Farmers Protest: SC ਵਿੱਚ ਕਿਸਾਨਾਂ ਦੇ ਵਕੀਲ ਨੇ ਕਿਹਾ ਬੈਠਕ ਵਿਚ ਆਉਣ PM MODI,ਚੀਫ਼ ਜਸਟਿਸ ਬੋਲੇ -ਅਸੀਂ ਪ੍ਰਧਾਨਮੰਤਰੀ ਨੂੰ ਨਹੀਂ ਕਹਿ ਸਕਦੇ
Advertisement

Farmers Protest: SC ਵਿੱਚ ਕਿਸਾਨਾਂ ਦੇ ਵਕੀਲ ਨੇ ਕਿਹਾ ਬੈਠਕ ਵਿਚ ਆਉਣ PM MODI,ਚੀਫ਼ ਜਸਟਿਸ ਬੋਲੇ -ਅਸੀਂ ਪ੍ਰਧਾਨਮੰਤਰੀ ਨੂੰ ਨਹੀਂ ਕਹਿ ਸਕਦੇ

ਸੁਪਰੀਮ ਕੋਰਟ (Supreme Court) ਵਿੱਚ ਸੁਣਵਾਈ ਦੇ ਦੌਰਾਨ ਕਿਸਾਨਾਂ ਨੇ ਵਕੀਲ ਐਮ ਐਲ (ML Sharma) ਸ਼ਰਮਾ ਨੂੰ ਕਿਹਾ ਕਿ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਹੁਣ ਤੱਕ ਕਈ ਲੋਕ ਇਸ ਮਾਮਲੇ ਉੱਤੇ ਚਰਚਾ ਦੇ ਲਈ ਆਏ ਹਨ. ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੇ ਵਿੱਚ ਕਿਉਂ ਨਹੀਂ ਆਉਂਦੇ?

Farmers Protest: SC ਵਿੱਚ ਕਿਸਾਨਾਂ ਦੇ ਵਕੀਲ ਨੇ ਕਿਹਾ ਬੈਠਕ ਵਿਚ ਆਉਣ PM MODI,ਚੀਫ਼ ਜਸਟਿਸ ਬੋਲੇ -ਅਸੀਂ ਪ੍ਰਧਾਨਮੰਤਰੀ ਨੂੰ ਨਹੀਂ ਕਹਿ ਸਕਦੇ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨਵੀਂ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦੇ ਖਿਲਾਫ ਦਾਇਰ ਅਰਜ਼ੀਆਂ ਉਤੇ ਸੁਣਵਾਈ ਕਰਦੇ ਹੋਏ ਕੇਂਦਰੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਹੈ. 
ਸੁਣਵਾਈ ਦੇ ਦੌਰਾਨ ਦਾ ਜ਼ਿਕਰ ਸੁਪਰੀਮ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਕੇ ਸਿਨ੍ਹਾ ਨੇ ਕਿਸਾਨਾਂ ਦੇ ਵਕੀਲ ਐਮ ਐੱਲ ਸ਼ਰਮਾ ਨੇ ਕਿਹਾ ਕਿ ਦਿੱਲੀ ਦੀ ਸਰਹੱਦਾਂ ਦੇ ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਹੁਣ ਤੱਕ ਕਈ ਲੋਕ ਇਸ ਮਾਮਲੇ ਉੱਤੇ ਚਰਚਾ ਦੇ ਲਈ ਆਏ ਹਨ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਬੈਠਕ ਤੇ ਵਿਚ ਕਿਉਂ ਨਹੀਂ ਆਉਂਦੇ?

ਚੀਫ਼ ਜਸਟਿਸ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਨਹੀਂ ਕਹਿ ਸਕਦੇ

ਚੀਫ਼ ਜਸਟਿਸ ਐਸਏ ਬੋਬਡੇ (CJI SA BOBDE) ਨੇ ਕਿਹਾ ਕਿ ਹੁਣ ਪ੍ਰਧਾਨਮੰਤਰੀ ਨੂੰ ਬੈਠਕ ਵਿਚ ਆਉਣ ਦੇ ਲਈ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਉਹ ਇਸ ਮਾਮਲੇ ਦੇ ਵਿੱਚ  ਪਾਰਟੀ ਨਹੀਂ ਹਨ ਇਸ ਬਾਅਦ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਖੇਤੀ ਮੰਤਰੀ ਗੱਲ ਕਰ ਰਹੇ ਨੇ ਇਹ ਉਨ੍ਹਾਂ ਦਾ ਵਿਭਾਗ ਹੈ .

ਸੁਪਰੀਮ ਕੋਰਟ ਨੇ ਕੀਤਾ ਕਮੇਟੀ ਦਾ ਗਠਨ

ਸੁਪਰੀਮ ਕੋਰਟ ਨੇ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਣ ਦੇ ਉੱਤੇ ਰੋਕ ਲਗਾਉਂਦੇ ਹੋਏ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਇੱਕ ਕਮੇਟੀ ਬਣਾਈ ਹੈ ਜਿਸ ਦੇ ਵਿਚ ਕੁੱਲ ਚਾਰ ਲੋਕ ਸ਼ਾਮਲ ਹਨ. ਕਮੇਟੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਐਚ ਐਸ ਮਾਨ, ਡਾ ਪ੍ਰਮੋਦ ਕੁਮਾਰ ਜੋਸ਼ੀ, ਖੇਤੀ ਮਾਹਿਰ ਅਸ਼ੋਕ ਗੁਲਾਟੀ ਅਤੇ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਅਨਿਲ ਧਨਵੰਤ ਨੂੰ ਸ਼ਾਮਲ ਕੀਤਾ ਹੈ.

WATCH LIVE TV

Trending news