Taapsee Pannu ਨੂੰ ਇਸ ਵਜ੍ਹਾ ਕਰਕੇ Film Industry ਮੰਨ ਦੀ ਸੀ ਮਨਹੂਸ,ਗ਼ਲਤ ਥਾਂ 'ਤੇ ਹੱਥ ਲਾਉਣ 'ਤੇ ਸਿਖਾਇਆ ਸਬਕ
Advertisement

Taapsee Pannu ਨੂੰ ਇਸ ਵਜ੍ਹਾ ਕਰਕੇ Film Industry ਮੰਨ ਦੀ ਸੀ ਮਨਹੂਸ,ਗ਼ਲਤ ਥਾਂ 'ਤੇ ਹੱਥ ਲਾਉਣ 'ਤੇ ਸਿਖਾਇਆ ਸਬਕ

  ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਅਨੁਰਾਗ ਕਸ਼ਯਪ ਇਸ ਵਕਤ ਮੁਸ਼ਕਲਾਂ ਵਿੱਚ ਘਿਰੇ ਹੋਏ ਨੇ ਦੋਵਾਂ ਖਿਲਾਫ਼ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਚੱਲ ਰਹੀ ਹੈ,  ਹੁਣ ਤੱਕ ਟੈਕਸ ਚੋਰੀ ਦੇ ਵੱਡੇ ਖ਼ੁਲਾਸੇ ਹੋਣ ਦਾ ਦਾਅਵਾ ਕੀਤਾ ਗਿਆ ਹੈ  ਤੁਹਾਨੂੰ ਹੈਰਾਨੀ ਹੋਵੇਗੀ ਦਿੱਲੀ ਦੀ ਰਹਿਣ ਵਾਲੀ ਤਾਪਸੀ ਪੰਨੂ ਨੇ ਸਾਊਥ ਦੀਆਂ ਫਿਲਮਾਂ ਤੋਂ ਲੈਕੇ ਬਾਲੀਵੁ

curtsy- Facebook

ਦਿੱਲੀ:  ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਅਨੁਰਾਗ ਕਸ਼ਯਪ ਇਸ ਵਕਤ ਮੁਸ਼ਕਲਾਂ ਵਿੱਚ ਘਿਰੇ ਹੋਏ ਨੇ ਦੋਵਾਂ ਖਿਲਾਫ਼ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਚੱਲ ਰਹੀ ਹੈ,  ਹੁਣ ਤੱਕ ਟੈਕਸ ਚੋਰੀ ਦੇ ਵੱਡੇ ਖ਼ੁਲਾਸੇ ਹੋਣ ਦਾ ਦਾਅਵਾ ਕੀਤਾ ਗਿਆ ਹੈ  ਤੁਹਾਨੂੰ ਹੈਰਾਨੀ ਹੋਵੇਗੀ ਦਿੱਲੀ ਦੀ ਰਹਿਣ ਵਾਲੀ ਤਾਪਸੀ ਪੰਨੂ ਨੇ ਸਾਊਥ ਦੀਆਂ ਫਿਲਮਾਂ ਤੋਂ ਲੈਕੇ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਤਾਪਸੀ ਪੰਨੂ ਲੋਕ ਕਦੇ ਮਨਹੂਸ ਮੰਨ ਦੇ ਸਨ,ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਆਪ ਇੱਕ ਇੰਟਰਵਿਊ ਵਿੱਚ ਕੀਤਾ ਸੀ   

ਕੈਟ ਦੀ ਕਲੀਅਰ ਕੀਤਾ

fallback

ਤਾਪਸੀ ਪੰਨੂ ਦੇ ਮੁਤਾਬਿਕ ਕਾਲਜ ਦੇ ਦਿਨਾਂ ਵਿੱਚ ਮਾਡਲਿੰਗ ਕਰਕੇ ਆਪਣਾ ਖ਼ਰਚਾ ਕੱਢ ਦੀ ਸੀ , ਪੜਾਈ ਦੇ ਦੌਰਾਨ ਉਨ੍ਹਾਂ ਨੇ ਕੈਟ ਦਾ ਅੰਜ਼ਾਮ ਦਿੱਤਾ ਸੀ ਅਤੇ ਉਸ ਦੇ ਵਿੱਚ ਉਨ੍ਹਾਂ ਨੂੰ 88 ਫ਼ੀਸਦ ਨੰਬਰ  ਮਿਲੇ ਸਨ ਤਾਂ ਉਨ੍ਹਾਂ ਨੇ MBA ਕਰਨ ਦੀ ਸੋਚੀ ਤਾਂ ਉਨ੍ਹਾਂ ਨੂੰ  ਫਿਰ ਉਨ੍ਹਾਂ ਨੂੰ ਇੱਕ ਫ਼ਿਲਮ ਵਿੱਚ ਕੰਮ ਕਰਨ ਦਾ ਆਫਰ ਮਿਲ ਗਿਆ.

