ਇਨ੍ਹਾਂ ਵੱਡੀਆਂ ਬਿਮਾਰੀਆਂ ਦਾ ਇਲਾਜ ਹੈ ਸਟ੍ਰਾਬੇਰੀ,ਇਮਿਊਨਿਟੀ ਬੂਸਟ ਅਲਾਵਾ ਸਕਿਨ ਦੇ ਲਈ ਵੀ ਹੈ ਬੇਹੱਦ ਫਾਇਦੇਮੰਦ

  ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਟ੍ਰਾਅਬੇਰੀ ਖਾਨ ਦੇ ਫ਼ਾਇਦੇ. (Strawberry Benefit) ਸਰੀਰ ਨੂੰ ਫਾਇਦਾ ਪਹੁੰਚਾਉਣ ਤੋਂ ਇਲਾਵਾ ਇਹ ਸੁੰਦਰਤਾ ਨੂੰ ਵਧਾਉਣ ਦਾ ਕੰਮ ਵੀ ਕਰਦਾ ਹੈ. ਇਸ ਦਾ ਤਿੱਖਾ ਰੰਗ ਅਤੇ ਮਿੱਠੇ ਸੁਆਦ ਦੀ ਵਜ੍ਹਾ ਨਾਲ ਬੱਚੇ ਵੀ ਇਸ ਨੂੰ ਪਸੰਦ ਕਰਦੇ ਨੇ.

  ਇਨ੍ਹਾਂ ਵੱਡੀਆਂ ਬਿਮਾਰੀਆਂ ਦਾ ਇਲਾਜ ਹੈ ਸਟ੍ਰਾਬੇਰੀ,ਇਮਿਊਨਿਟੀ ਬੂਸਟ ਅਲਾਵਾ ਸਕਿਨ ਦੇ ਲਈ ਵੀ ਹੈ ਬੇਹੱਦ ਫਾਇਦੇਮੰਦ

ਚੰਡੀਗੜ੍ਹ:  ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਟ੍ਰਾਅਬੇਰੀ ਖਾਨ ਦੇ ਫ਼ਾਇਦੇ. (Strawberry Benefit) ਸਰੀਰ ਨੂੰ ਫਾਇਦਾ ਪਹੁੰਚਾਉਣ ਤੋਂ ਇਲਾਵਾ ਇਹ ਸੁੰਦਰਤਾ ਨੂੰ ਵਧਾਉਣ ਦਾ ਕੰਮ ਵੀ ਕਰਦਾ ਹੈ. ਇਸ ਦਾ ਤਿੱਖਾ ਰੰਗ ਅਤੇ ਮਿੱਠੇ ਸੁਆਦ ਦੀ ਵਜ੍ਹਾ ਨਾਲ ਬੱਚੇ ਵੀ ਇਸ ਨੂੰ ਪਸੰਦ ਕਰਦੇ ਨੇ. ਫੈਟ ਫਰੀ ਹੋਣ ਦੀ ਵਜ੍ਹਾ ਨਾਲ ਇਸ ਨੂੰ ਵੇਟ ਲੌਸ ਡਾਈਟ ਦੇ ਵਿਚ ਵੀ ਫਾਲੋ ਕੀਤਾ ਜਾ ਸਕਦਾ ਹੈ ਵਿਟਾਮਿਨ ਸੀ ਭਰਪੂਰ ਹੋਣ ਦੇ  ਨੂੰ ਮਿਊਜ਼ਿਕ ਸਿਸਟਮ ਦੇ ਲਈ ਵੀ ਵਰਦਾਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਵੀ ਰੱਖਿਆ ਕਰਦੀ ਹੈ ਹੇਠਾਂ ਪੜ੍ਹੋ ਇਸ ਨੂੰ ਖਾਣ ਨਾਲ ਹੋਣ ਵਾਲੇ ਫ਼ਾਇਦੇ  

ਇਮਿਊਨਿਟੀ ਵਧਾਉਣ ਵਿੱਚ ਲਾਹੇਵੰਦ
 ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਸਟ੍ਰਾਬੇਰੀ ਖਾਓ ਸਟੋਰੇਜ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਕਮਿਊਨਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਮੱਦਦ ਕਰਦਿਆਂ ਕੋਰੋਨਾ ਕਾਲ ਦੇ ਵਿੱਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ  

