Heart Attack Symptoms: ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਵਿਖਾਈ ਦਿੰਦੇ ਹਨ ਇਹ ਲੱਛਣ, ਮਹਿਸੂਸ ਹੋਵੇ ਤਾਂ ਹੋ ਜਾਓ ਸਾਵਧਾਨ
Advertisement

Heart Attack Symptoms: ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਵਿਖਾਈ ਦਿੰਦੇ ਹਨ ਇਹ ਲੱਛਣ, ਮਹਿਸੂਸ ਹੋਵੇ ਤਾਂ ਹੋ ਜਾਓ ਸਾਵਧਾਨ

ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਹਾਰਟ ਅਟੈਕ (Heart Attack) ਅਚਾਨਕ ਆਉਂਦਾ ਹੈ ਅਤੇ ਵਿਅਕਤੀ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਹਾਲਾਂਕਿ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਹੀ ਸਰੀਰ ਦੇ ਵਿੱਚ ਉਸ ਦੇ ਕੁਝ ਲੱਛਣ (Heart Attack Symptoms) ਨਜ਼ਰ ਆਉਣ ਲੱਗਦੇ ਹਨ.

Heart Attack Symptoms: ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਵਿੱਚ ਵਿਖਾਈ ਦਿੰਦੇ ਹਨ ਇਹ ਲੱਛਣ, ਮਹਿਸੂਸ ਹੋਵੇ ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ: ਅੱਜਕਲ ਲੋਕਾਂ ਦੀ ਲਾਈਫ ਸਟਾਈਲ (Lifestyle) ਕਾਫੀ ਬਦਲ ਗਈ ਹੈ. ਸਮੇਂ ਅਤੇ ਲਾਈਫ ਸਟਾਈਲ ਦੇ ਬਦਲਣ ਦੇ ਨਾਲ ਹੀ ਲੋਕਾਂ ਦਾ ਖਾਣ ਪਾਣ (Diet) ਵੀ ਬਦਲਿਆ ਹੈ। ਜਲਦਬਾਜ਼ੀ ਦੇ ਵਿੱਚ ਲੋਕ ਅਜਿਹੀ ਗਲਤ ਚੀਜ਼ਾਂ ਖਾ ਲੈਂਦੇ ਹਨ ਜਿਸ ਦੀ ਵਜ੍ਹਾ ਤੋਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ (Health Problems) ਝੱਲਣੀਆਂ ਪੈਂਦੀਆਂ ਹਨ. 
हैं.

ਹਾਰਟ ਅਟੈਕ ਤੋਂ ਪਹਿਲਾਂ ਸਰੀਰ ਵਿੱਚ ਦਿੱਖਦੇ ਹਨ ਇਹ ਲੱਛਣ
 ਅੱਜਕੱਲ੍ਹ ਹਾਰਟ ਅਟੈਕ  (Heart Attack) ਆਉਣਾ ਆਮ ਗੱਲ ਹੋ ਗਈ ਹੈ. ਬੁੱਢਾ ਹੋਵੇ ਜਾਂ ਫਿਰ ਜਵਾਨ ਇਹ ਬਿਮਾਰੀ ਹਰ ਕਿਸੇ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ. ਕਈ ਵਾਰ ਤਾਂ ਦਿਲ ਦਾ ਦੌਰਾ ਪੈਣ ਉਤੇ ਵੀ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤੇ ਇਨਸਾਨ ਦੀ ਮੌਤ  (Death)  ਹੋ ਜਾਂਦੀ ਹੈ. ਹਾਰਟ ਅਟੈਕ ਭਲੇ ਹੀ ਅਚਾਨਕ ਆਉਂਦਾ ਹੈ ਪਰ ਇਸ ਦੇ ਆਉਣ ਤੋਂ ਪਹਿਲਾਂ ਹੀ ਸੀ ਇਸ ਦੇ ਆਉਣ ਦੇ ਲੱਛਣ (Heart Attack Symptoms) ਸਰੀਰ ਵਿੱਚ ਵਿਖਾਈ ਦੇਣ ਲੱਗਦੇ ਹਨ. 

ਜਾਣੋ ਹਾਰਟ ਅਟੈਕ (Heart Attack) ਆਉਣ ਤੋਂ ਪਹਿਲਾਂ ਸਰੀਰ ਵਿੱਚ ਕਿਹੜੇ ਕਿਹੜੇ ਲੱਛਣ (Heart Attack Symptoms) ਦਿਖਾਈ ਦਿੰਦੇ ਹਨ  

ਸਰੀਰ ਵਿੱਚ ਸੱਜੇ ਪਾਸੇ ਉੱਠਦਾ ਹੈ ਦਰਦ
 ਅਗਰ ਤੁਹਾਡੇ ਸਰੀਰ ਵਿਚ ਸੱਜੇ ਪਾਸੇ ਦਰਦ (Chest Pain) ਅਤੇ ਜਲਣ ਹੈ ਤਾਂ ਬਿਲਕੁਲ ਵੀ ਲਾਪਰਵਾਹੀ ਨਾ ਵਰਤੋ। ਜਲਦੀ ਤੋਂ ਜਲਦੀ ਆਪਣੇ ਡਾਕਟਰ ਨੂੰ ਵਿਖਾਓ ਇਹ ਹਾਰਟ ਅਟੈਕ (Heart Attack) ਜਾਂ ਫਿਰ ਦਿਲ ਨਾਲ ਜੁੜੀ ਕੋਈ ਬਿਮਾਰੀ (Heart Problem) ਦੇ ਇਸ਼ਾਰੇ ਹੋ ਸਕਦੇ ਹਨ

