ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਲ ਹੋਏ ਬਲਵਿੰਦਰ ਸਿੰਘ ਸਫੈਦੀਪੁੁਰ
Advertisement

ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਲ ਹੋਏ ਬਲਵਿੰਦਰ ਸਿੰਘ ਸਫੈਦੀਪੁੁਰ

 ਸ਼੍ਰੋਮਣੀ ਅਕਾਲੀ ਦਲ ਦਾ ਕੁਣਬਾ ਅੱਜ ਹੋਰ ਵੱਡਾ ਹੋ ਗਿਆ ਜਿੱਥੇ ਪਟਿਆਲਾ ਦੇ ਵਿਚ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਉਨ੍ਹਾਂ ਨੇ ਕਈ ਦਿੱਗਜ਼ ਆਗੂ ਪਾਰਟੀ ਦੇ ਵਿੱਚ ਸ਼ਾਮਲ ਕਰਵਾਏ.

ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਲ ਹੋਏ ਬਲਵਿੰਦਰ ਸਿੰਘ ਸਫੈਦੀਪੁੁਰ

ਪਟਿਆਲਾ:  ਸ਼੍ਰੋਮਣੀ ਅਕਾਲੀ ਦਲ ਦਾ ਕੁਣਬਾ ਅੱਜ ਹੋਰ ਵੱਡਾ ਹੋ ਗਿਆ ਜਿੱਥੇ ਪਟਿਆਲਾ ਦੇ ਵਿਚ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਉਨ੍ਹਾਂ ਨੇ ਕਈ ਦਿੱਗਜ਼ ਆਗੂ ਪਾਰਟੀ ਦੇ ਵਿੱਚ ਸ਼ਾਮਲ ਕਰਵਾਏ.

ਇਨ੍ਹਾਂ ਵਿਚ ਇੰਟਰਨੈਸ਼ਨਲ ਭਾਊ ਭਾਈਚਾਰਾ ਸੰਗਠਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਫੈਦੀਪੁੁਰ ਇਹ ਕਲਾਸ ਇੰਪਲਾਈ ਯੂਨੀਅਨ  ਇਹ ਕਲਾਸ ਇੰਪਲਾਈ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਬੱਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਾਈਸ ਪ੍ਰਧਾਨ ਡੀਐਂਡਸੀ ਕਲਾਸ ਧਰਮਿੰਦਰ  ਸਿੰਘ ਸਰਦਾਰ ਸੁੱਚਾ ਸਿੰਘ ਮਦਨ ਲਾਲ ਜਲਾਲਪੁਰ ਜੋ ਕਿ ਮੈਲੇ ਘਨੌਰ ਤੋਂ ਹਨ ਉਨ੍ਹਾਂ ਦੇ ਅਕਸ ਆਫਿਸ ਇੰਚਾਰਜ ਐਂਪਲਾਈਜ਼ ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਕਰੇਟਰੀ ਗੁਰਪ੍ਰੀਤ ਸਿੰਘ ਐਂਪਲਾੲੀਜ਼ ਯੂਨੀਅਨ  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਸ਼ੀਅਰ ਸਰਦਾਰ ਹਰਵਿੰਦਰ ਸਿੰਘ ਪਾਰਟੀ ਵਿੱਚ ਸ਼ਾਮਲ ਹੋਏ.

  ਸੁਖਬੀਰ ਬਾਦਲ ਨੇ ਇਨ੍ਹਾਂ ਸਭ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਤੇ ਕਿਹਾ ਕਿ ਸਰਦਾਰ ਬਲਵਿੰਦਰ ਸਿੰਘ ਸਫੈਦੀ ਪੁਰ ਦਾ ਪਟਿਆਲਾ  ਪਟਿਆਲਾ ਦੇ ਵਿੱਚ ਵੱਡਾ ਆਧਾਰ ਹੈ ਉਨ੍ਹਾਂ ਦਾ ਸਾਡੀ ਪਾਰਟੀ ਦੇ ਵਿਚ ਆਉਣਾ ਕੈਪਟਨ ਸਰਕਾਰ ਲਈ ਇਕ ਵੱਡਾ ਝਟਕਾ ਹੈ  ਉਨ੍ਹਾਂ ਨੇ ਕਿਹਾ ਕਿ ਅੱਜ ਇਨ੍ਹਾਂ  ਸਭਨਾਂ ਦਾ ਸਾਡੀ ਪਾਰਟੀ ਚ ਸ਼ਾਮਲ ਹੋਣ ਦੇ ਨਾਲ ਸਾਨੂੰ ਬਲ ਮਿਲਿਆ ਹੈ ਤੇ ਅਸੀਂ ਚੋਣਾਂ ਲਈ ਤਿਆਰ ਹਾਂ

WATCH LIVE TV 

Trending news