VIdeo : ਪ੍ਰੀਤੀ ਜ਼ਿੰਟਾ ਨੇ 20ਵੀਂ ਵਾਰ ਕਰਵਾਇਆ ਕੋਰੋਨਾ ਟੈਸਟ,ਜਾਣੋ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾਂ

 ਅਦਾਕਾਰਾ ਪ੍ਰੀਤੀ ਜ਼ਿੰਟਾ ਨੇ 20ਵੀਂ ਵਾਰ ਕੋਰੋਨਾ ਟੈਸਟ ਕਰਵਾਇਆ

VIdeo : ਪ੍ਰੀਤੀ ਜ਼ਿੰਟਾ ਨੇ 20ਵੀਂ ਵਾਰ ਕਰਵਾਇਆ ਕੋਰੋਨਾ ਟੈਸਟ,ਜਾਣੋ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾਂ
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ 20ਵੀਂ ਵਾਰ ਕੋਰੋਨਾ ਟੈਸਟ ਕਰਵਾਇਆ

ਦਿੱਲੀ : ਕੋਰੋਨਾ ਦੀ ਵਜ੍ਹਾਂ ਕਰਕੇ ਇਸ ਸਾਲ IPL ਦੁਬਈ ਵਿੱਚ ਪ੍ਰਬੰਧਕ ਕੀਤਾ ਗਿਆ ਹੈ,ਬਾਲੀਵੁੱਡ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਮਾਲਿਕ ਪ੍ਰੀਤੀ ਜ਼ਿੰਟਾ ਵੀ ਇਸ ਵਾਰ ਆਪਣੀ ਟੀਮ ਦੇ ਨਾਲ ਦੁਬਈ ਵਿੱਚ ਹੈ,ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਕਾਫ਼ੀ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ,ਇਸੇ ਦੀ ਵਜ੍ਹਾਂ ਕਰਕੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ

 

 
 
 
 

 
 
 
 
 
 
 
 
 

Everyone asks me what does it mean being in the IPL team bio bubble. Well ! It’s starts with a 6 day quarantine, covid tests every 3-4 days and no going out - only ur room, designated #KXIP restaurant & gym & of course the stadium in ur car. The drivers, chefs etc are also in the bio bubble & quarantined so No food from outside & no people interaction. It’s tough if ur a free bird like me but then it’s 2020 & one must appreciate that #IPL is actually happening in the middle of a pandemic. I must thank #BCCI, the staff of KXIP & @sofiteldubaipalm for all their efforts in keep us safe & productive   #Grateful #pzipldiaries #Ipl2020 #Dream11 #Ting  @kxipofficial

A post shared by Preity G Zinta (@realpz) on

ਪ੍ਰੀਤੀ ਜ਼ਿੰਟਾ ਅਜਿਹੇ ਵਿੱਚ ਸਾਰੇ ਨੇਮ ਨੂੰ ਫਾਲੋਂ ਕਰ ਰਹੀ ਨੇ,ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਪ੍ਰੀਤੀ ਜ਼ਿੰਟਾ ਨੇ ਲਗਾਤਾਰ ਕੋਰੋਨਾ ਟੈਸਟ ਕਰਵਾ ਰਹੀ ਨੇ,ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਉਗੇ ਕਿ ਦੁਬਈ ਵਿੱਚ ਪ੍ਰੀਤੀ ਜ਼ਿੰਟਾ ਨੇ 20 ਵਾਰ ਕੋਰੋਨਾ ਟੈਸਟ ਕਰਵਾਇਆ ਹੈ,ਫਿਲਹਾਲ ਸਾਰਿਆਂ ਦੀ ਟੈਸਟ ਰਿਪੋਟਰ ਨੈੱਗੇਟਿਵ ਆਈ ਹੈ

ਪ੍ਰੀਤੀ ਜ਼ਿੰਟਾ ਆਪਣੇ ਫਿਟਨੈੱਸ ਦਾ ਖ਼ਾਸ ਧਿਆਨ ਰੱਖ ਦੀ ਹੈ

ਪ੍ਰੀਤੀ ਜ਼ਿੰਟਾ ਆਪਣੀ ਹੈਲਥ ਅਤੇ ਫਿਟਨੈੱਸ ਦਾ ਕਾਫ਼ੀ ਧਿਆਨ ਰੱਖ ਦੀ ਹੈ,ਪ੍ਰੀਤੀ ਦੁਬਈ ਵਿੱਚ ਵਰਕ ਆਉਟ ਕਰਦੇ ਹੋਏ  ਫੋਟੋ ਅਤੇ ਵੀਡੀਓ ਵੀ ਸ਼ੇਅਰ ਕਰਦੀ, ਇਹ ਨਹੀ   ਬਲਕਿ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਕੁਆਰੰਟੀਨ ਹੋਣਾ ਪਿਆ ਅਤੇ ਹਰ ਤੀਜੇ ਅਤੇ ਚੌਥੇ ਦਿਨ ਉਹ ਆਪਣਾ ਕੋਰੋਨਾ ਟੈਸਟ ਕਰਵਾਇਆ