ਪੁਰਸ਼ਾਂ ਨੂੰ ਵੀ ਹੁਣ ਗਰਭ ਨਿਰੋਧ ਦਾ ਨਵਾਂ ਤਰੀਕਾ ਮਿਲਣ ਜਾ ਰਿਹਾ ਹੈ ਬ੍ਰਿਟੇਨ ਵਿੱਚ ਅਜਿਹੀ ਜ਼ੈਲਦਾਰ ਟ੍ਰਾਇਲ ਪੂਰਾ ਹੋ ਗਿਆ ਹੈ ਜੋ ਪਾਰਟਨਰ ਦੀ ਪ੍ਰੈਗਨੈਂਸੀ ਰੋਕਣ ਵਿੱਚ ਕਰਦੀ ਹੈ ਮਦਦ
Trending Photos
ਪੁਰਸ਼ਾਂ ਨੂੰ ਵੀ ਹੁਣ ਗਰਭ ਨਿਰੋਧ ਦਾ ਨਵਾਂ ਤਰੀਕਾ ਮਿਲਣ ਜਾ ਰਿਹਾ ਹੈ ਬ੍ਰਿਟੇਨ ਵਿੱਚ ਅਜਿਹੀ ਜ਼ੈਲਦਾਰ ਟ੍ਰਾਇਲ ਪੂਰਾ ਹੋ ਗਿਆ ਹੈ ਜੋ ਪਾਰਟਨਰ ਦੀ ਪ੍ਰੈਗਨੈਂਸੀ ਰੋਕਣ ਵਿੱਚ ਕਰਦੀ ਹੈ ਮਦਦ
ਪੁਰਸ਼ ਹੁਣ ਗਰਭ ਨਿਰੋਧਕ ਜ਼ਿੰਮੇਵਾਰੀ ਨਿਭਾ ਸਕਣਗੇ ਉਨ੍ਹਾਂ ਦੇ ਲਈ ਅਜਿਹੀ ਜੈੱਲ ਬਣਨ ਦਾ ਟ੍ਰਾਇਲ ਪੂਰਾ ਹੋ ਗਿਆ ਜਿਸ ਨੂੰ ਲਗਾਉਣ ਤੋਂ ਬਾਅਦ ਉਨ੍ਹਾਂ ਦੇ 99 ਫੀਸਦੀ ਸਪਰਮ ਬਨਣੇ ਕੁੱਝ ਸਮੇਂ ਦੇ ਲਈ ਬੰਦ ਹੋ ਜਾਣਗੇ ਪੁਰਸ਼ ਜਦੋਂ ਚਾਹੁਣਗੇ ਇਸ ਜੈੱਲ ਦਾ ਇਸਤੇਮਾਲ ਬੰਦ ਕਰ ਕੇ ਦੁਬਾਰਾ ਬਣਾ ਸਕਣਗੇ
1/5 ਗਰਭ ਨਿਰੋਧਕ Gel ਦੇ ਟ੍ਰਾਇਲ ਵਿੱਚ ਲਿਆ ਹਿੱਸਾ
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਕਰੀਬ 32 ਸਾਲ ਦੇ ED ਵੀ ਉਨ੍ਹਾਂ ਕਪਲ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਐਡਿਨਬਰਗ ਦੇ ਕੋਲ ਪੁਰਸ਼ ਹਾਰਮੋਨਲ ਗਰਭ ਨਿਰੋਧਕ Gel ਦੇ ਕਲੀਨਿਕ ਦੇ ਟਰਾਇਲ ਵਿੱਚ ਹਿੱਸਾ ਲਿਆ ਇਸ ਟਰਾਇਲ ਵਿੱਚ ਉਨ੍ਹਾਂ ਦੀ 30 ਸਾਲ ਦੀ ਪਾਰਟਨਰ ਪੀਉ ਵੀ ਨਾਲ ਸੀ ਇਸ gel ਨੂੰ ਲਗਾਉਣ ਨਾਲ ਉਨ੍ਹਾਂ ਦਾ ਅਣਚਾਹਾ ਗਰਭ ( Contraceptive Gel) ਰੋਕਣ ਵਿੱਚ ਮਦਦ ਮਿਲੀ ਪਰ ਵਜ਼ਨ ਵਧਣ ਅਤੇ ਹੌਟ ਫਲੈਸ਼ ਨਿਕਲਣ ਦਾ ਸਾਈਡ ਇਫੈਕਟ ਵੀ ਵੇਖਣਾ ਪਿਆ