 ਕਮਜ਼ੋਰੀ ਅਤੇ ਥਕਾਨ ਮਹਿਸੂਸ ਹੋਣਾ 
ਅਗਰ ਤੁਹਾਨੂੰ ਥੋੜ੍ਹਾ ਚੱਲਣ ਤੋਂ ਬਾਅਦ ਹੀ ਕਮਜ਼ੋਰੀ (Weakness) ਅਤੇ ਥਕਾਵਟ  (Fatigue)   ਮਹਿਸੂਸ ਹੁੰਦੀ ਹੈ ਤਾਂ ਹਾਰਟ ਅਟੈਕ ਆਉਣ ਦੇ ਲੱਛਣ (Heart Attack Symptoms) ਹੋ ਸਕਦੇ ਹਨ ਤਾਂ ਬਿਨਾਂ ਦੇਰ ਕੀਤੇ ਹੀ ਡਾਕਟਰ ਤੋਂ ਜਾਂਚ ਕਰਵਾ ਲਵੋ 

ਨਾੜੀਆਂ ਦਾ ਫੁੱਲਣਾ 
ਅਗਰ ਤੁਹਾਡੇ ਸਰੀਰ ਦੇ ਵਿੱਚ ਨਾੜਾਂ ਫੁੱਲ ਰਹੀਆਂ ਹਨ ਜਾਂ ਫਿਰ ਪੈਰਾਂ ਦੇ ਪੰਜੇ ਦੇ ਵਿੱਚ ਸੋਜ਼ਿਸ਼ ਹੈ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ. ਦਰਅਸਲ ਜਦੋਂ ਦਿਲ ਸਹੀ ਤਰੀਕੇ ਦੇ ਨਾਲ ਖੂਨ ਦੀ ਸਪਲਾਈ ਨਹੀਂ ਕਰਦਾ ਤਾਂ ਬਲੱਡ ਸਪਲਾਈ  (Blood Supply) ਕਰਨ ਵਾਲੀ ਆਰਟਰੀ (Artery) ਫੁੱਲ ਜਾਂਦੀ ਹੈ.  ਇਸ ਦੀ ਵਜ੍ਹਾ ਨਾਲ ਵੀ ਹਾਰਟ ਅਟੈਕ ਆ ਸਕਦਾ ਹੈ.

 ਵਾਰ ਵਾਰ ਚੱਕਰ ਆਉਣਾ 
ਅਗਰ ਤੁਹਾਨੂੰ ਵਾਰ ਵਾਰ ਚੱਕਰ ਆ ਰਹੇ ਹਨ ਤਾਂ ਤੁਰੰਤ ਸਾਵਧਾਨ ਹੋ ਜਾਓ ਤੇ ਡਾਕਟਰ ਨਾਲ ਸੰਪਰਕ ਕਰੋ ਦਿਲ ਦਾ ਠੀਕ ਤਰੀਕੇ ਨਾਲ ਕੰਮ ਨਾ ਕਰਨਾ ਹੀ ਖੂਨ ਨੂੰ ਦਿਮਾਗ ਤਕ ਨਹੀਂ ਪਹੁੰਚਣ ਦਿੰਦਾ ਜਿਸ ਕਰਕੇ ਚੱਕਰ ਆਉਣ ਲੱਗਦੇ ਹਨ ਵਾਰ ਵਾਰ ਚੱਕਰ ਆਉਣਾ ਵੀ ਹਾਰਟ ਅਟੈਕ (Heart Attack) ਵੱਲ ਇਸ਼ਾਰਾ ਹੋ ਸਕਦਾ ਹੈ.

 ਸਾਹ ਲੈਣ 'ਚ ਤਕਲੀਫ਼   
ਦਿਲ ਦਾ ਠੀਕ ਤਰੀਕੇ ਨਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਫੇਫੜਿਆਂ ਦੇ ਵਿੱਚ ਖ਼ੂਨ ਅਤੇ ਆਕਸੀਜਨ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਉਹ ਪਾਂਧੀ ਜਿਸਦੀ ਵਜ੍ਹਾ ਨਾਲ ਸਾਹ ਲੈਣ ਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਅਗਰ ਤੁਹਾਨੂੰ ਵਿਸਾਹ ਲੈਂਦੇ ਵਿੱਚ ਪ੍ਰੇਸ਼ਾਨੀ ਹੈ ਤਾਂ ਡਾਕਟਰ ਤੋਂ ਚੈਕਅੱਪ ਜ਼ਰੂਰ ਕਰਵਾ ਲਵੋ ਇਹ ਵੀ ਹਾਰਟ ਅਟੈਕ  ਆਉਣ ਦਾ ਇੱਕ ਇਸ਼ਾਰਾ ਹੋ ਸਕਦਾ ਹੈ

WATCH LIVE TV

Trending news