ਇਸ ਫਾਰਮੂਲੇ ਦੇ ਤਹਿਤ ਪਾਸ ਹੋਣਗੇ ਬਾਰ੍ਹਵੀਂ ਦੇ ਵਿਦਿਆਰਥੀ! CBSE ਨੇ ਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ

CBSE ਵੱਲੋਂ ਵੀਰਵਾਰ ਨੂੰ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਰਿਜ਼ਲਟ ਤਿਆਰ ਕਰਨ ਦਾ ਫਾਰਮੂਲਾ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ. ਬੋਰਡ ਨੇ ਦੱਸਿਆ ਕਿ ਇਸ ਦੇ ਲਈ 30:30:40 ਫਾਰਮੂਲਿਆਂ ਨੂੰ ਆਧਾਰ ਬਣਾਇਆ ਜਾਏਗਾ ਤੇ ਰਿਜ਼ਲਟ ਤਿਆਰ ਕੀਤਾ ਜਾਏਗਾ  

ਇਸ ਫਾਰਮੂਲੇ ਦੇ ਤਹਿਤ ਪਾਸ ਹੋਣਗੇ ਬਾਰ੍ਹਵੀਂ ਦੇ ਵਿਦਿਆਰਥੀ! CBSE ਨੇ ਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ

ਦਿੱਲੀ:  CBSE ਵੱਲੋਂ ਵੀਰਵਾਰ ਨੂੰ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਰਿਜ਼ਲਟ ਤਿਆਰ ਕਰਨ ਦਾ ਫਾਰਮੂਲਾ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ. ਬੋਰਡ ਨੇ ਦੱਸਿਆ ਕਿ ਇਸ ਦੇ ਲਈ 30:30:40 ਫਾਰਮੂਲਿਆਂ ਨੂੰ ਆਧਾਰ ਬਣਾਇਆ ਜਾਏਗਾ ਤੇ ਰਿਜ਼ਲਟ ਤਿਆਰ ਕੀਤਾ ਜਾਏਗਾ  

ਕੀ ਹੈ ਇਹ ਫਾਰਮੂਲਾ?
ਬੋਰਡ ਨੇ ਦੱਸਿਆ ਕਿ 30:30:40 ਫਾਰਮੂਲੇ ਦੇ ਤਹਿਤ ਦਸਵੀਂ ਦੀ ਬੋਰਡ ਰਿਜ਼ਲਟ ਦੇ ਮੁਤਾਬਕ 30 ਫੀਸਦ ਨੰਬਰ ਗਿਆਰ੍ਹਵੀਂ ਦੇ ਆਧਾਰ ਤੇ 30 ਫੀਸਦ ਨੰਬਰ  ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਦੇ ਆਧਾਰ ਤੇ 40 ਫ਼ੀਸਦ ਨੰਬਰ ਦਿੱਤੇ ਜਾਣਗੇ.

 5 ਵਿੱਚੋਂ ਇਨ੍ਹਾਂ 3 ਵਿਸ਼ਿਆਂ ਦੇ ਲਏ ਜਾਣਗੇ ਨੰਬਰ  

ਸੀਬੀਐਸਈ ਨੇ ਦੱਸਿਆ ਕਿ ਮੈਂ ਰਵੀ ਦੇ ਰਿਜ਼ਲਟ ਦੇ ਲਈ ਦੱਸਣੀ ਦੇ ਟਾਪ ਤਿੰਨ ਵਿਸ਼ੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਨੰਬਰ ਆਏ ਹਨ ਇਸੇ ਤਰ੍ਹਾਂ ਗਿਆਰ੍ਹਵੀਂ ਦੇ ਟਾਪ ਤਿੰਨ ਵਿਸ਼ਿਆਂ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਨੰਬਰ ਆਏ ਹੋਣ ਅਤੇ ਬਾਰ੍ਹਵੀਂ ਪ੍ਰੀ ਬੋਰਡ ਦੇ ਚਾਲੀ ਫ਼ੀਸਦ ਨੰਬਰ ਮਿਲਣਗੇ ਇਨ੍ਹਾਂ ਵਿਚ ਵੀ ਟਾਪ ਤਿੰਨ ਵਿਸ਼ਿਆਂ ਦੇ ਹੀ ਨੰਬਰ ਲਏ ਜਾਣਗੇ  

