ਵੱਡੀ ਖ਼ਬਰ: ਬਹਿਬਲ ਕਲਾਂ ਗੋਲੀ ਕਾਂਡ ਜਾਂਚ ਲਈ ਨਵੀਂ SIT ਦਾ ਹੋਇਆ ਗਠਨ, ਪੰਜਾਬ ਦੇ ਇਸ ਸੀਨੀਅਰ ਅਫਸਰ ਨੂੰ ਮਿਲੀ ਅਗਵਾਈ

ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਨਵੀਂ ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ . ਤਿੰਨ ਮੈਂਬਰੀ ਇਸ ਐੱਸ.ਆਈ.ਟੀ. ਨੌਨਿਹਾਲ ਸਿੰਘ ਆਈ ਜੀ ਪੀ ਲੁਧਿਆਣਾ ਦੀ ਅਗਵਾਈ ਹੇਠ ਹੋਵੇਗੀ .

ਵੱਡੀ ਖ਼ਬਰ: ਬਹਿਬਲ ਕਲਾਂ ਗੋਲੀ ਕਾਂਡ ਜਾਂਚ ਲਈ ਨਵੀਂ SIT ਦਾ ਹੋਇਆ ਗਠਨ, ਪੰਜਾਬ ਦੇ ਇਸ ਸੀਨੀਅਰ ਅਫਸਰ ਨੂੰ ਮਿਲੀ ਅਗਵਾਈ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਨਵੀਂ ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ . ਤਿੰਨ ਮੈਂਬਰੀ ਇਸ ਐੱਸ.ਆਈ.ਟੀ. ਨੌਨਿਹਾਲ ਸਿੰਘ ਆਈ ਜੀ ਪੀ ਲੁਧਿਆਣਾ ਦੀ ਅਗਵਾਈ ਹੇਠ ਹੋਵੇਗੀ . ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸ ਐਸ ਪੀ ਸਵਰਨਦੀਪ ਸਿੰਘ  ਸ਼ਾਮਲ ਹਨ। ਇਹ ਕਾਰਵਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ  ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ.
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਵੀ ਨਵੀ sit ਬਣਾਈ ਗਈ ਹੈ. 

 

WATCH LIVE TV