ਇਸ ਲਈ ਤਾਪਸੀ ਨੂੰ ਕਹਿੰਦੇ ਸਨ ਮਨਹੂਸ 

fallback

 ਇਸ ਤੋਂ  ਬਾਅਦ ਤਾਪਸੀ ਪੰਨੂ ਨੇ 3 ਫ਼ਿਲਮਾਂ ਕੀਤੀਆਂ, ਪਰ ਤਿੰਨੋਂ ਹੀ ਫਲਾਪ ਹੋਇਆ, ਮੂਵੀ ਦੇ ਬਾਕਸ ਆਫਿਸ ਉੱਤੇ ਬੁਰੀ ਤਰ੍ਹਾਂ ਫਲਾਪ ਹੋਣ ਦੀ ਵਜ੍ਹਾ ਨਾਲ ਲੋਕ ਉਹਨਾ ਨੂੰ ਬੈੱਡ ਲੱਕ ਕਹਿਣ ਲੱਗੇ ਸਨ,  ਦਰਾਸਲ  ਸਾਰਿਆਂ ਦਾ ਮੰਨਣਾ ਸੀ ਕਿ ਇਨ੍ਹਾਂ ਫ਼ਿਲਮਾਂ ਦੇ ਵਿੱਚ ਵੱਡੇ ਐਕਟਰ ਅਤੇ ਡਾਇਰੈਕਟਰ ਸਨ ਫਿਰ ਵੀ ਉਹ ਫ਼ਿਲਮਾਂ ਮੇਰੀ ਵਜ੍ਹਾ ਨਾਲ ਨਹੀਂ ਚਲੀਆਂ.

 ਤਾਪਸੀ ਨੇ ਇੰਟਰਵਿਊ ਵਿੱਚ ਦੱਸਿਆ ਕਿ ਬੈੱਡ ਲੱਕ ਦਾ ਤਗਮਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਇੱਕ ਵਾਰ ਤਾਂ ਪ੍ਰੋਡੂਸਰ ਨੇ ਉਨ੍ਹਾਂ ਦਾ ਨਾਂ ਫਿਲਮ ਦੇ ਲਈ ਫਾਈਨਲ ਕਰ ਲਿਆ ਸੀ, ਪਰ ਅਖ਼ੀਰਲੇ ਵਕਤ 'ਤੇ ਉਨ੍ਹਾਂ ਨੂੰ ਕੱਢ ਕੇ ਕਿਸੇ ਹੋਰ ਵੱਡੀ ਅਦਾਕਾਰਾਂ ਨੂੰ ਲੈ ਲਿਆ ਗਿਆ 
ਤਾਪਸੀ ਪਨੂੰ ਦੇ ਮੁਤਾਬਕ ਮੇਲ ਅਤੇ ਫੀਮੇਲ ਅਦਾਕਾਰਾਂ ਦੀ ਫੀਸ ਸੇਮ ਰੱਖਣ ਦੀ ਗੱਲ ਤਾਂ ਦੂਰ ਮੈਨੂੰ ਤਾਂ ਕਈ ਵਾਰ ਬੇਸਿਕ ਅਮਾਉਂਟ ਦੇ ਲਈ ਵੀ ਲੋਕਾਂ ਤੋਂ ਲੈਣਾ ਪੈਂਦਾ ਸੀ 

ਹੁਣ 8 ਕਰੋੜ ਚਾਰਜ ਕਰਦੀ ਹੈ ਤਾਪਸੀ

fallback

ਵੈਸੇ ਭਾਵੇਂ ਤਾਪਸੀ ਪੰਨੂ ਨੂੰ ਕਦੇ ਬੈਡ ਲੱਕ ਕਿਹਾ ਜਾਂਦਾ ਸੀ, ਪਰ ਅੱਜ ਉਹ ਆਪਣੀ ਕਾਮਯਾਬੀ ਦੇ ਸਿਖਰ 'ਤੇ ਨੇ, ਅੱਜ ਦੇ ਦੌਰ ਵਿੱਚ ਤਾਪਸੀ ਪਨੂੰ ਇੱਕ ਫ਼ਿਲਮ ਦੇ ਲਈ ਕਰੀਬ 6 ਤੋਂ 8 ਕਰੋੜ ਰੁਪਏ ਚਾਰਜ ਕਰਦੇ ਹੈ, ਤਾਪਸੀ ਪੰਨੂ ਅਖੀਰਲੀ ਵਾਰ 20-20 ਵਿੱਚ ਫਿਲਮ ਥੱਪੜ 'ਚ ਨਜ਼ਰ ਆਈ ਸੀ.

