ਪੰਜਾਬ ਦੇ ਇੱਕ ਸ਼ਖ਼ਸ ਨੇ ਕੀਤੀ ਅਜਿਹੀ ਕਰਤੂਤ, ਪੂਰੇ ਸ਼ਹਿਰ ਨੇ ਪੁਲਿਸ ਤੋਂ ਐਨਕਾਉਂਟਰ ਦੀ ਮੰਗ ਕਰ ਦਿੱਤੀ

ਪੰਜਾਬ ਦੇ ਇੱਕ ਸ਼ਖ਼ਸ ਨੇ ਕੀਤੀ ਅਜਿਹੀ ਕਰਤੂਤ, ਪੂਰੇ ਸ਼ਹਿਰ ਨੇ ਪੁਲਿਸ ਤੋਂ ਐਨਕਾਉਂਟਰ ਦੀ ਮੰਗ ਕਰ ਦਿੱਤੀ

ਮੋਗਾ ਪੁਲਿਸ ਨੇ ਧਾਰਾ 376, 511 ਅਤੇ  Posco Act ਅਧੀਨ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ  

Mar 13, 2021, 04:06 PM IST
ਪੰਜਾਬ ਪੁਲਿਸ ਨੇ 9 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਹਜ਼ਾਰਾਂ ਘਰਾਂ ਨੂੰ ਤਬਾਅ ਕਰਨ ਵਾਲੀ ਵੱਡੀ ਸਾਜਿਸ਼ ਤੋਂ ਪਰਦਾ ਚੁੱਕਿਆ,ਵੱਡੇ ਅਫ਼ਸਰਾਂ ਨੇ ਖ਼ੁਦ ਕੀਤੀ ਅਗਵਾਈ

ਪੰਜਾਬ ਪੁਲਿਸ ਨੇ 9 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਹਜ਼ਾਰਾਂ ਘਰਾਂ ਨੂੰ ਤਬਾਅ ਕਰਨ ਵਾਲੀ ਵੱਡੀ ਸਾਜਿਸ਼ ਤੋਂ ਪਰਦਾ ਚੁੱਕਿਆ,ਵੱਡੇ ਅਫ਼ਸਰਾਂ ਨੇ ਖ਼ੁਦ ਕੀਤੀ ਅਗਵਾਈ

ਅੰਮ੍ਰਿਤਸਰ ਦੇ ਪਿੰਡ ਕੋਟਲੀ ਵਿੱਚ 1 ਲੱਖ 26 ਹਜ਼ਾਰ ਲੀਟਰ ਲਾਹਣ, ਤਿੰਨ ਲੱਖ 6 ਹਜ਼ਾਰ ML ਨਜਾਇਜ਼ ਸ਼ਰਾਬ ਦੇ ਨਾਲ ਤਿੰਨ ਲੋਕ ਗਿਰਫ਼ਤਾਰ 

Mar 13, 2021, 01:49 PM IST
ਪੋਸ਼ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗਿਰਫ਼ਤਾਰ

ਪੋਸ਼ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਇਸ ਤਰ੍ਹਾਂ ਕੀਤਾ ਗਿਰਫ਼ਤਾਰ

ਲੁਧਿਆਣਾ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਰੇਡ ਮਾਰ ਕੇ 3 ਕੁੜੀਆਂ ਨੂੰ ਗਿਰਫ਼ਤਾਰ ਕੀਤਾ 

Mar 12, 2021, 08:12 PM IST
ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੁੰਡਿਆ ਨਾਲ ਖੇਡ ਦੀ ਗੰਦਾ ਖੇਡ !

ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੁੰਡਿਆ ਨਾਲ ਖੇਡ ਦੀ ਗੰਦਾ ਖੇਡ !