ਤਵਚਾ ਲਈ ਫ਼ਾਇਦੇਮੰਦ ਹੈ ਸਟ੍ਰਾਬੇਰੀ
 ਸਟ੍ਰਾਬੇਰੀ ਤਵਚਾ ਨੂੰ ਕੋਮਲ ਅਤੇ ਗੋਰਾ ਬਣਾਉਣ ਦੇ ਵਿੱਚ ਫ਼ਾਇਦੇਮੰਦ ਹੈ ਇਸ ਵਿੱਚ ਮੌਜੂਦ ਅਲਫਾ ਹਾਈਡ੍ਰੋਕਸੀ ਐਸਿਡ ਡੈੱਡ ਸਕਿਨ ਨੂੰ ਨਮੀ ਜਾਣ ਦੇਂਦੇ ਨੇ ਅਤੇ ਨਵੇਂ ਸੈੱਲ ਬਣਾਉਂਦੇ ਨੇ ਇਸ ਦੇ ਵਿੱਚ ਮੌਜੂਦ ਸੀਡੀਸੀਕਲਿੱਕਐਸਿਡ ਅਤੇ ਐਲਲੱਗਿਕ ਐਸਿਡ ਦੀ ਮਾਤਰਾ ਵੀ ਹੁੰਦੀ ਹੈ ਜੋ ਕਿ ਸਕਿਨ ਦੇ ਸਾਰੇ ਡਾਰਕ ਸਪੋਟਸ ਨੂੰ ਹਟਾ ਕੇ ਤਵਚਾ ਨੂੰ ਸਾਫ ਅਤੇ ਸੋਹਣਾ ਬਣਾਉਂਦੀ ਹੈ  

ਭਾਰ ਘਟਾਉਣ ਵਿੱਚ ਮਦਦਗਾਰ

ਭਾਰ ਘੱਟ ਕਰਨ ਦੇ ਲਈ ਸਟ੍ਰਾਬੇਰੀ ਕਾਫ਼ੀ ਅਸਰਕਾਰਕ ਮੰਨੀ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਨਾਈਟਰੇਟ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਖੂਨ ਦੇ ਨਾਲ ਰਲ ਕੇ ਬਾਡੀ ਦੇ ਵਿਚ ਆਕਸੀਜਨ ਦੇ ਵਹਾਅ ਨੂੰ ਕੰਟਰੋਲ ਕਰਦੀ ਹੈ ਸਰੋਵਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੋ ਕਿ ਤੁਹਾਡੇ ਵਜ਼ਨ ਨੂੰ ਘੱਟ ਕਰਨ ਦੇ ਲਈ ਮਦਦਗਾਰ ਹੈ 
 
ਦਿਲ ਦੇ ਲਈ ਫਾਇਦੇਮੰਦ ਸਟ੍ਰਾਬੇਰੀ

ਦਿਲ ਦੀ ਸਿਹਤ ਨੂੰ ਬੂਸਟ ਕਰਨ ਵਿਚ ਮਦਦ ਕਰਦੀ ਹੈ ਇਹ ਫਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਅਤੇ ਖ਼ਰਾਬ ਕੋਲੈਸਟ੍ਰੋਲ   ਦੇ ਲੈਵਲ ਨੂੰ ਕੰਟਰੋਲ ਕਰਕੇ ਦਿਲ ਦੇ ਰੋਗਾਂ ਨੂੰ ਜੋਖ਼ਿਮ ਤੋਂ ਬਚਾਉਂਦੀ ਹੈ ਸਟ੍ਰਾਬੇਰੀ ਦੇ ਵਿੱਚ ਮੌਜੂਦ ਐਂਟੀ ਆਕਸੀਡੈਂਟ ਆਕਸੀਡੇਟਿਵ ਤਣਾਅ ਅਤੇ ਸੂਜਨ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ  

ਕਬਜ਼ ਤੋਂ ਰਾਹਤ
 ਸਟ੍ਰਾਬੇਰੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਸ ਲਈ ਇਹ ਕਬਜ਼ ਦੇ ਇਲਾਜ ਵਿੱਚ ਮਦਦ ਕਰਦਾ ਹੈ ਸਟ੍ਰਾਬੇਰੀ ਦੇ ਵਿਚ ਮੌਜੂਦ ਫਾਈਬਰ ਪਾਚਣ ਸਬੰਧੀ ਦਿੱਕਤਾਂ ਨੂੰ ਦੂਰ ਕਰ ਸਕਦਾ ਹੈ.

