ਪੁਣੇ ਤੋਂ 9 ਫਲਾਇਟਾਂ 56.5 ਲੱਖ ਕੋਵਿਡ ਵੈਕਸੀਨ ਲੈਕੇ ਰਵਾਨਾ,ਪੰਜਾਬ ਲਈ ਇਸ ਥਾਂ 'ਤੇ ਪਹੁੰਚੇ ਵੈਕਸੀਨ
Advertisement

ਪੁਣੇ ਤੋਂ 9 ਫਲਾਇਟਾਂ 56.5 ਲੱਖ ਕੋਵਿਡ ਵੈਕਸੀਨ ਲੈਕੇ ਰਵਾਨਾ,ਪੰਜਾਬ ਲਈ ਇਸ ਥਾਂ 'ਤੇ ਪਹੁੰਚੇ ਵੈਕਸੀਨ

ਭਾਰਤ ਵਿੱਚ 16 ਜਨਵਰੀ ਤੋਂ ਕੋਰੋਨਾ ਵਾਇਰਸ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਕੋਵਿਡਸ਼ੀਲਡ ਵੈਕਸੀਨ (Covishield Vaccine) ਦੀ ਪਹਿਲੀ ਖੇਪ ਪੁਣ ਦੇ ਸੀਰਮ ਇੰਸਟ੍ਰੀਟਯੂਟ ਆਫ਼ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ, ਸੀਰਮ ਇੰਸਟ੍ਰੀਟਯੂਟ ਤੋਂ ਮੰਗਲਵਾਰ ਨੂੰ ਸਵੇਰੇ ਤੜਕੇ ਤਿੰਨ ਟਰਕ ਪੁਣੇ ਦੇ ਕੌਮਾਂਤਰੀ ਹਵਾਈ ਅੱਡੇ ਦੇ ਲਈ ਨਿਕਲੇ ਸਨ,ਜੋ ਕਿ ਦੇਸ਼ ਦੇ

ਭਾਰਤ ਵਿੱਚ 16 ਜਨਵਰੀ ਨੂੰ ਕੋਰੋਨਾ ਯੋਧਿਆਂ ਨੂੰ ਲੱਗੇਗੀ ਵੈਕਸੀਨ

ਚੰਡੀਗੜ੍ਹ  : ਭਾਰਤ ਵਿੱਚ 16 ਜਨਵਰੀ ਤੋਂ ਕੋਰੋਨਾ ਵਾਇਰਸ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਕੋਵਿਡਸ਼ੀਲਡ ਵੈਕਸੀਨ (Covishield Vaccine) ਦੀ ਪਹਿਲੀ ਖੇਪ ਪੁਣ ਦੇ ਸੀਰਮ ਇੰਸਟ੍ਰੀਟਯੂਟ ਆਫ਼ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ, ਸੀਰਮ ਇੰਸਟ੍ਰੀਟਯੂਟ ਤੋਂ ਮੰਗਲਵਾਰ ਨੂੰ ਸਵੇਰੇ ਤੜਕੇ ਤਿੰਨ ਟਰਕ ਪੁਣੇ ਦੇ ਕੌਮਾਂਤਰੀ ਹਵਾਈ ਅੱਡੇ ਦੇ ਲਈ ਨਿਕਲੇ ਸਨ,ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚੇਗੀ 

ਪੰਜਾਬ ਦੇ ਲਈ ਭੇਜੀ ਗਈ ਵੈਕਸੀਨ ਚੰਡੀਗੜ੍ਹ ਪਹੁੰਚੇਗੀ,9 ਫਲਾਇਟਾਂ ਦੇਸ਼ ਦੇ ਵੱਖ-ਵੱਖ ਹਿੱਸਿਆ ਦੇ ਲਈ ਰਵਾਨਾ ਕੀਤੀਆਂ ਗਈਆਂ ਨੇ,56 ਲੱਖ ਕੋਰੋਨਾ ਵੈਕਸੀਨ ਚੰਡੀਗੜ੍ਹ ਤੋਂ ਇਲਾਵਾ ਦਿੱਲੀ,ਚੈਨਈ,ਕੋਲਕਾਤਾ,ਗੁਹਾਟੀ,ਸ਼ਿਲਾਂਗ,ਅਹਿਮਦਾਬਾਦ,ਹੈਦਰਾਬਾਦ,ਵਿਜੇ ਵਾੜਾ,ਭੁਵਨੇਸ਼ਵਰ,ਪਟਨਾ,ਬੈਂਗਲੁਰੂ,ਲਖਨਿਉ ਪਹੁੰਚੇਗੀ 

ਇੰਨਾ ਫਲਾਇਟਾਂ ਦੇ ਜ਼ਰੀਏ ਪਹੁੰਚ ਰਹੀ ਹੈ ਵੈਕਸੀਨ

Air India,Spicejet,Indigo ਸਮੇਤ 9 ਫਲਾਈਟਾਂ ਦੇ ਜ਼ਰੀਏ ਵੈਕਸੀਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚੇਗੀ.

WATCH LIVE TV

Trending news