 ਬਠਿੰਡਾ ਵਿੱਚ ਫੜੀ ਗਈ ਮੁਲਜ਼ਮ ਮਹਿਲਾ ਨੂੰ ਪੁਲਿਸ ਦੀ ਵਰਦੀ ਪਾ ਕੇ ਮੁੰਡਿਆਂ ਨਾਲ ਧੋਖਾ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ  x

Mar 12, 2021, 07:33 PM IST
10 ਸਾਲ ਪਹਿਲਾਂ ਗਾਇਬ ਹੋਈ ਕੁੜੀ, ਹੁਣ ਘਰ ਤੋਂ ਮਿਲਿਆ ਕੰਕਾਲ,ਆਪਣੀਆਂ ਨੇ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

10 ਸਾਲ ਪਹਿਲਾਂ ਗਾਇਬ ਹੋਈ ਕੁੜੀ, ਹੁਣ ਘਰ ਤੋਂ ਮਿਲਿਆ ਕੰਕਾਲ,ਆਪਣੀਆਂ ਨੇ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

ਕੁੜੀ ਦੇ ਭਰਾ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਘਰ ਦੀ ਖੁਦਾਈ ਕੀਤੀ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ 

Mar 12, 2021, 04:30 PM IST
ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ

ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ

ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਦੇ ਵਿੱਚ ਪੁਲਿਸ ਵਿਆਹ ਤੋਂ ਲਾੜੇ ਨੂੰ ਚੁੱਕ ਕੇ ਲੈ ਗਈ ਜਾਂਚ ਪੜਤਾਲ ਕਰਨ 'ਤੇ ਲਾੜੇ ਦਾ ਜੋ ਸੱਚ ਸਾਹਮਣੇ ਆਇਆ ਉਸ ਨੂੰ ਜਾਣ ਕੇ ਲਾੜੀ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ 

Mar 12, 2021, 03:43 PM IST
ਡਾਕਟਰ ਦੇ ਕੂਲਰ ਨੇ ਕਰਵਾਇਆ 10 ਲੱਖ ਦਾ ਨੁਕਸਾਨ

ਡਾਕਟਰ ਦੇ ਕੂਲਰ ਨੇ ਕਰਵਾਇਆ 10 ਲੱਖ ਦਾ ਨੁਕਸਾਨ

ਜ਼ੀਰਾ ਸ਼ਹਿਰ ਵਿੱਚ ਡਾਕਟਰ ਦੇ ਘਰ ਤੋਂ 10 ਤੋਲੇ ਸੋਨਾ ਅਤੇ ਕੈਸ਼ ਦੀ ਚੋਰੀ ਹੋਈ

Mar 11, 2021, 08:11 PM IST
ਡਿਲਿਵਰੀ ਬੁਆਏ ਦੇਣ ਆਇਆ ਸੀ ਕੁੜੀ ਨੂੰ ਰੋਟੀ, ਪਰ ਮਾਰ ਗਿਆ ਮੂੰਹ 'ਤੇ ਮੁੱਕਾ

ਡਿਲਿਵਰੀ ਬੁਆਏ ਦੇਣ ਆਇਆ ਸੀ ਕੁੜੀ ਨੂੰ ਰੋਟੀ, ਪਰ ਮਾਰ ਗਿਆ ਮੂੰਹ 'ਤੇ ਮੁੱਕਾ

ਜ਼ੋਮੈਟੋ (Zomato) ਦੇ ਉਸ ਡਿਲਿਵਰੀ ਬੁਆਏ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਆਰਡਰ ਲੈਣ ਤੋਂ ਇਨਕਾਰ ਕਰਨ ਉਤੇ ਹਿਤੇਸ਼ ਚੰਦਰਾਣੀ ਨਾਂ ਦੀ ਇੱਕ ਮਹਿਲਾ ਨੂੰ ਜ਼ੋਰਦਾਰ ਮੁੱਕਾ ਮਾਰਿਆ ਸੀ

Mar 11, 2021, 07:10 PM IST
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਰਚੀ ਖ਼ਤਰਨਾਕ ਸਾਜ਼ਿਸ਼, ਤੁਸੀਂ ਵੀ ਰਹੋ ਅਲਰਟ      

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਰਚੀ ਖ਼ਤਰਨਾਕ ਸਾਜ਼ਿਸ਼, ਤੁਸੀਂ ਵੀ ਰਹੋ ਅਲਰਟ    

ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਨਾਂ ਤੇ ਕੁੱਝ  ਲੋਕਾਂ ਨੇ ਇੱਕ ਅਜਿਹੇ ਖ਼ਤਰਨਾਕ ਵਾਇਰਸ ਨੂੰ ਤਿਆਰ ਕੀਤਾ ਹੈ ਜੋ ਤੁਹਾਡੇ ਫ਼ੋਨ ਵਿੱਚ ਜਾ ਕੇ ਤੁਹਾਡਾ ਜ਼ਰੂਰੀ Data Lock ਕਰ ਦੇਵੇਗਾ  