ਛੇੜਨ ਵਾਲੇ ਨੂੰ ਸਬਕ ਸਿਖਾਇਆ

fallback

 ਫਿਲਮ ਨਾਮ ਸ਼ਬਾਨਾ ਦੀ ਰਿਲੀਜ਼ ਦੇ ਵਕਤ ਇੱਕ ਇੰਟਰਵਿਊ ਵਿੱਚ ਤਾਪਸੀ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਦਿੱਲੀ ਦੇ  ਕੀਰਤਨ ਵਿੱਚ ਗਈ ਸੀ,  ਜਿੱਥੇ ਉਹ  ਸਾਰਿਆਂ ਨਾਲ ਬੈਠੀ ਸੀ ਉੱਥੇ ਇੱਕ ਸ਼ਖ਼ਸ ਦੇ ਵੱਲੋਂ ਉਨ੍ਹਾਂ ਨੂੰ ਪਿੱਛੇ  ਗ਼ਲਤ ਇਰਾਦੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ,ਤਾਪਸੀ ਦੇ ਮੁਤਾਬਿਕ ਜਦੋਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਉਸ ਸ਼ਖਸ ਨੂੰ ਬਿਨਾਂ ਵੇਖੇ ਹੀ ਉਸ ਦੀ ਉਂਗਲ ਫੜ ਕੇ ਮਰੋੜ ਦਿੱਤੀ ਜਿਸ ਨਾਲੋਂ ਬੁਰੀ ਤਰ੍ਹਾਂ ਨਾਲ ਦਰਦ ਨਾਲ ਚੀਖ ਉੱਠਿਆ, ਤਾਪਸੀ ਦੇ ਮੁਤਾਬਕ ਉਹ ਖ਼ੁਦ ਨੂੰ ਰੀਅਲ ਲਾਈਫ ਦੇ ਵਿੱਚ ਹੀਰੋਇਨ ਘੱਟ ਅਤੇ ਹੀਰੋ ਜ਼ਿਆਦਾ ਮੰਨਦੀ ਹੈ.
 
 ਤਾਪਸੀ ਨੇ ਦੱਸਿਆ ਕਿ ਕਈ ਵਾਰ ਲੋਕ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ ਸੀ. ਜਾਣਬੁੱਝ ਕੇ ਉਸ ਦੇ ਉੱਤੇ ਡਿੱਗਦੇ ਸੀ ਅਤੇ ਉਸ ਨਾਲ ਖੁਦ ਨੂੰ ਰਗੜਦੇ ਸੀ. ਇੰਨਾ ਹੀ ਨਹੀਂ ਤਿਉਹਾਰ ਦੇ ਦਿਨਾਂ ਦੇ ਵਿੱਚ ਜਦੋਂ ਉਹ ਭੀੜ ਭਾੜ ਵਾਲੇ ਥਾਵਾਂ ਤੇ ਜਾਂਦੇ ਸਨ ਤਾਂ ਲੋਕ ਅਕਸਰ ਇੱਥੇ ਉੱਥੇ ਹੱਥ ਲਗਾਉਂਦੇ ਰਹਿੰਦੇ ਸੀ.

ਦਿੱਲੀ ਦੀ ਰਹਿਣ ਵਾਲੀ ਹੈ ਤਾਪਸੀ 

fallback

 ਤਾਪਸੀ ਦਾ ਜਨਮ ਦਿੱਲੀ ਦੀ ਇੱਕ ਮਿਡਲ ਕਲਾਸ ਪੰਜਾਬੀ ਫੈਮਿਲੀ ਵਿੱਚ ਹੋਇਆ ਉਨ੍ਹਾਂ ਨੇ ਦਿੱਲੀ ਦੇ ਗੁਰੂ ਤੇਗ ਬਹਾਦਰ ਇੰਸਟੀਚਿਊਟ  ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਚ ਗਰੈਜੂਏਸ਼ਨ ਕੀਤੀ ਹੈ. ਤਾਪਸੀ ਨੇ ਬਾਲੀਵੁੱਡ ਡੈਬਿਊ 2013 ਵਿੱਚ ਫ਼ਿਲਮ ਚਸ਼ਮੇ ਬਦਦੂਰ ਤੋਂ ਕੀਤਾ ਇਸ ਤੋਂ ਬਾਅਦ ਉਨ੍ਹਾਂ ਨੇ ਬੇਬੀ ਨਾਮ ਸ਼ਬਾਨਾ ਪਿੰਕ ਜੁੜਵਾਂ ਟੂ ਸੂਰਮਾ ਮੁਲਕ ਮਨਮਰਜ਼ੀਆਂ ਬਦਲਾਅ ਮਿਸ਼ਨ  ਮੰਗਲ ਸਾਂਡ ਕੀ ਆਂਖ ਅਤੇ ਥੱਪੜ ਵਰਗੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ.

Trending news