ਕੈਂਸਰ ਵਰਗੀ ਬਿਮਾਰੀ ਤੋਂ ਬਚਾਉਂਦੀ ਹੈ ਸਟ੍ਰਾਬੇਰੀ
 ਸਟ੍ਰਾਬਰੀ ਦੇ ਵਿੱਚ ਮੌਜੂਦ ਫਾਲਿਕ ਅਤੇ ਵਿਟਾਮਿਨ ਸੀ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਬਚਾਉਂਦਾ ਹੈ ਇਸ ਦੇ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਵਿੱਚ ਕੈਂਸਰ ਨੂੰ  ਜਨਮ ਦੇਣ ਵਾਲੀ ਕੋਸ਼ਿਕਾਵਾਂ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਕੈਂਸਰ ਨੂੰ ਪੈਦਾ ਨਹੀਂ ਹੋਣ ਦਿੰਦਾ  

ਇਹ ਸਭ ਪਾਇਆ ਜਾਂਦਾ ਹੈ ਸਟ੍ਰਾਬੇਰੀ ਦੇ ਵਿਚ 
ਸਟ੍ਰਾਬੇਰੀ ਦੇ ਵਿੱਚ ਕਈ ਵਿਟਾਮਿਨ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਸਟ੍ਰਾਬੇਰੀ ਚ ਵਿਟਾਮਿਨ ਸੀ ਵਿਟਾਮਿਨ ਏ ਅਤੇ ਕੇ ਪਾਇਆ ਜਾਂਦਾ ਹੈ ਇਸਦੇ ਨਾਲ ਹੀ ਕੈਲਸ਼ੀਅਮ ਮੈਗਨੀਸ਼ੀਅਮ ਫਾਲਿਕ ਐਸਿਡ,ਫਾਸਫੋਰਸ ਪੋਟਾਸ਼ੀਅਮ ਅਤੇ ਡਾਇਟਰੀ ਫਾਇਬਰਜ਼ ਨਾਲ ਭਰਪੂਰ ਹੁੰਦਾ ਹੈ ਖਾਸ ਗੱਲ ਇਹ ਕਿਸ਼ਤੀ ਵਿੱਚ ਸੋਡੀਅਮ ਕੈਲੇਸਟ੍ਰੋਲ ਅਤੇ ਫੈਟ ਨਾਂਹ ਦੇ ਬਰਾਬਰ ਹੁੰਦਾ ਹੈ ਇਸ ਦੇ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਪਲਾਂਟ ਕੰਪਾਉਂਡਜ਼ ਦਿਲ ਦੇ ਸਿਹਤ ਅਤੇ  ਡਾਇਬਿਟੀਜ਼ ਨੂੰ ਨਿਯੰਤਰਣ ਵਿੱਚ ਰੱਖਣ ਲਈ ਚੰਗੇ ਹਨ  

 ਇਸ ਤਰ੍ਹਾਂ ਕਰੋ ਆਪਣੀ ਡਾਈਟ ਵਿਚ ਸ਼ਾਮਲ 
ਸਟ੍ਰਾਬੇਰੀ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰਨਾ ਮੁਸ਼ਕਿਲ ਨਹੀਂ ਹੈ ਇਸ ਨੂੰ ਕੱਚਾ ਹੀ ਖਾ ਸਕਦੇ ਹਨ ਜਾਂ ਫਿਰ ਆਪਣੇ ਫਰੂਟ ਸਲਾਦ ਦਾ ਹਿੱਸਾ ਵੀ ਬਣਾ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੇ ਘਰ ਵਿਚ ਸਦਾ ਫ੍ਰੈੱਸ਼ ਜੈਮ ਵੀ ਬਣਾ ਕੇ ਰੱਖ ਸਕਦੇ ਹੋ.ਘਰ ਵਿੱਚ ਜੈਮ ਬਣਾਉਣ ਦਾ ਫਾਇਦਾ ਇਹ ਹੈ ਕਿ ਇਸ ਵਿੱਚ ਪ੍ਰੀਜ਼ਰਵੇਟਿਵਜ਼ ਘੱਟ ਹੋਣਗੇ ਇਸ ਤੋਂ ਇਲਾਵਾ ਤੁਸੀਂ ਸਟ੍ਰਾਬੈਰੀ ਨੂੰ ਸਮੂਹ ਵਿੱਚ ਪਾ ਕੇ ਵੀ ਇਸਤੇਮਾਲ ਕਰ ਸਕਦੇ ਹੋ.

WATCH LIVE TV