ਹੁਣ ਕੇਸਾਂ ਦੀ ਪੈਰਵੀ ਕਰਦੇ ਨਜ਼ਰ ਆਉਣਗੇ ਸਾਬਕਾ ਆਈ ਜੀ, ਵਕਾਲਤ ਦੇ ਲਈ ਬਾਰ ਕਾਊਂਸਿਲ ਨੇ ਦਿੱਤਾ ਲਾਈਸੈਂਸ

ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇੰਸਪੈਕਟਰ ਜਨਰਲ ਆਫ ਪੁਲੀਸ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਹੁਣ ਵਕਾਲਤ ਕਰਦੇ ਨਜ਼ਰ ਆਉਣਗੇ  

ਹੁਣ ਕੇਸਾਂ ਦੀ ਪੈਰਵੀ ਕਰਦੇ ਨਜ਼ਰ ਆਉਣਗੇ ਸਾਬਕਾ ਆਈ ਜੀ, ਵਕਾਲਤ ਦੇ ਲਈ ਬਾਰ ਕਾਊਂਸਿਲ ਨੇ ਦਿੱਤਾ ਲਾਈਸੈਂਸ

ਨੀਤਿਕਾ ਮਹੇਸ਼ਵਰੀ ਚੰਡੀਗਡ਼੍ਹ : ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇੰਸਪੈਕਟਰ ਜਨਰਲ ਆਫ ਪੁਲੀਸ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਹੁਣ ਵਕਾਲਤ ਕਰਦੇ ਨਜ਼ਰ ਆਉਣਗੇ  

ਸ਼ੁੱਕਰਵਾਰ ਨੂੰ ਬਾਰ ਕੌਂਸਲ ਪੰਜਾਬ ਹਰਿਆਣਾ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਲਾਅ ਦੀ ਪ੍ਰੈਕਟਿਸ ਦੇ ਲਈ ਲਾਈਸੈਂਸ ਦਿੱਤਾ ਹੈ ਉਨ੍ਹਾਂ ਨੇ ਇਹ ਲਾਇਸੈਂਸ ਬਾਰ ਕੌਂਸਲ ਦੇ ਸਕੱਤਰ ਅਤੇ ਬਾਕੀ ਮੈਂਬਰਾਂ ਦੀ ਮੌਜੂਦਗੀ ਵਿੱਚ ਦਿੱਤਾ ਗਿਆ ਕੁੰਵਰ ਵਿਜੈ ਪ੍ਰਤਾਪ ਜੋ ਕਿ ਇਕ ਲਾਅ ਗਰੈਜੂਏਟ ਹਨ ਉਨ੍ਹਾਂ ਨੂੰ ਇਹ ਲਾਇਸੈਂਸ ਫੌਰਨ ਸਕੀਮ ਦੇ ਤਹਿਤ ਅਪਲਾਈ ਕੀਤਾ ਗਿਆ ਸੀ  ਪੰਜਾਬ ਹਰਿਆਣਾ ਹਾਈ ਕੋਰਟ ਨੇ ਕੋਟਕਪੁਰਾ ਮਾਮਲੇ ਦੀ ਐਸਆਈਟੀ ਦੀ ਰਿਪੋਰਟ ਰੱਦ ਕਰ ਦਿੱਤੀ ਸੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤੇ ਸੀ ਕਿ ਜੋ ਵੀ ਨਵੀਂ ਐਸਆਈਟੀ ਇਸ ਮਾਮਲੇ ਨੂੰ ਲੈ ਕੇ ਬਣਾਈ ਜਾਏਗੀ ਉਸ ਵਿੱਚ ਕੁੰਵਰ ਵਿਜੈ ਪ੍ਰਤਾਪ ਨੂੰ ਸ਼ਾਮਿਲ ਨਹੀਂ ਕੀਤਾ ਜਾਏਗਾ  ਇਸ ਫੈਸਲੇ ਦੇ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਲਓ ਪ੍ਰੈਕਟਿਸ ਦੇ ਲਈ ਲਾਈਸੈਂਸ ਦੇ ਇਲਾਵਾ ਬਾਰ ਕਾਊਂਸਲ ਨੇ ਆਪਣੇ ਅਨੁਸ਼ਾਸਨ ਸਮਿਤੀ ਦਾ ਸਹਿ ਚੋਣ ਗਣਿਤ ਮੈਂਬਰ ਵੀ ਬਣਾਇਆ

WATCH LIVE TV