ਇਸ ਵਜ੍ਹਾ ਨਾਲ ਦਫ਼ਨ ਲਾਸ਼ ਨੂੰ SDM ਨੇ ਬਾਹਰ ਕਢਵਾਇਆ, ਪਰਿਵਾਰ ਦਾ ਸਭ ਤੋਂ ਨਜ਼ਦੀਕੀ ਸ਼ੱਕ ਦੇ ਘੇਰੇ 'ਚ

ਇਸ ਵਜ੍ਹਾ ਨਾਲ ਦਫ਼ਨ ਲਾਸ਼ ਨੂੰ SDM ਨੇ ਬਾਹਰ ਕਢਵਾਇਆ, ਪਰਿਵਾਰ ਦਾ ਸਭ ਤੋਂ ਨਜ਼ਦੀਕੀ ਸ਼ੱਕ ਦੇ ਘੇਰੇ 'ਚ

ਹਰੀਪੁਰ ਟੋਹਾਣਾ ਦੇ ਵਿੱਚ ਕਬਰ ਵਿਚ ਦਫ਼ਨਾਏ ਗਏ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਤਕਰੀਬਨ ਢਾਈ ਮਹੀਨੇ ਬਾਅਦ ਕਬਰ ਤੋਂ ਬਾਹਰ ਕੱਢ ਲਿਆ ਗਿਆ ਹੈ  ਅਤੇ ਦੇਹ ਨੂੰ ਫਾਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਹੈ  

Mar 17, 2021, 02:24 PM IST
ਹਿਮਾਚਲ ਦੇ ਬੀਜੇਪੀ MP ਰਾਮ ਸਵਰੂਪ ਸ਼ਰਮਾ ਨੇ ਦਿੱਲੀ 'ਚ ਫਾਹਾ ਲਾਇਆ, ਇਸ ਤਰ੍ਹਾਂ ਹੋਇਆ ਖ਼ੁਲਾਸਾ

ਹਿਮਾਚਲ ਦੇ ਬੀਜੇਪੀ MP ਰਾਮ ਸਵਰੂਪ ਸ਼ਰਮਾ ਨੇ ਦਿੱਲੀ 'ਚ ਫਾਹਾ ਲਾਇਆ, ਇਸ ਤਰ੍ਹਾਂ ਹੋਇਆ ਖ਼ੁਲਾਸਾ

ਦਿੱਲੀ ਦੇ RML ਦੇ ਸਾਹਮਣੇ ਗੋਮਤੀ ਅਪਾਰਟਮੈਂਟ ਦੇ ਅੰਦਰ ਹੋਈ ਘਟਨਾ 

Mar 17, 2021, 10:19 AM IST
ਪਹਿਲਾਂ ਕੁਰਸੀ ਨਾਲ ਪਤਨੀ ਨੇ ਹੱਥ ਪੈਰ ਬੰਨੇ, ਫਿਰ ਬਣਾਏ ਸਰੀਰਕ ਸੰਬੰਧ, ਇਸ ਤਰ੍ਹਾਂ ਖੇਡੀਆਂ ਖ਼ੂਨੀ ਖੇਡ

ਪਹਿਲਾਂ ਕੁਰਸੀ ਨਾਲ ਪਤਨੀ ਨੇ ਹੱਥ ਪੈਰ ਬੰਨੇ, ਫਿਰ ਬਣਾਏ ਸਰੀਰਕ ਸੰਬੰਧ, ਇਸ ਤਰ੍ਹਾਂ ਖੇਡੀਆਂ ਖ਼ੂਨੀ ਖੇਡ

ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਪਤੀ ਨੂੰ ਪਤਨੀ 'ਤੇ ਸ਼ੱਕ ਸੀ ਜਿਸ ਦਾ ਬਦਲਾ ਲੈਣ ਦੇ ਲਈ ਪਤਨੀ ਨੇ ਖ਼ੌਫਨਾਕ ਖੇਡ ਖੇਡਿਆ

Mar 16, 2021, 08:14 PM IST
 ਜਲਵੰਤ ਸਿੰਘ ਖਾਲੜਾ ਨਾਲ ਜੁੜੇ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ,DGP ਪੰਜਾਬ ਦੀ ਕਾਰ,ਕਮਿਸ਼ਨ ਦੀ ਕੋਠੀ ਕੁੱਕਰ ਕਰਨ ਦੇ ਨਿਰਦੇਸ਼

