तोमर हत्याकांड (Nikita Tomer Murder Case) में बुधवार को अदालत ने आरोपी तौसीफ और रेहान को दोषी करार दिया है

Mar 24, 2021, 04:56 PM IST
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, IPS ਤੇ PPS ਅਫ਼ਸਰਾਂ ਦੇ ਟਰਾਂਸਫ਼ਰ, ਵੇਖੋ ਪੂਰੀ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, IPS ਤੇ PPS ਅਫ਼ਸਰਾਂ ਦੇ ਟਰਾਂਸਫ਼ਰ, ਵੇਖੋ ਪੂਰੀ ਲਿਸਟ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਗ੍ਰਹਿ ਮੰਤਰਾਲੇ ਨੇ ਕੀਤੇ ਵੱਡੇ ਟਰਾਂਸਫਰ 

Mar 24, 2021, 02:00 PM IST