ਯੂਜ਼ਰ ਨੇ ਸੋਨੂੰ ਸੂਦ ਤੋਂ ਮੰਗਿਆ ਗਰਲਫ੍ਰੈਂਡ ਦੇ ਲਈ iPhone, ਸੋਨੂੰ ਸੂਦ ਨੇ ਦਿੱਤਾ ਅਜਿਹਾ ਜਵਾਬ ਹੋ ਗਿਆ ਵਾਇਰਲ
Advertisement

ਯੂਜ਼ਰ ਨੇ ਸੋਨੂੰ ਸੂਦ ਤੋਂ ਮੰਗਿਆ ਗਰਲਫ੍ਰੈਂਡ ਦੇ ਲਈ iPhone, ਸੋਨੂੰ ਸੂਦ ਨੇ ਦਿੱਤਾ ਅਜਿਹਾ ਜਵਾਬ ਹੋ ਗਿਆ ਵਾਇਰਲ

ਕੋਰੋਨਾ ਮਹਾਂਮਾਰੀ ਦੇ ਵਿਚਕਾਰ ਸੋਨੂੰ ਸੂਦ ਨੇ ਹਰ ਜ਼ਰੂਰਤਮੰਦ ਦੀ ਮਦਦ ਕੀਤੀ ਅਤੇ ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ ਹੁਣ ਇੱਕ ਟਰੀਟ ਖੂਬ ਵਾਇਰਲ ਹੋ ਰਿਹਾ ਹੈ.

ਯੂਜ਼ਰ ਨੇ ਸੋਨੂੰ ਸੂਦ ਤੋਂ ਮੰਗਿਆ ਗਰਲਫ੍ਰੈਂਡ ਦੇ ਲਈ iPhone, ਸੋਨੂੰ ਸੂਦ ਨੇ ਦਿੱਤਾ ਅਜਿਹਾ ਜਵਾਬ ਹੋ ਗਿਆ ਵਾਇਰਲ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਵਿਚਕਾਰ ਸੋਨੂੰ ਸੂਦ ਨੇ ਹਰ ਜ਼ਰੂਰਤਮੰਦ ਦੀ ਮਦਦ ਕੀਤੀ ਅਤੇ ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ ਹੁਣ ਇੱਕ ਟਰੀਟ ਖੂਬ ਵਾਇਰਲ ਹੋ ਰਿਹਾ ਹੈ. ਜਿੱਥੇ ਇਕ ਯੂਜ਼ਰ ਵੱਲੋਂ  ਅਜਿਹੀ ਚੀਜ਼ ਮੰਗੀ ਗਈ ਹੈ ਜਿਸ ਨੂੰ ਲੈ ਕੇ ਜਿਸ ਨੂੰ ਦਿੱਤੇ ਜਵਾਬ ਨੇ ਸੋਸ਼ਲ ਮੀਡੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ.  

ਦਰਅਸਲ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਲੋੜਵੰਦਾਂ ਦੀ ਮੱਦਦ ਕਰਨ ਦੇ ਲਈ ਸੋਨੂੰ ਸੂਦ ਹੁਣ ਤੱਕ ਆਕਸੀਜਨ ਸਿਲੰਡਰ ਹਾਸਪਿਟਲ ਚ ਬੈੱਡ ਇਥੋਂ ਤੱਕ ਕਿ ਦਵਾਈਆਂ ਵੀ ਦੇ ਰਹੇ ਹਨ ਹੋਰ ਤੇ ਹੋਰ ਲੋਕਾਂ ਨੂੰ ਘਰ ਵੀ ਭੇਜ ਰਹੇ ਸਨ.  ਲੋਕ twiter  'ਤੇ ਹੀ ਨਹੀਂ ਉਨ੍ਹਾਂ ਦੇ ਘਰ ਦੇ ਬਾਹਰ ਜਾ ਕੇ ਵੀ ਖੜ੍ਹੇ ਹੋ ਜਾਂਦੇ ਹਨ. ਤੇ ਉਨ੍ਹਾਂ ਤੋਂ ਮਦਦ ਮੰਨਦੇ ਹਨ ਸੋਨੂੰ ਸੂਦ ਉਨ੍ਹਾਂ ਦੀ ਮਦਦ ਕਰਦੇ ਹਨ . ਪਰ ਕਈ ਵਾਰ ਲੋਕ ਅਜਿਹੀ ਚੀਜ਼ਾਂ ਦੀ ਮੰਗ ਕਰਦੇ ਹਨ ਜਿਸ ਤੋਂ ਬਾਅਦ ਸੋਨੂੰ ਨੂੰ ਅਜਿਹਾ ਜਵਾਬ ਦੇਣਾ ਪੈਂਦਾ ਹੈ. ਜੋ ਕਿ ਹਾਸੋਹੀਣਾ ਹੈ . ਹੁਣ ਇੱਕ ਪੋਸਟ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ. ਜਿਸ ਉੱਤੇ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਅਜਿਹੀ ਫਰਿਆਦ ਕੀਤੀ ਹੈ ਇਸ ਮਾਮਲੇ ਵਿਚ ਸੋਨੂੰ ਸੂਦ ਦਾ ਜਵਾਬ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ.  

ਯੂਜ਼ਰ ਨੇ ਸੋਨੂੰ ਸੂਦ ਤੋਂ ਮੰਗੀ ਇਹ ਮਦਦ

 

ਇਕ ਟਵੀਟ ਵਿਚ ਇੰਜੀਨੀਅਰਿੰਗ ਨਾਮ ਦੇ ਲੜਕੇ ਨੇ ਆਪਣੇ ਅਕਾਊਂਟ ਤੋਂ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਭਾਜੀ ਮੇਰੀ ਗਰਲਫਰੈਂਡ ਆਈਫ਼ੋਨ ਮੰਗ ਰਹੀ ਹੈ ਉਸ ਦਾ ਕੁਝ ਹੋ ਸਕਦਾ ਹੈ ਇਹ ਟਵੀਟ ਪੜ੍ਹ ਕੇ ਸੋਨੂੰ ਸੂਦ ਨੇ ਮਜ਼ੇਦਾਰ ਜਵਾਬ ਦਿੰਦੇ ਹੋਏ ਲਿਖਿਆ ਹੈ ਉਹਦਾ ਤੇ ਪਤਾ ਨਹੀਂ ਪਰਗਟ ਤੋਂ ਆਈਫੋਨ ਦਿੱਤਾ ਤਾਂ ਤੇਰਾ ਕੁਝ ਨਹੀਂ ਰਹੇਗਾ ਸੋਨੂੰ ਨੇ ਇਸਦੇ ਨਾਲ ਹੀ ਹੱਸਣ ਵਾਲੀ ਮੋਚੀ ਵੀ ਸ਼ੇਅਰ ਕੀਤੀ ਹੈ  

ਵੇਖਦੇ ਵੇਖਦੇ ਸੋਨੂ ਸੂਦ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਇਸ ਉਤੇ  ਲੋਕਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ

Trending news