Mar 11, 2021, 05:08 PM IST
 ਸਿਰਫ਼ 3 ਰੁਪਏ ਪਿੱਛੇ ਨਵਜੋਤ ਸਿੱਧੂ  DGP ਨੂੰ ਮਿਲਣ ਪਹੁੰਚ ਗਏ, ਵਜ੍ਹਾਂ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਸਿਰਫ਼ 3 ਰੁਪਏ ਪਿੱਛੇ ਨਵਜੋਤ ਸਿੱਧੂ DGP ਨੂੰ ਮਿਲਣ ਪਹੁੰਚ ਗਏ, ਵਜ੍ਹਾਂ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ DGP ਦਿਨਕਰ ਗੁਪਤਾ ਨਾਲ ਮੁਲਾਕਾਤ ਕਰਕੇ ਪੰਜਾਬ ਪੁਲਿਸ ਦੇ ਹੱਕ ਵਿੱਚ ਆਵਾਜ਼ ਚੁੱਕੀ 

Mar 11, 2021, 03:27 PM IST
ਅੰਦਰੋਂ ਜੇਲ੍ਹ  ਵੇਖਣ ਦੇ ਲਈ ਇੱਕ ਨੌਜਵਾਨ ਕੀਤਾ ਅਜਿਹਾ ਕੰਮ, ਪੁਲਿਸ ਦੇ ਵੀ ਹੋਸ਼ ਉੱਡ ਗਏ

ਅੰਦਰੋਂ ਜੇਲ੍ਹ ਵੇਖਣ ਦੇ ਲਈ ਇੱਕ ਨੌਜਵਾਨ ਕੀਤਾ ਅਜਿਹਾ ਕੰਮ, ਪੁਲਿਸ ਦੇ ਵੀ ਹੋਸ਼ ਉੱਡ ਗਏ

 ਹੁਣ ਤੱਕ ਤੁਸੀਂ ਕਿਡਨੈਪਿੰਗ ਦੇ ਬਹੁਤ ਸਾਰੇ ਮਾਮਲੇ ਟੀਵੀ ਉੱਤੇ ਵੇਖੇ ਹੋਣਗੇ ਤੇ ਅਖ਼ਬਾਰ ਵਿੱਚ ਪੜੇ ਵੀ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਕਿਡਨੈਪਿੰਗ ਦਾ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਨੂੰ ਪੜਨ ਤੋਂ ਬਾਅਦ ਤੁਸੀਂ ਆਪਣੀ ਹੱਸੀ ਨਹੀਂ ਰੋਕ ਸਕੋਗੇ

Mar 11, 2021, 02:32 PM IST
ਜੇਕਰ ਤੁਸੀਂ ਕਰ ਰਹੇ ਹੋ ਆਪਣੇ LOVER ਨਾਲ ਘਰ ਤੋਂ ਭੱਜਣ ਦੀ ਤਿਆਰੀ ਤਾਂ ਅਦਾਲਤ ਦੇ ਇਸ ਫ਼ੈਸਲੇ ਨੂੰ ਜ਼ਰੂਰ ਪੜੋਂ

ਜੇਕਰ ਤੁਸੀਂ ਕਰ ਰਹੇ ਹੋ ਆਪਣੇ LOVER ਨਾਲ ਘਰ ਤੋਂ ਭੱਜਣ ਦੀ ਤਿਆਰੀ ਤਾਂ ਅਦਾਲਤ ਦੇ ਇਸ ਫ਼ੈਸਲੇ ਨੂੰ ਜ਼ਰੂਰ ਪੜੋਂ

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਾਨੂੰਨੀ ਸੇਵਾਵਾਂ ਅਥਾਰਿਟੀਜ਼ (ਐਲਐਸਏ) ਨੂੰ ਸਥਾਨਕ ਪੱਧਰ ’ਤੇ ਟੈਲੀਫੋਨ ਸੇਵਾ ਅਤੇ ਇੰਟਰਨੈਟ ਕਨੈਕਟੀਵਿਟੀ  24x7 ਹੈਲਪ ਡੈਕਸ ਸਥਾਪਤ ਕਰਨ ਦੀ ਜ਼ਰੂਰਤ ਹੈ

