ਪਹਾੜਾਂ 'ਚ ਘੁੰਮਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ! ਹਿਮਾਚਲ ਜਾਣ ਲਈ RT PCR ਦੀ ਨਹੀਂ ਜ਼ਰੂਰਤ

ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਸੂਬੇ ਵਿਚ ਦੁਕਾਨਾਂ ਸਵੇਰੇ 9 ਵਜੇ ਤੋਂ 5 ਵਜੇ ਤਕ ਖੁੱਲ੍ਹ ਸਕਣਗੀਆਂ. 

ਪਹਾੜਾਂ 'ਚ ਘੁੰਮਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ! ਹਿਮਾਚਲ ਜਾਣ ਲਈ RT PCR ਦੀ ਨਹੀਂ ਜ਼ਰੂਰਤ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਸੂਬੇ ਵਿਚ ਦੁਕਾਨਾਂ ਸਵੇਰੇ 9 ਵਜੇ ਤੋਂ 5 ਵਜੇ ਤਕ ਖੁੱਲ੍ਹ ਸਕਣਗੀਆਂ. ਸ਼ਨੀਵਾਰ ਅਤੇ ਐਤਵਾਰ ਨੂੰ ਪਹਿਲਾਂ ਦੀ ਤਰ੍ਹਾਂ ਬਾਜ਼ਾਰ ਬੰਦ ਰਹਿਣਗੇ .ਸੂਬੇ ਭਰ ਵਿਚ ਨਾਈਟ ਕਰਫ਼ਿਊ ਲਾਗੂ ਰਹੇਗਾ. ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਆਉਣ ਜਾਣ ਤੇ ਰੋਕ ਰਹੇਗੀ.

ਪ੍ਰਦੇਸ਼ ਸਰਕਾਰ ਨੇ 14 ਜੂਨ ਸੋਮਵਾਰ ਤੋਂ ਬੱਸ ਸੇਵਾ ਬਹਾਲ ਕਰਨ ਦਾ ਫ਼ੈਸਲਾ ਲਿਆ ਹੈ. ਬੱਸਾਂ ਸੂਬੇ ਦੇ ਵਿਚਕਾਰ ਹੀ ਚੱਲਣਗੀਆਂ  ਅੰਤਰਰਾਜੀ ਬੱਸ ਸੇਵਾ ਦੇ ਲਈ ਹਾਲੇ ਇੰਤਜ਼ਾਰ ਕਰਨਾ ਹੋਵੇਗਾ .ਬੱਸਾਂ 50 ਫ਼ੀਸਦ ਸਵਾਰੀਆਂ ਦੇ ਨਾਲ ਚੱਲਣਗੀਆਂ. ਸੂਬੇ ਦੇ ਵਪਾਰੀ ਵਰਗ ਦੀ ਮੰਗ ਹੈ ਕਿ ਬੱਸ ਸੇਵਾ ਸ਼ੁਰੂ ਕੀਤੀ ਜਾਏ ਤਾਂ ਕਿ ਲੋਕਾਂ ਦੀ ਆਮਦ ਦੁਕਾਨਾਂ ਤੱਕ ਹੋ ਸਕੇ ਮੰਚ ਲਾਉਣ ਵਾਲੇ ਪ੍ਰੇਰਕਾਂ ਨੂੰ RT PCR ਟੈਸਟ ਦੀ ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ .

ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠ ਹੋਈ ਸੂਬਾ ਮੰਤਰੀ ਮੰਡਲ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਤਕਰੀਬਨ 5ਘੰਟੇ ਤੱਕ ਚਲੀ ਮੰਤਰੀ ਮੰਡਲ ਦੀ ਬੈਠਕ ਵਿਚ ਸਿਹਤ ਵਿਭਾਗ ਦੀ ਪ੍ਰੈਜ਼ੈਂਟੇਸ਼ਨ ਹੋਏ ਇਸਦੇ ਤਹਿਤ ਸਰਕਾਰ ਨੇ ਅਨਲੌਕ ਦੂਜੇ ਫੇਜ਼ ਵਿੱਚ ਕਈ ਤਰ੍ਹਾਂ  ਦੇ ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ. ਸਰਕਾਰ ਨੇ ਮੈਡੀਕਲ ਆਯੁਰਵੇਦ ਅਤੇ ਡੈਂਟਲ ਕਾਲਜਾਂ ਨੂੰ 23 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ. ਸਕੂਲ ਅਤੇ ਹੋਰ ਸਿੱਖਿਆ ਸੰਸਥਾਨਾਂ ਉੱਤੇ ਫ਼ੈਸਲਾ ਨਹੀਂ ਲਿਆ ਗਿਆ ਹੈ .

