ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮਿਹਣੋ-ਮਿਹਣੀ ਹੋਏ ਬਿੱਟੂ ਤੇ ਬੀਬਾ ਬਾਦਲ, ਤੁਸੀਂ ਵੀ ਸੁਣੋ
Advertisement

ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮਿਹਣੋ-ਮਿਹਣੀ ਹੋਏ ਬਿੱਟੂ ਤੇ ਬੀਬਾ ਬਾਦਲ, ਤੁਸੀਂ ਵੀ ਸੁਣੋ

  ਦਿੱਲੀ ਸੰਸਦ ਵਿਚ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਇਸ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਵੱਲੋਂ ਅੰਦਰ ਜਾਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਦਿੱਤੀਆਂ  ਜਾ ਰਹੀਆਂ ਹਨ.

ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮਿਹਣੋ-ਮਿਹਣੀ ਹੋਏ ਬਿੱਟੂ ਤੇ ਬੀਬਾ ਬਾਦਲ, ਤੁਸੀਂ ਵੀ ਸੁਣੋ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ :  ਦਿੱਲੀ ਸੰਸਦ ਵਿਚ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਇਸ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਵੱਲੋਂ ਅੰਦਰ ਜਾਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਦਿੱਤੀਆਂ  ਜਾ ਰਹੀਆਂ ਹਨ. ਇਸੇ ਦੇ ਤਹਿਤ  ਜਦ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਸੰਸਦ ਚ ਜਾਣ ਲੱਗੇ ਤਾਂ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਕਣਕ ਦੀ ਬੱਲੀ ਦੇਣੀ ਚਾਹੀ.  ਇਸ ਦੌਰਾਨ ਉਹ ਦੋਵੇਂ ਆਪਸ ਵਿੱਚ ਮਿਹਣੋ ਮਿਹਣੀ ਹੋ ਗਏ ਅਤੇ ਇੱਕ ਦੂਜੇ 'ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ  ਤਰਕ ਕੀਤੇ.

  ਇਕ ਪਾਸੇ ਜਿੱਥੇ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਵਿੱਚ ਇਨ੍ਹਾਂ ਕਾਨੂੰਨਾਂ ਲਈ ਨਵਾਂ ਐਕਟ ਲੈ ਕੇ ਆਏ ਹਾਂ ਜਦ ਕਿ ਹਰਸਿਮਰਤ ਬਾਦਲ ਦਾ ਕਹਿਣਾ ਸੀ ਕਿ ਉਸ ਐਕਟ ਨਾਲ ਕੁਝ ਨਹੀਂ ਹੋਣਾ ਇਸ ਨੂੰ ਰੱਦ ਕਰਨਾ ਚਾਹੀਦਾ ਹੈ  ਭਾਵੇਂ ਦੋਵੇਂ ਪਾਰਟੀਆਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀਆਂ ਹਨ ਉੱਥੇ ਹੀ ਉਨ੍ਹਾਂ ਦੀ ਇਹ ਵੀਡੀਓ ਕੁਝ ਹੋਰ ਹੀ ਦਾਅਵਾ ਕਰ ਰਹੀ ਹੈ

WATCH LIVE TV

 

Trending news