ਜਲਵੰਤ ਸਿੰਘ ਖਾਲੜਾ ਨਾਲ ਜੁੜੇ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ,DGP ਪੰਜਾਬ ਦੀ ਕਾਰ,ਕਮਿਸ਼ਨ ਦੀ ਕੋਠੀ ਕੁੱਕਰ ਕਰਨ ਦੇ ਨਿਰਦੇਸ਼

1995 ਵਿੱਚ ਜਸਵੰਤ ਸਿੰਘ ਖਾਲੜਾ ਦੇ ਵਕੀਲ ਸਰਬਜੀਤ ਸਿੰਘ ਵਿਰਕ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ 

Mar 15, 2021, 01:30 PM IST
 ਸਰਕਾਰੀ ਹਸਪਤਾਲ 'ਚ ਚੱਲੀਆਂ ਗੋਲੀਆਂ, ਮਰੀਜਾਂ ਨੇ ਡਾਕਟਰ ਨੂੰ ਮਾਰੀ ਗੋਲੀ

ਸਰਕਾਰੀ ਹਸਪਤਾਲ 'ਚ ਚੱਲੀਆਂ ਗੋਲੀਆਂ, ਮਰੀਜਾਂ ਨੇ ਡਾਕਟਰ ਨੂੰ ਮਾਰੀ ਗੋਲੀ

2 ਧੜਿਆਂ ਵਿਚਾਲੇ ਝਗੜਾ ਇਸ ਕਦਰ ਵਧ ਗਿਆ ਕਿ ਹਸਪਤਾਲ ਦੇ ਵਿਚ ਮੈਡੀਕੋ ਲੀਗਲ ਰਿਪੋਰਟ ਲੈਣ ਗਏ ਦੋਨਾਂ ਧੜਿਆਂ ਨੇ ਇਕ ਦੂਜੀ ਉਤੇ ਅੰਨ੍ਹੇਵਾਹ ਤੜਕੇ ਚਾਰ ਵਜੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚਕਾਰ ਇੱਕ ਡਾਕਟਰ ਗੰਭੀਰ ਜ਼ਖ਼ਮੀ ਹੋਇਆ 

Mar 14, 2021, 04:26 PM IST
ਪੰਜਾਬ 'ਚ 700 ਕਰੋੜ ਦੇ ਘੁਟਾਲੇ ਦਾ ਪਰਦਾਫ਼ਾਸ਼,ਕਈ ਸੂਬਿਆਂ ਨਾਲ ਲਿੰਕ,ਹੁਣ ਤੱਕ 5 ਸ਼ਾਤਰ ਗਿਰਫ਼ਤਾਰ

ਪੰਜਾਬ 'ਚ 700 ਕਰੋੜ ਦੇ ਘੁਟਾਲੇ ਦਾ ਪਰਦਾਫ਼ਾਸ਼,ਕਈ ਸੂਬਿਆਂ ਨਾਲ ਲਿੰਕ,ਹੁਣ ਤੱਕ 5 ਸ਼ਾਤਰ ਗਿਰਫ਼ਤਾਰ

ਪੰਜਾਬ ਸਟੇਟ ਜੀ.ਐਸ.ਟੀ. ਵੱਲੋਂ ਜੀ.ਐਸ.ਟੀ. ਦੀ ਜਾਅਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼, ਹੁਣ ਤੱਕ 122 ਕਰੋੜ ਰੁਪਏ ਤੋਂ ਵੱਧ ਇਨਪੁੱਟ ਟੈਕਸ ਕਰੈਡਿਟ ਦੀ ਧੋਖਾਧੜੀ ਤੋਂ ਪਰਦਾ  

Mar 13, 2021, 09:13 PM IST
 ਕੀ ਤੁਸੀਂ ਵੀ ਤਾਂ ਨਹੀਂ ਸੀ ਇਸ ਸਰਕਾਰੀ ਨੌਕਰੀ ਦੇ ਝਾਂਸੇ 'ਚ ? ਪੰਜਾਬ ਪੁਲਿਸ ਨੇ ਫੜਿਆ ਵੱਡਾ ਰੈਕਟ

ਕੀ ਤੁਸੀਂ ਵੀ ਤਾਂ ਨਹੀਂ ਸੀ ਇਸ ਸਰਕਾਰੀ ਨੌਕਰੀ ਦੇ ਝਾਂਸੇ 'ਚ ? ਪੰਜਾਬ ਪੁਲਿਸ ਨੇ ਫੜਿਆ ਵੱਡਾ ਰੈਕਟ

