ਨਹੀਂ ਰਹੀ 105 ਸਾਲਾ ਅਥਲੀਟ ਮਾਨ ਕੌਰ, PM ਵੀ ਸਨ ਮੁਰੀਦ
X

ਨਹੀਂ ਰਹੀ 105 ਸਾਲਾ ਅਥਲੀਟ ਮਾਨ ਕੌਰ, PM ਵੀ ਸਨ ਮੁਰੀਦ

ਭਾਰਤ ਦਾ ਨਾਂ ਦੇਸ਼ ਅਤੇ ਵਿਦੇਸ਼ ਚ ਰੌਸ਼ਨ ਕਰਨ ਵਾਲੀ  105 ਸਾਲਾ ਅਥਲੀਟ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ 

ਨਹੀਂ ਰਹੀ 105 ਸਾਲਾ ਅਥਲੀਟ ਮਾਨ ਕੌਰ, PM ਵੀ ਸਨ ਮੁਰੀਦ

ਚੰਡੀਗੜ੍ਹ : ਭਾਰਤ ਦਾ ਨਾਂ ਦੇਸ਼ ਅਤੇ ਵਿਦੇਸ਼ ਚ ਰੌਸ਼ਨ ਕਰਨ ਵਾਲੀ  105 ਸਾਲਾ ਅਥਲੀਟ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ ਉਨ੍ਹਾਂ ਨੇ ਅੱਜ ਦੁਪਹਿਰੇ 1ਵਜੇ ਆਖ਼ਰੀ ਸਾਹ ਲਏ ਉਹ ਕਈ ਦਿਨਾਂ ਤੋਂ ਗਾਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੇ ਸਨ ਉਨ੍ਹਾਂ ਦਾ ਇਨ ਦਿਨੀਂ ਇਲਾਜ  ਸ਼ੁੱਧੀ ਆਯੁਰਵੇਦਾ ਪੰਚਕਰਮਾ ਹਸਪਤਾਲ ਡੇਰਾਬੱਸੀ ਚ ਚੱਲ ਰਿਹਾ ਸੀ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਅੱਜ ਦੁਪਹਿਰੇ ਇੱਕ ਵਜੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਮਾਤਾ ਮਾਨ ਕੌਰ ਦਾ ਦੇਹਾਂਤ ਹੋ ਗਿਆ ਹੈ.

 ਇਸ ਤੋਂ ਪਹਿਲਾ ਦੋਪਹਰ 12 ਵਜੇਗੁਰਦੇਵ ਸਿੰਘ ਵੱਲੋ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਹਾਲੇ ਵੀ ਠੀਕ ਹੋ ਰਹੇ ਹਨ ਉਨ੍ਹਾਂ ਦੇ ਸਰੀਰ ਅਤੇ ਢਿੱਡ ਵਿੱਚ ਦਰਦ ਘੱਟ ਹੈ ਤੇ ਆਪਣੇ ਪੈਰਾਂ ਨੂੰ ਅੱਗੇ ਪਿੱਛੇ ਨਹੀਂ ਸਨ ਕਰ ਪਾਉਂਦੇ ਪਰ ਹੁਣ ਉਹ  ਪੈਰਾਂ ਨੂੰ ਹਿਲਾ ਰਹੇ ਹਨ ਅਤੇ ਕੁਰਸੀ ਤੇ ਵੀ ਬੈਠ ਪਾ ਰਹੇ ਹਨ ਪਰ 

ਗੁਰਦੇਵ ਸਿੰਘ ਨੇ ਦੱਸਿਆ ਕਿ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜ 5 ਰੁਪਏ ਦਾ ਚੈੱਕ ਡੀ ਸੀ ਪਟਿਆਲਾ ਰਾਹੀਂ ਮਿਲਿਆ ਹੈ ਇਸ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਐਨ ਕੇ ਸ਼ਰਮਾ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈੱਕ ਹਸਪਤਾਲ ਜਾ ਕੇ ਦਿੱਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਨੇ ਵੀ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਹੈ.

  ਦੱਸ ਦੇਈਏ ਕਿ ਅਥਲੀਟ ਮਾਨ ਕੌਰ ਨੇ ਕੌਮਾਂਤਰੀ ਪੱਧਰ ਤੇ ਕਈ ਈਵੈਂਟ ਵਿੱਚ ਹਿੱਸਾ ਲਿਆ ਅਤੇ ਪੈਂਤੀ ਤੋਂ ਵੱਧ ਮੈਡਲ ਜਿੱਤੇ COVID19 ਤੋਂ ਪਹਿਲਾਂ ਲਗਾਤਾਰ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਦੀ ਰਹੀ ਮਨ ਕੌਰ ਦੀਆਂ ਉਪਲੱਬਧੀਆਂ ਨੂੰ ਵੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਲ 2019 ਚ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ. ਅਥਲੀਟ ਮਨ ਕੌਰ ਦੇ ਵੀ ਸਨ ਮੁਰੀਦ  ਨਰੇਂਦਰ ਮੋਦੀ ਵੀ ਮੁਰੀਦ ਸਨ 

Trending news