ਦੇਸ਼ ਦੀ ਜਨਤਾ ਦੇ ਨਾਲ ਰੂਬਰੂ ਹੋਏ ਪ੍ਰਧਾਨਮੰਤਰੀ ਨੇ ਲੋਕਡਾਊਨ ਬਾਰੇ ਦਿੱਤੀ ਜਾਣਕਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਤੂਫ਼ਾਨ ਲੈ ਕੇ ਆਈ ਹੈ ਦੇਸ਼ ਵੱਡੀ ਲੜਾਈ ਲੜ ਰਿਹਾ ਹੈ ਮੈਨੂੰ ਤੁਹਾਡੇ ਦਰਦ ਦਾ ਅਹਿਸਾਸ ਹੈ 

ਦੇਸ਼ ਦੀ ਜਨਤਾ ਦੇ ਨਾਲ ਰੂਬਰੂ ਹੋਏ ਪ੍ਰਧਾਨਮੰਤਰੀ ਨੇ ਲੋਕਡਾਊਨ ਬਾਰੇ ਦਿੱਤੀ ਜਾਣਕਾਰੀ, ਲੋਕਾਂ ਨੂੰ ਕੀਤੀ ਇਹ ਅਪੀਲ
ਪ੍ਰਧਾਨਮੰਤਰੀ ਨਰਿੰਦਰ ਮੋਦੀ

ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਜਨਤਾ ਨੂੰ ਸੰਬੋਧਨ ਕੀਤਾ. ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ  ਅਤੇ ਲੋਕਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ. ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਦੌਰਾਨ ਇਹ ਵੀ ਸਾਫ ਕੀਤਾ ਕਿ ਫਿਲਹਾਲ ਦੇਸ਼ ਦੇ ਵਿਚ ਲਾਕਡਾਊਨ ਨਹੀਂ ਲੱਗੇਗਾ  

ਵੱਡੀ ਲੜਾਈ ਲੜ ਰਿਹਾ ਹੈ ਦੇਸ਼

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਤੂਫ਼ਾਨ ਲੈ ਕੇ ਆਈ ਹੈ ਦੇਸ਼ ਵੱਡੀ ਲੜਾਈ ਲੜ ਰਿਹਾ ਹੈ ਮੈਨੂੰ ਤੁਹਾਡੇ ਦਰਦ ਦਾ ਅਹਿਸਾਸ ਹੈ ਉਨ੍ਹਾਂ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਤਕ ਸਥਿਤੀ ਚੰਗੀ ਸੀ ਅਤੇ ਫਿਰ ਇਹ ਕਰੋਨਾ ਦੀ ਦੂਜੀ ਵੇਵ ਤੂਫ਼ਾਨ ਬਣ ਕੇ ਸਾਹਮਣੇ ਆ ਗਈ ਜੋ ਦਰਦ ਤੁਸੀਂ ਸਿਆਹ ਹੈ ਜੋ ਦਰਦ ਤੁਸੀਂ ਸਹਿ ਰਹੇ ਹੋ ਮੈਨੂੰ ਉਸ ਦਾ ਅਹਿਸਾਸ ਹੈ  

ਪਰਿਵਾਰ ਦੇ ਮੈਂਬਰ ਵਜੋਂ ਮੈਂ ਤੁਹਾਡੇ ਨਾਲ ਹਾਂ

ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੀਤੇ ਦਿਨਾਂ ਵਿੱਚ ਆਪਣਿਆਂ ਨੂੰ ਗਵਾਇਆ ਹੈ ਮੈਂ ਸਾਰੇ ਦੇਸ਼ਵਾਸੀਆਂ ਦੇ ਵੱਲੋਂ  ਉਨ੍ਹਾਂ ਕੋਲ ਦੁੱਖ ਪ੍ਰਗਟ ਕਰਦਾ ਹਾਂ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਜੋਂ ਮੈਂ ਤੁਹਾਡੇ ਦੁੱਖ ਵਿੱਚ ਸ਼ਾਮਲ ਹਾਂ ਚੁਣੌਤੀ ਵੱਡੀ ਹੈ ਪਰ ਸਾਨੂੰ ਮਿਲ ਕੇ  ਆਪਣੇ ਹੌਸਲੇ ਅਤੇ ਤਿਆਰੀ ਦੇ ਨਾਲ ਇਸ ਨੂੰ ਪਾਰ ਕਰਨਾ ਹੈ  

ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਕੋਰੋਨਾ ਸੰਕਟ ਵਿਚ ਦੇਸ਼ ਦੇ ਬਹੁਤੇ ਹਿੱਸਿਅਾਂ ਦੇ ਵਿੱਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ ਇਸ ਵਿਸ਼ੇ ਉੱਤੇ ਤੀਜੀ ਅਤੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ  ਸੂਬਾ ਸਰਕਾਰ ਪ੍ਰਾਈਵੇਟ ਸੈਕਟਰ ਸਾਰਿਆਂ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਜ਼ਰੂਰਤਮੰਦ ਨੂੰ ਆਕਸੀਜਨ ਮਿਲੇ ਆਕਸੀਜਨ ਪ੍ਰੋਡਕਸ਼ਨ ਅਤੇ ਸਪਲਾਈ ਨੂੰ ਵਧਾਉਣ ਦੇ ਲਈ ਵੀ ਕਈ ਲੈਵਲ ਉੱਤੇ  ਉਪਾਅ ਕੀਤੇ ਜਾ ਰਹੇ ਹਨ ਸੂਬਿਆਂ ਦੇ ਵਿੱਚ ਨਵੀਂ ਆਕਸੀਜਨ ਪਲਾਂਟਸ ਹੁਣ ਇੱਕ ਲੱਖ ਨਵੇਂ ਸਿਲੰਡਰ ਪਹੁੰਚਾਉਣੇ ਹੋਣ ਉਦਯੋਗਿਕ ਇਕਾਈਆਂ ਵਿਚ ਇਸਤੇਮਾਲ ਹੋ ਰਹੀ ਆਕਸੀਜਨ ਦਾ ਮੈਡੀਕਲ ਇਸਤੇਮਾਲ ਹੋਵੇ  ਆਕਸੀਜਨ ਰੇਲ ਹੋਵੇ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਨੀਆਂ ਦੀ ਸਭ ਤੋਂ ਸਸਤੀ ਵੈਕਸੀਨ ਭਾਰਤ ਵਿੱਚ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਪੀ ਐੱਮ ਮੋਦੀ ਨੇ ਕਿਹਾ ਕਿ ਸਾਡੇ ਵਿਗਿਆਨਿਕਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਘੱਟ ਸਮੇਂ ਵਿੱਚ ਦੇਸ਼ ਵਾਸੀਆਂ ਦੇ ਲਈ ਵੈਕਸੀਨ ਬਣਾਈ  ਹੇ ਅਜਵੀਰ ਦੀ ਸੱਤੂ ਸੁਸਤੀ ਵੈਕਸੀਨ ਭਾਰਤ ਵਿੱਚ ਹੈ ਭਾਰਤ ਦੀ ਕੋਲਡ ਚੇਨ ਵਿਵਸਥਾ ਦੇ ਮੁਤਾਬਿਕ ਵੈਕਸੀਨ ਸਾਡੇ ਕੋਲ ਹੈ ਇਹ ਇੱਕ ਟੀ ਮਹਿਫ਼ਲ ਹੈ ਜਿਸਦੇ ਕਾਰਨ ਸਾਡਾ ਭਾਰਤ ਮੇਡ ਇਨ ਇੰਡੀਆ ਵੈਕਸੀਨ ਦੇ ਤਹਿਤ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਕਰ ਪਾਇਆ ਹੈ  

1 ਮਈ ਤੋਂ ਬਾਅਦ 18ਸਾਲ ਵਾਲਿਆਂ ਦੇ ਲਈ ਵੀ ਵੈਕਸੀਨ

ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਪਹਿਲੇ ਫੇਜ਼ ਦੇ ਵਿੱਚ ਹੀ ਤੇਜ਼ੀ ਦੇ ਨਾਲ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਖੇਤਰਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਵੈਕਸੀਨ ਪਹੁੰਚੇ ਦੁਨੀਆਂ ਵਿੱਚ ਸਭ ਤੋਂ ਤੇਜ਼  ਤੇਜ਼ੀ ਨਾਲ ਭਾਰਤ ਵਿੱਚ ਪਹਿਲਾਂ 10 ਕਰੋੜ ਫਿਰ 11 ਕਰੋੜ ਅਤੇ ਹੁਣ 12 ਕਰੋੜ ਵੈਕਸੀਨ ਦੇ ਡੋਜ ਦਿੱਤੇ ਗਏ ਹਨ ਕੱਲ੍ਹ ਹੀ ਵੈਕਸੀਨੇਸ਼ਨ ਨੂੰ ਲੈ ਕੇ ਇੱਕ ਹੋਰ ਅਹਿਮ ਫ਼ੈਸਲਾ ਆਇਆ ਹੈ1 ਮਈ ਤੋਂ ਬਾਅਦ 18 ਸਾਲ ਦੇ ਉੱਪਰ ਕਿਸੇ ਵੀ ਵਿਅਕਤੀ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ .ਹੁਣ ਭਾਰਤ ਵਿਚ ਜੋ ਵੈਕਸੀਨ ਬਣੇਗੀ  ਉਸ ਦਾ ਅੱਧਾ ਹਿੱਸਾ ਸਿੱਧਾ ਸੂਬਿਆਂ ਅਤੇ ਹਸਪਤਾਲਾਂ ਨੂੰ ਮਿਲੇਗਾ.

WATCH LIVE TV