ਲੈਬਨਾਨ ਧਮਾਕਿਆਂ ਦਾ ਇਹ LIVE ਵੀਡੀਓ ਜ਼ਰੂਰ ਵੇਖੋ,ਯਕੀਨੀ ਮਨੋਂ ਤੁਸੀਂ ਉੱਠ ਕੇ ਖੜੇ ਹੋ ਜਾਉਗੇ
Advertisement

ਲੈਬਨਾਨ ਧਮਾਕਿਆਂ ਦਾ ਇਹ LIVE ਵੀਡੀਓ ਜ਼ਰੂਰ ਵੇਖੋ,ਯਕੀਨੀ ਮਨੋਂ ਤੁਸੀਂ ਉੱਠ ਕੇ ਖੜੇ ਹੋ ਜਾਉਗੇ

ਲੈਬਨਾਨ ਵਿੱਚ ਧਮਾਕਾ ਕਈ ਲੋਕਾਂ ਦੀ ਮੌਤ 

ਲੈਬਨਾਨ ਵਿੱਚ ਧਮਾਕਾ ਕਈ ਲੋਕਾਂ ਦੀ ਮੌਤ

  ਲੈਬਨਾਨ: ਲੈਬਨਾਨ ( Lehbanon) ਦੀ ਰਾਜਧਾਨੀ  Beirut ਵਿੱਚ ਮੰਗਲਵਾਰ ਨੂੰ ਧਮਾਕਾ ਹੋਇਆ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ  ਹੈ, ਧਮਾਕੇ ਦਾ ਵੀਡੀਓ ਵੇਖ ਕੇ ਤੁਸੀਂ ਆਪ ਤਬਾਹੀ ਦਾ ਅੰਦਾਜ਼ਾ ਵੀ ਨਹੀਂ  ਲੱਗਾ ਸਕੋਗੇ,ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਲੈਬਨਾਨ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 50 ਹੋ ਗਈ ਹੈ ਜਦਕਿ,2,750 ਲੋਕਾਂ ਦੇ ਹੁਣ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੀ ਖ਼ਬਰ ਹੈ 

 

Trending news