2/5 ਹਸਪਤਾਲ ਦੇ ਬਾਹਰ ਦੇਖਿਆ ਸੀ ਇਸ਼ਤਿਹਾਰ
ED ਦੇ ਮੁਤਾਬਿਕ ਉਨ੍ਹਾਂ ਨੇ ਹਸਪਤਾਲ ਦੇ ਬਾਹਰ ਇਸ ਜੈੱਲ ਦੇ ਕਲੀਨੀਕਲ ਟਰਾਇਲ ਵਿੱਚ ਸ਼ਾਮਲ ਹੋਣ ਵਾਲੇ ਵਲੰਟੀਅਰਜ਼ ਦੀ ਜ਼ਰੂਰਤ ਦਾ ਇਸ਼ਤਿਹਾਰ ਦੇਖਿਆ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਟ੍ਰਾਇਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਇਸ ਘਰ ਦੇ ਨਜ਼ਦੀਕ ਵਿੱਚ ਇਸ ਦਾ ਟ੍ਰਾਇਲ ਸ਼ੁਰੂ ਹੋਇਆ 'ਤੇ ਜੈੱਲ ਨੂੰ ਲਗਾਉਣ ਨਾਲ ਉਨ੍ਹਾਂ ਦੇ ਟੈਸਟਿਸ ਵਿੱਚ ਸਪਰਮ ਬਣਨੇ ਬੰਦ ਹੋ ਗਏ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਇਸਤੇਮਾਲ ਬੰਦ ਕਰਨ ਤੋਂ ਬਾਅਦ ਫਿਰ ਤੋਂ ਸਪਰਮ ਬਣਨੇ ਸ਼ੁਰੂ ਹੋ ਜਾਂਦੇ ਹਨ
3/5 ਮੋਢੇ ਤੇ ਛਾਤੀ ਉੱਤੇ ਲੱਗਦੀ ਹੈ ਜੈੱਲ
ਰੋਜ਼ਾਨਾ ਨਹਾਉਣ ਤੋਂ ਬਾਅਦ ED ਆਪਣੇ ਮੋਢਿਆਂ ਅਤੇ ਛਾਤੀ ਉੱਤੇ ਇਸ ਜਲ ਨੂੰ ਲਗਾਉਂਦਾ ਅਤੇ ਫਿਰ ਥੋੜ੍ਹੀ ਦੇਰ ਬਾਅਦ ਕੱਪੜੇ ਪਾ ਲੈਂਦਾ ਹੈ ਇਸ ਕਲੀਨੀਕਲ ਟ੍ਰਾਇਲ ਨੂੰ ਕਰਨ ਵਾਲੀ ਟੀਮ ਵਿੱਚ ਸ਼ਾਮਲ ਡਾਕਟਰ ਨੇ ਕਿਹਾ ਕਿ ਪ੍ਰਤੀ ਮਿਲੀਲਿਟਰ ਸੀਮਿੰਟ ਵਿੱਚ ਇੱਕ ਮਿਲੀਅਨ ਸਪਰਮ ਹੁੰਦੇ ਹਨ ਜੈਲ ਲਗਾਉਣ ਤੋਂ ਬਾਅਦ ਟੈਸਟ ਵਿੱਚ ਕਰੀਬ 99 ਫ਼ੀਸਦ ਤੱਕ ਸਪਰਮ ਬਣਨੇ ਬੰਦ ਹੋ ਗਏ ਬੈੱਡਰੂਮ ਵਿੱਚ ਪ੍ਰਫਾਰਮੈਂਸ ਉੱਤੇ ਵੀ ਇਸ ਜਲ ਦਾ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਪਿਆ ਹੈ
4/5 ਕਦੀ ਕਦੀ ਰਾਤ ਵਿੱਚ ਨਿਕਲਦਾ ਹੈ ਹੌਟ ਫਲਾਸ਼
ਈਡੀ ਕਹਿੰਦੇ ਹਨ ਕਿ ਕਦੀ ਕਦੀ ਰਾਤ ਵਿੱਚ ਉਨ੍ਹਾਂ ਦਾ ਹਾਟ ਫਲੈਸ਼ ਅਤੇ ਪਸੀਨਾ ਬਾਹਰ ਨਿਕਲ ਜਾਂਦਾ ਹੈ ਜਲ ਦੇ ਨਾਲ ਉਨ੍ਹਾਂ ਦਾ ਵਜ਼ਨ ਵੀ 3 ਤੋਂ 4 ਕਿੱਲੋ ਵਧ ਗਿਆ ਹੈ ਉਹ ਕਹਿੰਦੇ ਹਨ ਇਸ ਨਾਲ ਥੋੜ੍ਹੀ ਪ੍ਰੇਸ਼ਾਨੀ ਤਾਂ ਹੈ ਪਰ ਟੈਂਸ਼ਨ ਫ੍ਰੀ ਸੈਕਸ ਲਾਈਫ ਦੇ ਲਈ ਇਹ ਕੀਮਤ ਬਹੁਤ ਘੱਟ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਮੈਨੂੰ ਅਣਚਾਹੀ ਪ੍ਰੈਗਨੇਂਸੀ ਦੀ ਕੋਈ ਚਿੰਤਾ ਨਹੀਂ ਅਤੇ Fiona ਵੀ ਪਹਿਲਾਂ ਤੋਂ ਜ਼ਿਆਦਾ ਖੁਸ਼ ਹੈ. ਜੈਲ ਦੇ ਚੰਗੇ ਨਤੀਜਿਆਂ ਨੂੰ ਵੇਖਦੇ ਹੋਏ ਰਿਸਰਚ ਕਰਨ ਵਾਲੀ ਕੰਪਨੀ ਹੁਣ ਸਰਕਾਰ ਦੀ ਪਰਮਿਸ਼ਨ ਹਾਸਲ ਕਰਕੇ ਇਸ ਨੂੰ ਮਾਰਕੀਟ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ.
5/5 ਜੈਲ ਬਣਨ ਨਾਲ ਪਾਰਟਨਰ ਵੀ ਖੁਸ਼
ਜੈਲ ਬਣਨ ਨਾਲ ਈਡੀ ਦੀ ਪਾਰਟਨਰ ਸੀ ਉਨ੍ਹਾਂ ਵੀ ਖੁਸ਼ ਹੈ ਉਹ ਪਿਛਲੇ 8 ਸਾਲ ਤੋਂ ਰਿਲੇਸ਼ਨਸ਼ਿਪ 'ਚ ਨੇ, ਉਸ ਦਾ ਕਹਿਣਾ ਹੈ ਕਿ ਪਹਿਲਾਂ ਪਿਆਰ ਦੇ ਪਲਾਂ ਵਿੱਚ ਪ੍ਰੈਗਨੈਂਸੀ ਦੀ ਚਿੰਤਾ ਰਹਿੰਦੀ ਸੀ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਈਡੀ ਇਸ ਜ਼ਿੰਮੇਵਾਰੀ ਵਿੱਚ ਉਸ ਦਾ ਸਾਥ ਨਿਭਾ ਸਕੇਗਾ, Fiona ਦਾ ਕਹਿਣਾ ਹੈ ਕਿ ਈਡੀ ਪਿਛਲੇ ਇੱਕ ਸਾਲ ਤੋਂ ਜੈਲ ਦਾ ਇਸਤੇਮਾਲ ਕਰ ਰਹੇ, ਥੋੜ੍ਹੀ ਬਹੁਤ ਦਿੱਕਤ ਹੋਈ ਹੈ ਪਰ ਹੁਣ ਉਨ੍ਹਾਂ ਦੀ ਲਵ ਲਾਈਫ ਪਹਿਲਾਂ ਨਾਲੋਂ ਚੰਗੀ ਹੋ ਗਈ ਹੈ