Mar 11, 2021, 01:14 PM IST
17 ਸਾਲ ਦੇ ਜਵਾਕ ਨੇ ਲਈ 11 ਸਾਲ ਦੇ ਮਾਸੂਮ ਦੀ ਜਾਨ 

17 ਸਾਲ ਦੇ ਜਵਾਕ ਨੇ ਲਈ 11 ਸਾਲ ਦੇ ਮਾਸੂਮ ਦੀ ਜਾਨ 

ਲੁਧਿਆਣਾ ਦੇ ਰਿਸ਼ੀ ਨਗਰ ਦੇ ਕਰ ਵਿਭਾਗ ਦਫ਼ਤਰ ਨੇੜਿਓਂ ਇਕ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਾਬਾਲਿਕ ਲੜਕੇ ਵੱਲੋਂ ਆਪਣੀ ਕਾਰ ਦੇ ਨਾਲ ਸਾਈਕਲ ਚਲਾ ਰਹੇ 11 ਸਾਲ ਦੇ ਬੱਚੇ ਨੂੰ ਰੌਂਦ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ

Mar 11, 2021, 10:03 AM IST
ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 

ਪੰਜਾਬ ਪੁਲਿਸ ਦੇ ASI ਦੇ ਸਿਰ ਚ ਮਾਰੀ ਰਾਡ, ਅੱਗੋਂ ਮੁਲਾਜ਼ਮ ਮਾਰੇ ਹਵਾਈ ਫਾਇਰ 

ਲੁਧਿਆਣਾ ਦੇ ਵਿੱਚ  ਪੈਟਰੋਲਿੰਗ ਕਰ ਰਹੇ ਏਐਸਆਈ ਅਤੇ ਉਸ ਦੇ ਮੁਲਾਜ਼ਮ ਸਾਥੀ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਏ ਐਸ ਆਈ ਦਾ ਸਿਰ ਫਟ ਗਿਆ ਜਦੋਂ ਕਿ ਦੂਜਾ ਮੁਲਾਜ਼ਮ ਵੀ ਜ਼ਖਮੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Mar 11, 2021, 09:38 AM IST
ਸੋਸ਼ਲ ਮੀਡੀਆ 'ਤੇ ਪੁੱਤਰ ਦੀ ਕਰਤੂਤ ਨੇ ਪੁਲਿਸ ਮੁਲਾਜ਼ਮ ਨੂੰ ਪਾਇਆ ਮੁਸ਼ਕਿਲ 'ਚ

ਸੋਸ਼ਲ ਮੀਡੀਆ 'ਤੇ ਪੁੱਤਰ ਦੀ ਕਰਤੂਤ ਨੇ ਪੁਲਿਸ ਮੁਲਾਜ਼ਮ ਨੂੰ ਪਾਇਆ ਮੁਸ਼ਕਿਲ 'ਚ

ਪੁਲਿਸ ਮੁਲਾਜ਼ਮ ਵੱਲੋਂ ਪੁੱਤਰ ਵੱਲੋਂ ਸੋਸ਼ਲ ਮੀਡੀਆ 'ਤੇ ਬੰਦੂਕ ਵਿਖਾਉਣ ਦੀ ਵਜ੍ਹਾਂ ਕਰਕੇ ਪੁਲਿਸ ਮੁਲਾਜ਼ਮ ਖਿਲਾਫ਼  ਹੋਈ ਕਾਰਵਾਹੀ 

Mar 10, 2021, 09:09 PM IST
ਗੈਂਗ ਰੇਪ ਪੀੜਤ 'ਤੇ ਦਬਾਅ ਪਾ ਕੇ ਰਾਜ਼ੀਨਾਮਾ ਕਰਵਾਉਣਾ SHO ਨੂੰ ਕਿਵੇਂ ਪਿਆ ਮਹਿੰਗਾ, ਅਦਾਲਤ ਨੇ ਲਿਆ ਵੱਡਾ ਐਕਸ਼ਨ

ਗੈਂਗ ਰੇਪ ਪੀੜਤ 'ਤੇ ਦਬਾਅ ਪਾ ਕੇ ਰਾਜ਼ੀਨਾਮਾ ਕਰਵਾਉਣਾ SHO ਨੂੰ ਕਿਵੇਂ ਪਿਆ ਮਹਿੰਗਾ, ਅਦਾਲਤ ਨੇ ਲਿਆ ਵੱਡਾ ਐਕਸ਼ਨ

