ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਹਰੀਸ਼ ਰਾਵਤ
Advertisement

ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਹਰੀਸ਼ ਰਾਵਤ

ਕਾਂਗਰਸ ਵਰਕਿੰਗ ਕਮੇਟੀ ਨੂੰ ਮੁੜ ਸੰਗਠਿਤ ਕੀਤਾ ਅਤੇ ਜਨਰਲ ਸਕੱਤਰ ਅਤੇ  ਸੂਬਿਆਂ ਦਾ ਇੰਚਾਰਜ ਨਿਯੁਕਤ ਕੀਤਾ। 

 

ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਹਰੀਸ਼ ਰਾਵਤ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਸੱਤਾ ਸੰਭਾਲਣ ਤੋਂ ਤਕਰੀਬਨ 13 ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨੇ ਪਾਰਟੀ ਦੇ ਉੱਚ ਪੱਧਰ ‘ਤੇ ਵੱਡੀਆਂ ਤਬਦੀਲੀਆਂ ਕਰਦਿਆਂ, ਕਾਂਗਰਸ ਵਰਕਿੰਗ ਕਮੇਟੀ ਨੂੰ ਮੁੜ ਸੰਗਠਿਤ ਕੀਤਾ ਅਤੇ ਜਨਰਲ ਸਕੱਤਰ ਅਤੇ  ਸੂਬਿਆਂ ਦਾ ਇੰਚਾਰਜ ਨਿਯੁਕਤ ਕੀਤਾ। 

ਕਾਂਗਰਸ ਹਾਈ ਕਮਾਂਡ ਨੇ ਆਸ਼ਾ ਕੁਮਾਰੀ ਦੇ ਸਥਾਨ 'ਤੇ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਹੈ।ਇਸੇ ਤਰ੍ਹਾਂ ਮੁਕੁਲ ਵਾਸਨਿਕ ਐਮ ਪੀ , ਪ੍ਰਿਅੰਕਾ ਗਾਂਧੀ ਵਾਡਰਾ ਯੂ ਪੀ ਅਤੇ ਅਜੇ ਮਾਕਨ ਨੂੰ ਰਾਜਸਥਾਨ ਦਾ ਜਨਰਲ ਸਕੱਤਰ ਬਣਾਇਆ ਹੈ।

ਉਥੇ ਹੀ ਗੁਲਾਮ ਨਬੀ ਆਜ਼ਾਦ, ਮੱਲੀਕਾਰਜੁਨ ਖੜਗੇ, ਅੰਬਿਕਾ ਸੋਨੀ, ਮੋਤੀ ਲਾਲ ਵੋਰਾ, ਲੁਈਜਿਨ੍ਹੋਂ ਫਲੇਰੀਓ ਆਦਿ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। 

Watch Live Tv-

Trending news