ਮਿਲਟਰੀ ਇੰਟੈਲੀਜੈਂਸ ਲੁਧਿਆਣਾ ਤੇ ਜਲੰਧਰ ਪੁਲਿਸ ਵੱਲੋਂ ਫੌਜ ਭਰਤੀ ਰੈਕਟ ਦਾ ਕੀਤਾ ਪਰਦਾਫਾਸ਼

Mar 13, 2021, 08:41 PM IST
ਗੁਆਚੇ ਮੋਬਾਈਲ ਫ਼ੋਨਾਂ ਨੂੰ ਲੱਭਣ ਲਈ ਪੰਜਾਬ ਪੁਲਿਸ ਵਰਤ ਦੀ ਹੈ ਆਹ ਫ਼ਾਰਮੂਲਾ

ਗੁਆਚੇ ਮੋਬਾਈਲ ਫ਼ੋਨਾਂ ਨੂੰ ਲੱਭਣ ਲਈ ਪੰਜਾਬ ਪੁਲਿਸ ਵਰਤ ਦੀ ਹੈ ਆਹ ਫ਼ਾਰਮੂਲਾ

ਮੋਗਾ ਪੁਲਿਸ ਦੇ ਸਾਈਬਰ ਸੈੱਲ ਨੇ 30 ਤੋਂ ਵਧ ਮੋਬਾਈਲ ਲੱਬਣ ਦੇ ਲੋਕਾਂ ਨੂੰ ਵਾਪਸ ਕੀਤੇ

Mar 13, 2021, 08:23 PM IST
ਦਹਿਸ਼ਤਗਰਦ ਦੀ ਮੌਤ 'ਤੇ ਸਿੱਖ ਬ੍ਰਿਗੇਡੀਅਰ ਹੋਇਆ ਦੁੱਖੀ, ਦੱਸਿਆ ਨਿੱਜੀ ਨੁਕਸਾਨ

ਦਹਿਸ਼ਤਗਰਦ ਦੀ ਮੌਤ 'ਤੇ ਸਿੱਖ ਬ੍ਰਿਗੇਡੀਅਰ ਹੋਇਆ ਦੁੱਖੀ, ਦੱਸਿਆ ਨਿੱਜੀ ਨੁਕਸਾਨ

2018 ਵਿੱਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਡ ਦਾ ਕਮਾਂਡਰ ਕਮਾਂਡਰ ਗੁਲਾਮ ਹਸਨ ਉਰਫ਼ ਨੂਰ ਮਲਿਕ ਨੂੰ ਜਨਵਰੀ 2018 ਵਿੱਚ ਗਿਰਫ਼ਤਾਰ ਕੀਤਾ ਗਿਆ ਸੀ 

Mar 13, 2021, 07:55 PM IST
ਮੂੰਹ 'ਤੇ ਸਿਰਹਾਣਾ ਰੱਖ ਮਾਂ ਨਾਲ ਕੀਤੀ ਕਪੁੱਤਾਂ ਵਾਲੀ ਕਰਤੂਤ ! ਪਰਿਵਾਰ ਦੇ ਉੱਡ ਗਏ ਹੋਸ਼

ਮੂੰਹ 'ਤੇ ਸਿਰਹਾਣਾ ਰੱਖ ਮਾਂ ਨਾਲ ਕੀਤੀ ਕਪੁੱਤਾਂ ਵਾਲੀ ਕਰਤੂਤ ! ਪਰਿਵਾਰ ਦੇ ਉੱਡ ਗਏ ਹੋਸ਼

ਜਗਰਾਓਂ ਦੇ ਪਿੰਡ ਲੱਖਾ ਵਿੱਚ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ, ਪੁਤਰ ਮਾਂ ਤੋਂ ਮੰਗ ਰਿਹਾ ਸੀ ਨਸ਼ੇ ਦੇ ਲਈ ਪੈਸੇ

Mar 13, 2021, 06:33 PM IST
ਪੰਜਾਬ ਦੇ ਇੱਕ ਸ਼ਖ਼ਸ ਨੇ ਕੀਤੀ ਅਜਿਹੀ ਕਰਤੂਤ, ਪੂਰੇ ਸ਼ਹਿਰ ਨੇ ਪੁਲਿਸ ਤੋਂ ਐਨਕਾਉਂਟਰ ਦੀ ਮੰਗ ਕਰ ਦਿੱਤੀ

