ਅਮਿਤਾਭ ਬੱਚਨ ਨੇ ਨਵੀਂ ਕੋਰੋਨਾ ਰਿਪੋਰਟ 'ਤੇ ਦਿੱਤਾ ਇਹ ਜਵਾਬ, ਟਵੀਟ ਕਰ ਦੱਸਿਆ ਸੱਚ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ  ( Amitabh Bachchan ) ਨੂੰ ਲੈ ਕੇ ਕੁੱਝ ਦੇਰ ਪਹਿਲਾਂ ਮੀਡਿਆ 'ਚ ਅਜਿਹੀਆਂ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਸਨ ਕਿ ਉਨ੍ਹਾਂ ਦਾ ਕੋਵਿਡ - 19 ਠੀਕ ਹੋ ਚੁੱਕਿਆ ਹੈ  .ਉਨ੍ਹਾਂ ਦੀ ਕੋਰੋਨਾ ਰਿਪੋਰਟ ਨੇਗੇਟਿਵ ਆਈ ਹੈ

ਅਮਿਤਾਭ ਬੱਚਨ ਨੇ ਨਵੀਂ ਕੋਰੋਨਾ ਰਿਪੋਰਟ 'ਤੇ ਦਿੱਤਾ ਇਹ ਜਵਾਬ, ਟਵੀਟ ਕਰ ਦੱਸਿਆ ਸੱਚ
ਅਮਿਤਾਭ ਬੱਚਨ ਨੇ ਨਵੀਂ ਕੋਰੋਨਾ ਰਿਪੋਰਟ 'ਤੇ ਦਿੱਤਾ ਜਵਾਬ

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ  ( Amitabh Bachchan ) ਨੂੰ ਲੈ ਕੇ ਕੁੱਝ ਦੇਰ ਪਹਿਲਾਂ ਮੀਡਿਆ 'ਚ ਅਜਿਹੀਆਂ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਸਨ ਕਿ ਉਨ੍ਹਾਂ ਦਾ ਕੋਵਿਡ - 19 ਠੀਕ ਹੋ ਚੁੱਕਿਆ ਹੈ  .ਉਨ੍ਹਾਂ ਦੀ ਕੋਰੋਨਾ ਰਿਪੋਰਟ ਨੇਗੇਟਿਵ ਆਈ ਹੈ, ਪਰ ਇਸ ਬਾਰੇ ਅਮਿਤਾਭ ਨੇ ਕੁਝ ਹੋਰ ਬਿਆਨ ਕੀਤਾ ਹੈ। ਉਹਨਾਂ ਨੇ ਖੁਦ ਨੂੰ ਨੇਗਿਟਿਵ ਹੋਣ ਨੂੰ ਖਾਰਿਜ਼ ਕੀਤਾ ਹੈ।  ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਸਾਰੀ ਸਚਾਈ ਦੱਸੀ ਹੈ ਕਿ ਇਹ ਖਬਰਾਂ ਫੇਕ ਹਨ। 

ਅਮਿਤਾਭ ਬੱਚਨ ਨੇ ਟਵੀਟ ਵਿੱਚ ਇੱਕ ਚੈਨਲ ਦਾ ਕਲਿੱਪ ਸ਼ੇਅਰ ਕਰਦੇ ਹੋਏ ਫਟਕਾਰ ਲਗਾਈ ਹੈ, ਉਨ੍ਹਾਂ ਨੇ ਇੱਥੇ ਲਿਖਿਆ ਹੈ ,   .  .  ਇਹ ਖਬਰ ਗਲਤ ਹੈ ,  ਗੈਰਜਿੰਮੇਦਾਰ ਹੈ ,  ਫਰਜੀ ਹੈ !  !

 

ਤੁਹਾਨੂੰ ਦੱਸ ਦੇਈਏ ਕਿ ਬੀਤੇ 12 ਦਿਨ ਤੋਂ ਅਮਿਤਾਭ ਬੱਚਨ ਤੇ ਬੇਟੇ ਅਭੀਸ਼ੇਕ ਬੱਚਨ ਦਾ ਮੁੰਬਈ  ਦੇ ਨਾਨਾਵਤੀ ਹਸਪਤਾਲ 'ਚ ਆਪਣਾ ਕੋਵਿਡ - 19 ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਕੁੱਝ ਦਿਨ ਬਾਅਦ ਇਸ ਹਸਪਤਾਲ ਵਿੱਚਐਸ਼ਵਰਿਆ ਰਾਏ  ਬੱਚਨ ਅਤੇ ਆਰਾਧਿਆ ਬੱਚਨ ਵੀ ਭਰਤੀ ਹੋ ਚੁੱਕੇ ਸਨ। ਪੂਰਾ ਦੇਸ਼ ਬੱਚਨ ਪਰਿਵਾਰ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।