ਲਾਕਡਾਊਨ ਨੂੰ ਲੈ ਕੇ ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ ! ਸਮੇਂ ਦੇ ਵਿਚ ਫਿਰ ਤੋਂ ਕੀਤਾ ਗਿਆ ਬਦਲਾਅ
Advertisement

ਲਾਕਡਾਊਨ ਨੂੰ ਲੈ ਕੇ ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ ! ਸਮੇਂ ਦੇ ਵਿਚ ਫਿਰ ਤੋਂ ਕੀਤਾ ਗਿਆ ਬਦਲਾਅ

ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿਚਕਾਰ ਇਕ ਵੱਡਾ ਫੈਸਲਾ ਸਾਹਮਣੇ ਆਇਆ ਹੈ. ਜਿਸਦੇ ਵਿਚ ਲੋਕਡਾਊਨ ਨੂੰ ਲੈ ਕੇ ਵੱਡੀ ਗੱਲ ਕਹੀ ਗਈ ਹੈ. ਪੰਜਾਬ ਦੇ ਵਿੱਚ  ਮੰਗਲਵਾਰ ਤੋਂ ਕਰਫਿਊ ਦਾ ਸਮਾਂ ਬਦਲਣ ਜਾ ਰਿਹਾ ਹੈ. ਹੁਣ ਤੋਂ ਸ਼ਾਮੀਂ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਵੇਗਾ.

ਲਾਕਡਾਊਨ ਨੂੰ ਲੈ ਕੇ ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ ! ਸਮੇਂ ਦੇ ਵਿਚ ਫਿਰ ਤੋਂ ਕੀਤਾ ਗਿਆ ਬਦਲਾਅ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿਚਕਾਰ ਇਕ ਵੱਡਾ ਫੈਸਲਾ ਸਾਹਮਣੇ ਆਇਆ ਹੈ. ਜਿਸਦੇ ਵਿਚ ਲੋਕਡਾਊਨ ਨੂੰ ਲੈ ਕੇ ਵੱਡੀ ਗੱਲ ਕਹੀ ਗਈ ਹੈ. ਪੰਜਾਬ ਦੇ ਵਿੱਚ  ਮੰਗਲਵਾਰ ਤੋਂ ਕਰਫਿਊ ਦਾ ਸਮਾਂ ਬਦਲਣ ਜਾ ਰਿਹਾ ਹੈ. ਹੁਣ ਤੋਂ ਸ਼ਾਮੀਂ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਵੇਗਾ. ਵੀਕੈਂਡ ਕਰਫਿਊ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ.

ਹਰਿਆਣਾ ਦੇ ਤਰਜ 'ਤੇ ਕੀਤਾ ਗਿਆ ਬਦਲਾਅ

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਵਿੱਚ 6 ਵਜੇ ਤੋਂ ਕਰਫ਼ਿਊ ਲਾਗੂ ਹੈ. ਹੁਣ ਉਸੇ ਰਾਹ ਤੇ ਚਲਦੇ ਹੋਏ ਪੰਜਾਬ ਨੇ ਵੀ 6 ਵਜੇ ਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ. ਹਾਲਾਂਕਿ ਦੁਕਾਨਦਾਰਾਂ ਨੂੰ 5 ਵਜੇ ਤੋਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ. ਉਥੇ ਹੀ ਸ਼ਨੀਵਾਰ ਅਤੇ ਐਤਵਾਰ ਦਾ ਮੁਕੰਮਲ ਲਾਕਡਾਊਨ ਲਗਾਇਆ ਗਿਆ ਹੈ.

WATCH LIVE TV

Trending news