ਭਾਜਪਾ ਨੇ ਕੀਤਾ ਨਵੀਂ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜਗ੍ਹਾ
Advertisement

ਭਾਜਪਾ ਨੇ ਕੀਤਾ ਨਵੀਂ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜਗ੍ਹਾ

ਇਸ ਤੋਂ ਇਲਾਵਾ ਡਾ. ਰਮਨ ਸਿੰਘ, ਮੁਕੁਲ ਰਾਏ, ਅੰਨਪੂਰਨਾ ਦੇਵੀ, ਬੈਜਯੰਤ ਜੈ ਪਾਂਡਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ। 

ਫਾਈਲ ਫੋਟੋ

ਨਵੀਂ ਦਿੱਲੀ: ਭਾਜਪਾ ਨੇ ਅੱਜ ਪਾਰਟੀ ਦੇ ਕੌਮੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਇਸ ਦਾ ਐਲਾਨ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਭੁਪਿੰਦਰ ਯਾਦਵ, ਅਰੁਣ ਸਿੰਘ, ਕੈਲਾਸ਼, ਦੁਸ਼ਯੰਤ ਕੁਮਾਰ ਗੌਤਮ, ਡੀ. ਪੁਰੰਦੇਸ਼ਵਰੀ, ਸੀ. ਟੀ. ਰਵੀ, ਤਰੁਣ ਚੁੱਘ , ਦਿਲੀਪ ਸੈਕੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਡਾ. ਰਮਨ ਸਿੰਘ, ਮੁਕੁਲ ਰਾਏ, ਅੰਨਪੂਰਨਾ ਦੇਵੀ, ਬੈਜਯੰਤ ਜੈ ਪਾਂਡਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਉੱਥੇ ਹੀ ਤੇਜਸਵੀ ਸੂਰਿਆ ਨੂੰ ਯੁਵਾ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Watch Live Tv-

Trending news