ਪੰਜਾਬ ਦੇ ਇੱਕ ਸ਼ਖ਼ਸ ਨੇ ਕੀਤੀ ਅਜਿਹੀ ਕਰਤੂਤ, ਪੂਰੇ ਸ਼ਹਿਰ ਨੇ ਪੁਲਿਸ ਤੋਂ ਐਨਕਾਉਂਟਰ ਦੀ ਮੰਗ ਕਰ ਦਿੱਤੀ

ਮੋਗਾ ਪੁਲਿਸ ਨੇ ਧਾਰਾ 376, 511 ਅਤੇ  Posco Act ਅਧੀਨ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ  

Mar 13, 2021, 04:06 PM IST
ਪੰਜਾਬ ਪੁਲਿਸ ਨੇ 9 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਹਜ਼ਾਰਾਂ ਘਰਾਂ ਨੂੰ ਤਬਾਅ ਕਰਨ ਵਾਲੀ ਵੱਡੀ ਸਾਜਿਸ਼ ਤੋਂ ਪਰਦਾ ਚੁੱਕਿਆ,ਵੱਡੇ ਅਫ਼ਸਰਾਂ ਨੇ ਖ਼ੁਦ ਕੀਤੀ ਅਗਵਾਈ

ਪੰਜਾਬ ਪੁਲਿਸ ਨੇ 9 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਹਜ਼ਾਰਾਂ ਘਰਾਂ ਨੂੰ ਤਬਾਅ ਕਰਨ ਵਾਲੀ ਵੱਡੀ ਸਾਜਿਸ਼ ਤੋਂ ਪਰਦਾ ਚੁੱਕਿਆ,ਵੱਡੇ ਅਫ਼ਸਰਾਂ ਨੇ ਖ਼ੁਦ ਕੀਤੀ ਅਗਵਾਈ

ਅੰਮ੍ਰਿਤਸਰ ਦੇ ਪਿੰਡ ਕੋਟਲੀ ਵਿੱਚ 1 ਲੱਖ 26 ਹਜ਼ਾਰ ਲੀਟਰ ਲਾਹਣ, ਤਿੰਨ ਲੱਖ 6 ਹਜ਼ਾਰ ML ਨਜਾਇਜ਼ ਸ਼ਰਾਬ ਦੇ ਨਾਲ ਤਿੰਨ ਲੋਕ ਗਿਰਫ਼ਤਾਰ 

Mar 13, 2021, 01:49 PM IST
ਪੋਸ਼ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗਿਰਫ਼ਤਾਰ

ਪੋਸ਼ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗਿਰਫ਼ਤਾਰ

ਲੁਧਿਆਣਾ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਰੇਡ ਮਾਰ ਕੇ 3 ਕੁੜੀਆਂ ਨੂੰ ਗਿਰਫ਼ਤਾਰ ਕੀਤਾ 

Mar 12, 2021, 08:12 PM IST
ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੁੰਡਿਆ ਨਾਲ ਖੇਡ ਦੀ ਗੰਦਾ ਖੇਡ !

ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੁੰਡਿਆ ਨਾਲ ਖੇਡ ਦੀ ਗੰਦਾ ਖੇਡ !

 ਬਠਿੰਡਾ ਵਿੱਚ ਫੜੀ ਗਈ ਮੁਲਜ਼ਮ ਮਹਿਲਾ ਨੂੰ ਪੁਲਿਸ ਦੀ ਵਰਦੀ ਪਾ ਕੇ ਮੁੰਡਿਆਂ ਨਾਲ ਧੋਖਾ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ  x

Mar 12, 2021, 07:33 PM IST
10 ਸਾਲ ਪਹਿਲਾਂ ਗਾਇਬ ਹੋਈ ਕੁੜੀ, ਹੁਣ ਘਰ ਤੋਂ ਮਿਲਿਆ ਕੰਕਾਲ,ਆਪਣੀਆਂ ਨੇ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

10 ਸਾਲ ਪਹਿਲਾਂ ਗਾਇਬ ਹੋਈ ਕੁੜੀ, ਹੁਣ ਘਰ ਤੋਂ ਮਿਲਿਆ ਕੰਕਾਲ,ਆਪਣੀਆਂ ਨੇ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

ਕੁੜੀ ਦੇ ਭਰਾ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਘਰ ਦੀ ਖੁਦਾਈ ਕੀਤੀ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ 

Mar 12, 2021, 04:30 PM IST
ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ

ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ

ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਦੇ ਵਿੱਚ ਪੁਲਿਸ ਵਿਆਹ ਤੋਂ ਲਾੜੇ ਨੂੰ ਚੁੱਕ ਕੇ ਲੈ ਗਈ ਜਾਂਚ ਪੜਤਾਲ ਕਰਨ 'ਤੇ ਲਾੜੇ ਦਾ ਜੋ ਸੱਚ ਸਾਹਮਣੇ ਆਇਆ ਉਸ ਨੂੰ ਜਾਣ ਕੇ ਲਾੜੀ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ 

