'ਨਿੱਤ ਖ਼ੈਰ ਮੰਗਾ' ਦਾ ਫੀਮੇਲ ਵਰਜਨ,VIDEO ਵਿੱਚ ਵਿਖਾਈ ਦਿੱਤਾ Sona Mahapatra ਦਾ ਵੱਖ ਅੰਦਾਜ਼
Advertisement

'ਨਿੱਤ ਖ਼ੈਰ ਮੰਗਾ' ਦਾ ਫੀਮੇਲ ਵਰਜਨ,VIDEO ਵਿੱਚ ਵਿਖਾਈ ਦਿੱਤਾ Sona Mahapatra ਦਾ ਵੱਖ ਅੰਦਾਜ਼

ਸੋਨਾ ਮਹਾਪਾਤਰਾ ਭਾਰਤ ਦੀ ਪਹਿਲੀ ਗਾਇਕਾ ਬਣ ਗਈ ਜਿਸ ਨੇ ਕੱਵਾਲੀ ਨੂੰ ਫਿਯੂਜ਼ਨ ਅੰਦਾਜ਼ ਵਿੱਚ ਗਾਇਆ 

ਸੋਨਾ ਮਹਾਪਾਤਰਾ ਭਾਰਤ ਦੀ ਪਹਿਲੀ ਗਾਇਕਾ ਬਣ ਗਈ ਜਿਸ ਨੇ ਕੱਵਾਲੀ ਨੂੰ ਫਿਯੂਜ਼ਨ ਅੰਦਾਜ਼ ਵਿੱਚ ਗਾਇਆ

ਦਿੱਲੀ : ਸੂਫ਼ੀ ਕੱਵਾਲੀ "ਨਿੱਤ ਖ਼ੈਰ ਮੰਗਾ" ਨੂੰ ਹੁਣ ਤੱਕ ਤੁਸੀਂ ਕਈ ਪੁਰਸ਼ ਗਾਇਕਾਂ ਤੋਂ ਸੁਣਿਆ ਹੋਵੇਗਾ ਪਰ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਵੱਲੋਂ ਗਾਏ ਇਸ ਗਾਣੇ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ, ਹੁਣ ਸੋਨਾ ਮਹਾਪਾਤਰਾ (Sona Mahapatra) ਪਹਿਲੀ ਮਹਿਲਾ ਗਾਇਕ ਬਣ ਗਈ ਹੈ ਜਿਸ ਨੇ ਇਸ ਕਵਾਲੀ ਨੂੰ ਇੱਕ ਫੰਕ-ਫਯੂਜਨ ਅੰਦਾਜ਼ ਵਿੱਚ ਜਾਰੀ ਕੀਤਾ ਹੈ

 

ਇਸ ਗਾਣੇ ਦੀ ਮੇਕਿੰਗ ਉਨ੍ਹਾਂ ਦੀ ਡਾਕੂਮੈਂਟਰੀ ਫ਼ਿਲਮ 'ਸ਼ੱਟ ਅੱਪ ਸੋਨਾ' ਵਿੱਚ ਸ਼ਾਮਿਲ ਹੈ,ਸੋਨਾ ਕਹਿੰਦੀ ਹੈ ਕਿ ਮੈਂ ਆਖ਼ਿਰਕਾਰ 'ਨਿਤ ਖ਼ੈਰ ਮੰਗਾ' ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਕੇ ਕਾਫ਼ੀ ਖ਼ੁਸ਼ ਹਾਂ

ਉਨ੍ਹਾਂ ਨੇ ਅੱਗੇ ਕਿਹਾ ਕਿ ਕਲਾਕਾਰ ਦੇ ਰੂਪ ਵਿੱਚ, ਮੈਂਨੂੰ ਜੋ ਸਹੀ ਲੱਗ ਦਾ ਹੈ ਉਸ 'ਤੇ ਮੈਂ ਸਟੈਂਡ ਲੈਣ ਵਿੱਚ ਵਿਸ਼ਵਾਸ ਰੱਖ ਦੀ ਹਾਂ, ਪੋਜ਼ੀਟਿਵ ਸੋਚ ਦੀ ਹਾਂ, ਦੁਨੀਆ ਨੂੰ ਇਸ ਵਕਤ ਇਸ ਦੀ ਜ਼ਰੂਰਤ ਹੈ,ਪਹਿਲਾਂ ਤੋਂ  ਜ਼ਿਆਦਾ, ਮੈਂਨੂੰ ਉਮੀਦ ਹੈ ਕਿ ਇਹ ਰਿਲੀਜ਼ ਏਕਤਾ ਅਤੇ ਪ੍ਰੇਮ ਦੇ ਸੰਦੇਸ਼ ਨੂੰ ਹੋਰ ਉੱਤੇ ਲੈਕੇ ਜਾਣ ਵਿੱਚ ਮਦਦ ਕਰੇਗੀ 

Trending news