ਬਜ਼ੁਰਗਾਂ ਲਈ ਚੰਡੀਗਡ਼੍ਹ ਪੁਲਿਸ ਦਾ ਖ਼ਾਸ ਉਪਰਾਲਾ, ਸਟਿੱਕਰ ਲਗਾ ਕੇ ਪਹਿਲ ਦੇ ਆਧਾਰ 'ਤੇ ਮਿਲੇਗੀ ਮੱਦਦ
Advertisement

ਬਜ਼ੁਰਗਾਂ ਲਈ ਚੰਡੀਗਡ਼੍ਹ ਪੁਲਿਸ ਦਾ ਖ਼ਾਸ ਉਪਰਾਲਾ, ਸਟਿੱਕਰ ਲਗਾ ਕੇ ਪਹਿਲ ਦੇ ਆਧਾਰ 'ਤੇ ਮਿਲੇਗੀ ਮੱਦਦ

ਚੰਡੀਗੜ੍ਹ ਟਰੈਫਿਕ ਪੁਲਿਸ ਦੀ ਸੀਨੀਅਰ ਸਿਟੀਜ਼ਨਜ਼ ਦੇ ਲਈ ਇਕ ਖਾਸ ਪਹਿਲ ਕੀਤੀ ਹੈ. ਸੀਨੀਅਰ ਸਿਟੀਜ਼ਨਜ਼ ਨੂੰ ਹੁਣ ਪਾਸ ਅਤੇ ਸਟੀਕਰ ਦਿੱਤੇ ਜਾਣਗੇ.

ਬਜ਼ੁਰਗਾਂ ਲਈ ਚੰਡੀਗਡ਼੍ਹ ਪੁਲਿਸ ਦਾ ਖ਼ਾਸ ਉਪਰਾਲਾ, ਸਟਿੱਕਰ ਲਗਾ ਕੇ ਪਹਿਲ ਦੇ ਆਧਾਰ 'ਤੇ ਮਿਲੇਗੀ ਮੱਦਦ

ਬਜ਼ਮ ਵਰਮਾ/ਚੰਡੀਗੜ੍ਹ  : ਚੰਡੀਗੜ੍ਹ ਟਰੈਫਿਕ ਪੁਲਿਸ ਦੀ ਸੀਨੀਅਰ ਸਿਟੀਜ਼ਨਜ਼ ਦੇ ਲਈ ਇਕ ਖਾਸ ਪਹਿਲ ਕੀਤੀ ਹੈ. ਸੀਨੀਅਰ ਸਿਟੀਜ਼ਨਜ਼ ਨੂੰ ਹੁਣ ਪਾਸ ਅਤੇ ਸਟੀਕਰ ਦਿੱਤੇ ਜਾਣਗੇ. ਜਿਸ ਦੇ ਚਲਦੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਦੇਖਭਾਲ ਮਿਲੇਗੀ ਅਤੇ ਨਾਲ ਹੀ ਕਿਸੇ ਤਰ੍ਹਾਂ ਦੇ ਐਕਸੀਡੈਂਟ ਅਨਹੋਣੀ ਇਸੇ ਦੌਰਾਨ ਕਿਵੇਂ ਬਚਣਾ ਹੈ ਇਸਦੇ ਲਈ ਟ੍ਰੈਫਿਕ ਪੁਲਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ. ਸਾਰੇ ਸੀਨੀਅਰ ਸਿਟੀਜ਼ਨਸ ਨੂੰ ਦੋ ਪਾਸ ਦਿੱਤੇ ਜਾਣਗੇ ਜੋ ਕਿ ਆਪਣੀ ਗੱਡੀ ਦੇ ਅੱਗੇ ਅਤੇ ਪਿੱਛੇ ਲਗਾ ਸਕਦੇ ਹਨ ਜਿਸ ਨਾਲ ਗੱਡੀ ਚਲਾਉਣ ਵਾਲੇ ਲੋਕਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਗੱਡੀ ਵਿਚ ਸੀਨੀਅਰ ਸਿਟੀਜ਼ਨ ਬੈਠੇ ਹਨ ਅਤੇ ਉਨ੍ਹਾਂ ਤੋਂ ਪ੍ਰਾਪਤ ਦੂਰੀ ਤੇ ਕੰਟਰੋਲ ਬਣਾਈ ਰੱਖਣਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਗਰ  ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਪੂਰਾ ਇੱਜ਼ਤ ਅਤੇ ਮਾਣ ਸਨਮਾਨ ਦਿੱਤਾ ਜਾਵੇਗਾ ਸੀਨੀਅਰ ਸਿਟੀਜ਼ਨ ਦਾ ਸਟੀਕ ਕਾਰਗਰ ਗੱਡੀ ਤੇ ਲਿਖਿਆ ਮਿਲਦਾ ਹੈ ਤਾਂ ਪੁਲਿਸ  ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਮਦਦ ਵੀ ਕਰੇਗੀ  

ਇਸ ਬਾਰੇ ਜਾਣਕਾਰੀ ਦੇਂਦੇ ਚੰਡੀਗਡ਼੍ਹ ਦੇ ਐੱਸਪੀ ਟਰੈਫਿਕ ਕੇਤਨ ਬੰਸਲ ਨੇ ਦੱਸਿਆ ਕਿ ਇਸ ਚੱਕਰ ਦੇ ਨਾਲ ਚੰਡੀਗੜ੍ਹ ਦੇ ਸੀਨੀਅਰ ਸਿਟੀਜਨਜ਼ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ. ਐਸਐਸਪੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ 60 ਹਜ਼ਾਰ ਦੇ ਕਰੀਬ ਸੀਨੀਅਰ ਸਿਟੀਜ਼ਨ ਸਨ ਜੋ ਗੱਡੀ ਚਲਾਉਂਦੇ ਹਨ ਉਨ੍ਹਾਂ ਨੂੰ ਸਟਿੱਕਰ ਦੇ ਲਈ ਸਾਰਾ ਪ੍ਰੋਸੀਜਰ ਫੌਲੋ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਟ੍ਰੈਫਿਕ ਪੁਲਸ ਦੇ ਵੱਲੋਂ ਇਹ ਸੁਵਿਧਾ ਮੁਹੱਈਆ  ਕਰਵਾਈ ਜਾਵੇਗੀ

WATCH LIVE TV

Trending news