ਜਲਦੀ ਚੈੱਕ ਕਰ ਲਓ ਖਾਤਾ,ਕਿਧਰੇ ਇਨਕਮ ਟੈਕਸ ਵਾਲਿਆਂ ਨੇ ਤੁਹਾਨੂੰ ਕਿਧਰੇ ਰਿਫੰਡ ਤਾਂ ਨਹੀਂ ਭੇਜਿਆ
Advertisement

ਜਲਦੀ ਚੈੱਕ ਕਰ ਲਓ ਖਾਤਾ,ਕਿਧਰੇ ਇਨਕਮ ਟੈਕਸ ਵਾਲਿਆਂ ਨੇ ਤੁਹਾਨੂੰ ਕਿਧਰੇ ਰਿਫੰਡ ਤਾਂ ਨਹੀਂ ਭੇਜਿਆ

ਇਨਕਮ ਟੈਕਸ ਰਿਟਰਨ ਡਿਪਾਰਟਮੈਂਟ ਨੇ 20 ਲੱਖ ਟੈਕਸ ਪੇਅਰ ਨੂੰ ਰਿਟਰਨ ਭੇਜਿਆ ਹੈ

ਇਨਕਮ ਟੈਕਸ ਰਿਟਰਨ ਡਿਪਾਰਟਮੈਂਟ ਨੇ 20 ਲੱਖ ਟੈਕਸ ਪੇਅਰ ਨੂੰ ਰਿਟਰਨ ਭੇਜਿਆ ਹੈ

ਦਿੱਲੀ : ਇਨਕਮ ਟੈਕਸ ਡਿਪਾਰਟਮੈਂਟ ਨੇ 20 ਲੱਖ ਟੈਕਸ ਪੇਅਰ ਨੂੰ ਫ਼ਾਇਦਾ ਪਹੁੰਚਾਉਂਦੇ ਹੋਏ 62,361 ਕਰੋੜ ਦਾ ਟੈਕਸ ਰਿਫੰਡ ਕੀਤਾ ਹੈ, ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਕਾਲ ਦੌਰਾਨ ਸਮੇਂ 'ਤੇ ਟੈਕਸ ਪੇਅਰ ਨੂੰ ਰਿਫੰਡ  ਵੱਡੀ ਰਾਹਤ ਹੈ 

ਤੁਹਾਨੂੰ ਦੱਸ ਦੇਈਏ ਕਿ 8 ਅਪ੍ਰੈਲ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਟੈਕਸ ਪੇਅਰ ਨੂੰ ਰਾਹਤ ਦੇਣ ਦੇ ਲਈ ਜਿੰਨਾਂ ਪੈਂਡਿੰਗ ਰਿਫੰਡ ਹੈ ਉਸ ਨੂੰ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ, ਉਸ ਦੇ ਬਾਅਦ ਇਨਕਮ ਟੈਕਟ ਵਿਭਾਗ ਨੇ ਪ੍ਰਤੀ ਮਿੰਟ 76 ਕੇਸ ਦੇ ਪੈਂਡਿੰਗ ਰਿਫ਼ੰਡ ਜਾਰੀ ਕੀਤੇ,8 ਅਪ੍ਰੈਲ ਤੋਂ 30 ਜੂਨ ਤੱਕ 20.44 ਲੱਖ ਟੈਕਸ ਪੇਅਰ ਨੂੰ 62,361 ਕਰੋੜ ਦਾ ਰਿਫੰਡ ਜਾਰੀ ਕੀਤਾ, ਇਨਕੰਮ ਟੈਕਸ ਵਿਭਾਗ ਨੇ ਇਹ ਰਿਫੰਡ 56 ਦਿਨਾਂ ਵਿੱਚ ਵਾਪਸ ਕੀਤਾ 

ਇਨਕਮ ਟੈਕਸ ਨੇ ਇਸ ਸਾਲ 19,07,853 ਮਾਮਲਿਆਂ ਵਿੱਚ 23,453,57 ਕਰੋੜ ਦਾ ਇਨਕਮ ਟੈਕਸ ਰਿਟਰਨ ਜਾਰੀ ਕੀਤਾ,1,36744 ਮਾਮਲਿਆਂ ਵਿੱਚ 38,908,37 ਕਾਰਪੋਰੇਟਰ ਟੈਕਸ ਰਿਫੰਡ ਜਾਰੀ ਕੀਤੇ, ਇਸ ਮਹਾਂਮਾਰੀ ਦੌਰਾਨ ਪੈਸਾ ਖਾਤਿਆਂ ਵਿੱਚ ਆਉਣ ਨਾਲ ਟੈਕਸ ਪੇਅਰ ਨੂੰ ਵੱਡੀ ਰਾਹਤ ਮਿਲੀ ਹੈ

 

Trending news