Mar 12, 2021, 03:43 PM IST
ਡਾਕਟਰ ਦੇ ਕੂਲਰ ਨੇ ਕਰਵਾਇਆ 10 ਲੱਖ ਦਾ ਨੁਕਸਾਨ

ਡਾਕਟਰ ਦੇ ਕੂਲਰ ਨੇ ਕਰਵਾਇਆ 10 ਲੱਖ ਦਾ ਨੁਕਸਾਨ

ਜ਼ੀਰਾ ਸ਼ਹਿਰ ਵਿੱਚ ਡਾਕਟਰ ਦੇ ਘਰ ਤੋਂ 10 ਤੋਲੇ ਸੋਨਾ ਅਤੇ ਕੈਸ਼ ਦੀ ਚੋਰੀ ਹੋਈ

Mar 11, 2021, 08:11 PM IST
ਡਿਲਿਵਰੀ ਬੁਆਏ ਦੇਣ ਆਇਆ ਸੀ ਕੁੜੀ ਨੂੰ ਰੋਟੀ, ਪਰ ਮਾਰ ਗਿਆ ਮੂੰਹ 'ਤੇ ਮੁੱਕਾ

ਡਿਲਿਵਰੀ ਬੁਆਏ ਦੇਣ ਆਇਆ ਸੀ ਕੁੜੀ ਨੂੰ ਰੋਟੀ, ਪਰ ਮਾਰ ਗਿਆ ਮੂੰਹ 'ਤੇ ਮੁੱਕਾ

ਜ਼ੋਮੈਟੋ (Zomato) ਦੇ ਉਸ ਡਿਲਿਵਰੀ ਬੁਆਏ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਆਰਡਰ ਲੈਣ ਤੋਂ ਇਨਕਾਰ ਕਰਨ ਉਤੇ ਹਿਤੇਸ਼ ਚੰਦਰਾਣੀ ਨਾਂ ਦੀ ਇੱਕ ਮਹਿਲਾ ਨੂੰ ਜ਼ੋਰਦਾਰ ਮੁੱਕਾ ਮਾਰਿਆ ਸੀ

Mar 11, 2021, 07:10 PM IST
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਰਚੀ ਖ਼ਤਰਨਾਕ ਸਾਜ਼ਿਸ਼, ਤੁਸੀਂ ਵੀ ਰਹੋ ਅਲਰਟ      

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਰਚੀ ਖ਼ਤਰਨਾਕ ਸਾਜ਼ਿਸ਼, ਤੁਸੀਂ ਵੀ ਰਹੋ ਅਲਰਟ    

ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਨਾਂ ਤੇ ਕੁੱਝ  ਲੋਕਾਂ ਨੇ ਇੱਕ ਅਜਿਹੇ ਖ਼ਤਰਨਾਕ ਵਾਇਰਸ ਨੂੰ ਤਿਆਰ ਕੀਤਾ ਹੈ ਜੋ ਤੁਹਾਡੇ ਫ਼ੋਨ ਵਿੱਚ ਜਾ ਕੇ ਤੁਹਾਡਾ ਜ਼ਰੂਰੀ Data Lock ਕਰ ਦੇਵੇਗਾ  

Mar 11, 2021, 05:08 PM IST
 ਸਿਰਫ਼ 3 ਰੁਪਏ ਪਿੱਛੇ ਨਵਜੋਤ ਸਿੱਧੂ  DGP ਨੂੰ ਮਿਲਣ ਪਹੁੰਚ ਗਏ, ਵਜ੍ਹਾਂ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਸਿਰਫ਼ 3 ਰੁਪਏ ਪਿੱਛੇ ਨਵਜੋਤ ਸਿੱਧੂ DGP ਨੂੰ ਮਿਲਣ ਪਹੁੰਚ ਗਏ, ਵਜ੍ਹਾਂ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ DGP ਦਿਨਕਰ ਗੁਪਤਾ ਨਾਲ ਮੁਲਾਕਾਤ ਕਰਕੇ ਪੰਜਾਬ ਪੁਲਿਸ ਦੇ ਹੱਕ ਵਿੱਚ ਆਵਾਜ਼ ਚੁੱਕੀ 

Mar 11, 2021, 03:27 PM IST