ਆਨੰਦਪੁਰ ਸਾਹਿਬ ਵਿੱਚ ਗੈਂਰ ਰੇਪ ਪੀੜਤਾਂ ਨੇ Sho ਦੀ ਸ਼ਿਕਾਇਤ ਵੱਡੇ ਅਫ਼ਸਰਾਂ ਨੂੰ ਕੀਤਾ  ਜਿਸ ਤੋਂ ਬਾਅਦ Sho ਖਿਲਾਫ਼ ਹੋਈ ਕਾਰਵਾਹੀ 

Mar 10, 2021, 08:35 PM IST
ਮਹਿਲਾ, ਬੱਚਿਆ ਤੇ ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ Helpline Number

ਮਹਿਲਾ, ਬੱਚਿਆ ਤੇ ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ Helpline Number

ਸਾਂਝ ਹੈਲਪ ਡੈਸਕ ਅਤੇ `181 'ਹੈਲਪਲਾਈਨ ਪੰਜਾਬ ਦੀਆਂ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਬਣਾਉਣਗੇ ਵਧੇਰੇ ਸੁਰੱਖਿਅਤ

Mar 9, 2021, 09:10 PM IST
11 ਘੰਟੇ ਸੁਖਪਾਲ ਖਹਿਰਾ ਦੀਆਂ 9 ਥਾਵਾਂ 'ਤੇ ਚੱਲੀ ED ਦੀ ਰੇਡ, ਖਹਿਰਾ ਨੇ ਦੱਸਿਆ ਕੀ ਪੁੱਛੇ ਗਏ ਸਵਾਲ

11 ਘੰਟੇ ਸੁਖਪਾਲ ਖਹਿਰਾ ਦੀਆਂ 9 ਥਾਵਾਂ 'ਤੇ ਚੱਲੀ ED ਦੀ ਰੇਡ, ਖਹਿਰਾ ਨੇ ਦੱਸਿਆ ਕੀ ਪੁੱਛੇ ਗਏ ਸਵਾਲ

ਸਵੇਰੇ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਵਾਲੇ ਘਰ ਤੇ ED ਨੇ ਰੇਡ ਕੀਤੀ ਸੀ ਉਸ ਤੋਂ ਬਾਅਦ 9 ਥਾਵਾਂ ਤੇ ਹੋਈ ਸੀ ਛਾਪੇਮਾਰੀ

Mar 9, 2021, 08:52 PM IST
 ATM 'ਚ ਜਦੋਂ ਪਾਇਆ Scooty ਦਾ ਨੰਬਰ ਤਾਂ ਲੱਗ ਗਈ ਨੋਟਾਂ ਦੀ ਝੜੀ,ਜਾਣੋ ਹੈਰਾਨ ਕਰਨ ਵਾਲਾ ਮਾਮਲਾ

ATM 'ਚ ਜਦੋਂ ਪਾਇਆ Scooty ਦਾ ਨੰਬਰ ਤਾਂ ਲੱਗ ਗਈ ਨੋਟਾਂ ਦੀ ਝੜੀ,ਜਾਣੋ ਹੈਰਾਨ ਕਰਨ ਵਾਲਾ ਮਾਮਲਾ

ਅੰਮ੍ਰਿਤਸਰ ਵਿੱਚ ATM ਲੁੱਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਕੇ ਤੁਸੀਂ ਵੀ ਯਕੀਨਨ ਅਲਰਟ ਹੋ ਜਾਉਗੇ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਹੋ ਸਕਦਾ ਹੈ

Mar 9, 2021, 04:19 PM IST
PHOTO : ਪੰਜਾਬ ਵਿੱਚ ਫੜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ,ਪੁਲਿਸ ਦਾ ਆਇਆ ਇਹ ਵੱਡਾ ਬਿਆਨ

PHOTO : ਪੰਜਾਬ ਵਿੱਚ ਫੜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ,ਪੁਲਿਸ ਦਾ ਆਇਆ ਇਹ ਵੱਡਾ ਬਿਆਨ

ਖਡੂਰ ਸਾਹਿਬ ਵਿੱਚ ਗੰਨ ਹਾਊਸ ਤੋਂ  12 Air Gun ਅਤੇ 1 Air  ਪਿਸਟਲ 2060 ਗੋਲੀਆਂ ਲੁੱਟੀਆਂ ਸਨ 

Mar 9, 2021, 03:05 PM IST