ਸੂਬਾ ਸਰਕਾਰ ਨੇ ਟਰਾਂਸਪੋਰਟ ਸੈਕਟਰ ਨੂੰ ਉਭਰਨ ਦੇ ਲਈ 40 ਕਰੋੜ ਰੁਪਏ ਦਾ  ਪੈਕੇਜ ਦੇਣ ਦਾ ਅੈਲਾਨ ਕੀਤਾ ਹੈ ਹੋਟਲ ਕਾਰੋਬਾਰੀਆਂ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਬਾਹਰ ਕੱਢਣ ਦੇ ਲਈ ਸਰਕਾਰ ਨੇ ਕਰਜ਼ ਦੀ ਵਿਆਜ ਦਰਾਂ ਵਿੱਚ ਛੋਟ ਦੇਣ ਦਾ ਵੀ ਐਲਾਨ ਦਿੱਤਾ ਹੈ. ਇਸ ਤਰ੍ਹਾਂ ਵੱਖ ਵੱਖ ਲੈਵਲ ਦੇ ਹੋਟਲਾਂ ਨੂੰ ਕਰਜ਼ ਉੱਤੇ ਘੱਟ ਵਿਆਜ ਚੁਕਾਉਣਾ ਹੋ  ਹੋਵੇਗਾ. ਮੌਜੂਦਾ ਹੋਟਲਾਂ ਉਤੇ ਲਏ ਗਏ ਕਰਜ਼ ਤੇ ਵੀ ਇਹ ਯੋਜਨਾ ਲਾਗੂ ਰਹੇਗੀ .

ਬਾਹਰੀ ਸੂਬਿਆਂ ਦੇ ਲਈ ਹੁਣ ਬੱਸ ਸੇਵਾਵਾਂ ਸ਼ੁਰੂ ਨਹੀਂ ਹੋਣਗੀਆਂ ਸੋਮਵਾਰ 14 ਜੂਨ ਤੋਂ ਸਰਕਾਰੀ ਦਫ਼ਤਰਾਂ ਵਿੱਚ 50 ਫ਼ੀਸਦ ਕਰਮਚਾਰੀ ਆ ਸਕਣਗੇ ਹੁਣ ਤੱਕ ਤੀਹ ਫ਼ੀਸਦ ਕਰਮਚਾਰੀਆਂ  ਦਫਤਰਾਂ ਵਿਚ ਆ ਰਹੇ ਸਨ ਸੂਬੇ ਵਿਚ ਮੰਦਰ ਹਾਲੇ ਵੀ ਬੰਦ ਰਹਿਣਗੇ ਵਿਆਹ ਸਮਾਰੋਹ ਦੇ ਲਈ ਬੰਦਸ਼ਾਂ ਜਾਰੀ ਰਹਿਣਗੀਆਂ ਵੀ ਲੋਕ ਹੀ ਵਿਆਹ ਚ ਸ਼ਾਮਲ ਹੋ ਸਕਣਗੇ ਐਮਐਸਸੀ ਸਿੱਖਿਆ ਅਤੇ ਮਿੱਡ ਡੇ ਮੀਲ ਵਰਕਰਾਂ ਦਾ  ਦੀ ਤਨਖ਼ਾਹ ਵੀ ਵਧਾਈ ਗਈ ਹੈ ਮੰਤਰੀ ਜੈਰਾਮ ਠਾਕੁਰ ਦੀ ਬਜਟ ਐਲਾਨ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ.

ਸਰਕਾਰ ਨੇ ਟਰਾਂਸਪੋਰਟਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹਿਮਾਚਲ ਦੇ ਹਰ ਫਰਾਂਸਵਾ ਪੋਰਟਰ ਨੂੰ ਵਰਕਿੰਗ ਕੈਪੀਟਲ ਉਤੇ 20 ਲੱਖ ਰੁਪਏ ਲੋਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਸਰਕਾਰ ਨੇ  ਇਸ ਦੇ ਲਈ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਜੋ ਕਿ 5 ਸਾਲ ਚ ਚੁਕਾਉਣਾ ਹੋਵੇਗਾ ਇਸ ਉੱਤੇ ਪੱਚੀ ਫ਼ੀਸਦ ਵਿਆਜ ਦੇਣਾ ਹੋਵੇਗਾ ਜਦਕਿ ਪਚੱਤਰ ਫ਼ੀਸਦ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਏਗੀ