ਰੋਮਾਂਟਿਕ ਅੰਦਾਜ ਵਿੱਚ ਵਿਖਾਈ ਦਿੱਤੇ ਅਸੀਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ,ਕਿਹਾ,ਕੁੱਝ ਜਲਦ ਆ ਰਿਹਾ ਹੈ
Advertisement

ਰੋਮਾਂਟਿਕ ਅੰਦਾਜ ਵਿੱਚ ਵਿਖਾਈ ਦਿੱਤੇ ਅਸੀਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ,ਕਿਹਾ,ਕੁੱਝ ਜਲਦ ਆ ਰਿਹਾ ਹੈ

ਅਸੀਮ ਨੇ ਇੰਸਟਰਾਗਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਹਿਮਾਂਸ਼ੀ ਅਤੇ ਅਸੀਮ ਇੱਕ ਦੂਜੇ ਨੂੰ ਵੇਖ ਦੇ ਹੋਏ ਨਜ਼ਰ ਆ ਰਹੇ ਨੇ

ਅਸੀਮ ਨੇ ਇੰਸਟਰਾਗਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਹਿਮਾਂਸ਼ੀ ਅਤੇ ਅਸੀਮ ਇੱਕ ਦੂਜੇ ਨੂੰ ਵੇਖ ਦੇ ਹੋਏ ਨਜ਼ਰ ਆ ਰਹੇ ਨੇ

ਦਿੱਲੀ : ਬਿਗ ਬਾਸ 13 ਫ਼ੇਮ ਅਸੀਮ ਰਿਆਜ਼ ( Aseem Riaz) ਅਤੇ ਹਿਮਾਂਸ਼ੀ ਖੁਰਾਨਾ( Himanshi Khurana) ਇੱਕ ਵਾਰ ਮੁੜ ਤੋਂ ਨਾਲ ਆਉਣ ਨੂੰ ਤਿਆਰ ਨੇ, ਬਿਗ ਬਾਸ ਵਿੱਚ ਦੋਵੇਂ ਰੋਮਾਂਸ ਕਰਦੇ ਹੋਏ ਵਿਖਾਈ ਦਿੱਤੇ ਸਨ, ਅਸੀਮ ਨੇ ਬੁੱਧਵਾਰ ਨੂੰ ਇੰਸਟਰਾਗਰਾਮ 'ਤੇ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿੱਚ ਦੋਵੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਨਜ਼ਰ ਆ ਰਹੇ ਸਨ,ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਸੀ ਕੁੱਝ ਜਲਦ ਆਉਣ ਵਾਲਾ ਹੈ

ਇਸ ਫ਼ੋਟੋ 'ਤੇ ਇੱਕ ਫ਼ੈਨ ਨੇ ਕਮੈਂਟ ਕਰਦੇ ਹੋਏ ਕਿਹਾ," ਤੁਹਾਡੇ ਦੋਵਾਂ ਨੂੰ ਵੇਖਣ ਦੇ ਲਈ ਹੁਣ ਇੰਤਜ਼ਾਰ ਨਹੀਂ ਕਰ ਸਕਦੇ"

ਇੱਕ ਹੋਰ ਨੇ ਲਿਖਿਆ " ਕੀ ਤੁਸੀਂ ਇੱਕ ਹੋਰ ਗਾਣੇ ਵਿੱਚ ਨਜ਼ਰ ਆ ਰਹੇ ਹੋ"

ਕੁੱਝ ਮਹੀਨੇ ਪਹਿਲਾਂ ਹਿਮਾਂਸ਼ੀ ਅਤੇ ਅਸੀਮ ਨੇ ਨੇਹਾ ਕੱਕੜ ਦੇ ਪੰਜਾਬੀ ਗਾਣੇ ਵਿੱਚ ਕੰਮ ਕੀਤਾ ਸੀ 

 

Trending news