ਕਦੋਂ ਜਾਰੀ ਹੋਣਗੇ ਬਾਰ੍ਹਵੀਂ ਦੇ ਰਿਜ਼ਲਟ 
ਸੀਬੀਐਸਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਦਾ ਰਿਜ਼ਲਟ 31 ਜੁਲਾਈ ਨੂੰ ਜਾਰੀ ਕੀਤਾ ਜਾਏਗਾ ਅਤੇ ਸਕੂਲ 15 ਜੁਲਾਈ ਤੱਕ ਨੰਬਰ ਪ੍ਰਾਪਤ ਕਰ ਸਕਦੇ ਹਨ. ਵਿਦਿਆਰਥੀਆਂ ਨੂੰ ਮਾਰਕਸ਼ੀਟ ਅਤੇ ਸਰਟੀਫਿਕੇਟ 31 ਜੁਲਾਈ ਤੱਕ ਜਾਰੀ ਕੀਤੀ ਜਾਏਗੀ. ਰਿਜ਼ਲਟ ਤੋਂ  ਨਾਖੁਸ਼ ਵਿਦਿਆਰਥੀਆਂ ਦੇ ਲਈ ਹੋਏਗਾ ਪੇਪਰ ਦੇਣ ਦਾ ਆਪਸ਼ਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਦੱਸਿਆ ਕਿ ਵਿਦਿਆਰਥੀ ਅਗਰ ਆਪਣੇ ਰਿਜ਼ਲਟ ਤੋਂ ਨਾਖੁਸ਼ ਹੋਣਗੇ ਤੋਂ ਅਪੀਲ ਕਰ ਸਕਦੇ ਨੇ ਤੇ ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਇੱਕ ਅਫ਼ਸਰ ਵੀ ਦਿੱਤਾ ਜਾਏਗਾ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਤਰੀਕ  ਦਾ ਐਲਾਨ ਨਹੀਂ ਕੀਤਾ ਅਤੇ ਕੋਰੋਨਾ ਨੂੰ ਲੈ ਕੇ ਸਥਿਤੀ ਅਨੁਕੂਲ ਹੋਣ ਤੇ ਹੀ ਪ੍ਰੀਖਿਆ ਦੇਣ ਦਾ ਵਿਕਲਪ ਦਿੱਤਾ ਜਾਵੇਗਾ.

10ਵੀਂ ਦੇ ਰਿਜ਼ਲਟ ਦੇ ਲਈ ਬੋਰਡ ਨੇ ਅਪਣਾਇਆ ਹੈ ਫਾਰਮੂਲਾ  
12ਵੀਂ ਤੋਂ ਠੀਕ ਪਹਿਲਾਂ 10ਵੀਂ ਦੀ ਪ੍ਰੀਖਿਆ ਨੂੰ ਰੱਦ ਕੀਤਾ ਗਿਆ ਸੀ. ਇਸ ਬਾਅਦ ਉਸ ਦਾ ਪ੍ਰੀਖਿਆ ਦਾ ਰਿਜ਼ਲਟ ਵੀ ਤਿਆਰ ਕਰਨ ਦੇ ਲਈ 5 ਮੈਂਬਰੀ ਅਧਿਆਪਕਾਂ ਦੀ ਟੀਮ ਦਾ ਗਠਨ ਹਰੇਕ ਸਕੂਲ ਲੈਵਲ ਤੇ ਕੀਤਾ ਗਿਆ ਸੀ. ਨਾਲ ਹੀ ਉਸ ਦੇ ਰਿਜ਼ਲਟ ਦਾ ਆਧਾਰ ਇੰਟਰਨਲ ਅਸੈਸਮੈਂਟ ਨੂੰ ਬਣਾਇਆ ਗਿਆ ਸੀ.